Punjab : ਆਏ ਦਿਨ ਸੋਨੇ ਚਾਂਦੀ ਦੀਆਂ ਕੀਮਤਾਂ ‘ਚ ਬਦਲਾ ਕੀਤਾ ਜਾਂਦਾ ਹੈ, ਬੀਤੇ ਦਿਨ ਸੋਨਾ 96,000 ਦੇ ਰਿਕਾਰਡ ਪੱਧਰ ਨੂੰ ਪਾਰ ਕਰ ਗਿਆ। ਆਓ ਇਹ ਵੀ ਦੇਖੀਏ ਕਿ ਅੱਜ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਕੀ ਹੈ।
ਜੰਮੂ-ਕਸ਼ਮੀਰ ‘ਚ ਸੋਨੇ ਦੀ ਕੀਮਤ
24 ਕੈਰਟ ਸੋਨੇ ਦੀ ਕੀਮਤ – 93,140
22 ਕੈਰਟ ਸੋਨੇ ਦੀ ਕੀਮਤ – 88,700
ਜੰਮੂ-ਕਸ਼ਮੀਰ ‘ਚ 24 ਕੈਰਟ ਸੋਨੇ ਦੀ ਕੀਮਤ ‘ਚ 270 ਰੁਪਏ ਅਤੇ 22 ਕੈਰਟ ਸੋਨੇ ਦੀ ਕੀਮਤ ‘ਚ 250 ਰੁਪਏ ਦਾ ਵਾਧਾ ਹੋਇਆ ਹੈ।
ਪੰਜਾਬ ‘ਚ ਸੋਨੇ ਦੀ ਕੀਮਤ
24 ਕੈਰਟ ਸੋਨੇ ਦੀ ਕੀਮਤ – 95,820
22 ਕੈਰਟ ਸੋਨੇ ਦੀ ਕੀਮਤ – 88,700