ਯਾਤਰੀਆਂ ਦੀ ਸਹੂਲਤ ਲਈ ਚਲਾਈਆਂ ਜਾਣਗੀਾਂ ਇਹ ਵਿਸ਼ੇਸ਼ ਰੇਲ ਗੱਡੀਆਂ

0
15

ਲੁਧਿਆਣਾ : ਮਹਾਕੁੰਭ ਤੋਂ ਬਾਅਦ ਵੀ ਰੇਲ ਗੱਡੀਆਂ ‘ਚ ਭੀੜ ਵਧਣੀ ਸ਼ੁਰੂ ਹੋ ਗਈ ਹੈ, ਖਾਸ ਕਰਕੇ ਹੋਲੀ ‘ਤੇ ਯੂਪੀ-ਬਿਹਾਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਵਧਦੀ ਉਡੀਕ ਸੂਚੀ ਦੇ ਮੱਦੇਨਜ਼ਰ ਰੇਲਵੇ ਨੇ ਢੰਡਾਰੀ ਕਲਾਂ ਤੋਂ ਗੋਰਖਪੁਰ ਲਈ 2 ਹੋਲੀ ਸਪੈਸ਼ਲ ਟਰੇਨਾਂ (05005 ਅਤੇ 05006) ਚਲਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਰੇਲ ਗੱਡੀਆਂ 5 ਤੋਂ 27 ਮਾਰਚ ਤੱਕ ਚੱਲਣਗੀਆਂ। ਰੇਲਵੇ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਦਿਨਾਂ ‘ਚ ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ ਤਾਂ ਜੋ ਯਾਤਰੀਆਂ ਨੂੰ ਯਾਤਰਾ ‘ਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here