ਸਤ ਸ਼ਰਮਾ ਜੰਮੂ ਕਸ਼ਮੀਰ ‘ਚ ਭਾਜਪਾ ਦੇ ਪ੍ਰਧਾਨ ਕੀਤੇ ਗਏ ਨਿਯੁਕਤ

0
62

 ਜੰਮੂ ਕਸ਼ਮੀਰ : ਜੰਮੂ ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਸੰਗਠਨ ਵਿੱਚ ਵੱਡਾ ਫੇਰ ਬਦਲ ਕੀਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜਗਤ ਨਾਰਾਇਨ ਨੱਡਾ (BJP National President Jagat Narain Nadda) ਨੇ ਅੱਜ ਆਦੇਸ਼ ਜਾਰੀ ਕੀਤਾ ਹੈ । ਜਿਸ ਵਿੱਚ ਜਗਤ ਨਾਰਾਇਨ ਨੱਡਾ ਨੇ ਸਤ ਸ਼ਰਮਾ (Sat Sharma) ਜੰਮੂ ਕਸ਼ਮੀਰ ਵਿਚ ਭਾਜਪਾ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ।

LEAVE A REPLY

Please enter your comment!
Please enter your name here