ਜਲੰਧਰ: ਅੱਜ ਯਾਨੀ 15 ਦਸੰਬਰ ਨੂੰ 66 ਕੇ.ਵੀ. ਅਰਬਨ ਅਸਟੇਟ ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਫੀਡਰ ਬੀ.ਐਮ.ਐਸ.ਐਲ., ਜਲੰਧਰ ਹਾਈਟ, ਪੀ.ਪੀ.ਆਰ., ਰਾਇਲ ਰੈਜ਼ੀਡੈਂਸੀ, ਮੋਤਾ ਸਿੰਘ ਨਗਰ, ਕਰੂ ਮਾਲ, ਗਾਰਡਨ ਕਾਲੋਨੀ, ਮਿੱਠਾਪੁਰ ਫੀਡਰ ਦੇ ਅਧੀਨ ਆਉਂਦੇ ਖੇਤਰਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਕਾਰਨ ਜਲੰਧਰ ਹਾਈਟ 1-2, ਅਰਬਨ ਅਸਟੇਟ ਫੇਜ਼- 2, ਈਕੋ ਹੋਮਜ਼, ਕਰੂ ਮਾਲ, ਰਮਨੀਕ ਨਗਰ, ਮੋਤਾ ਸਿੰਘ ਨਗਰ, ਮਿੱਠਾਪੁਰ ਚੌਕ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ।