Sunday, September 29, 2024
Google search engine
Homeਪੰਜਾਬਜਲੰਧਰ ‘ਚ ਦੇਰ ਰਾਤ ਨਗਰ ਨਿਗਮ ਵੱਲੋਂ ਗੁਰੂ ਨਾਨਕ ਪੁਰਾ ਗੇਟ ‘ਚ...

ਜਲੰਧਰ ‘ਚ ਦੇਰ ਰਾਤ ਨਗਰ ਨਿਗਮ ਵੱਲੋਂ ਗੁਰੂ ਨਾਨਕ ਪੁਰਾ ਗੇਟ ‘ਚ ਕਈ ਦੁਕਾਨਾਂ ਨੂੰ ਕੀਤਾ ਗਿਆ ਸੀਲ

ਜਲੰਧਰ : ਸ਼ਹਿਰ ‘ਚ ਦੇਰ ਰਾਤ ਨਗਰ ਨਿਗਮ (The Municipal Corporation) ਦੀ ਵੱਡੀ ਕਾਰਵਾਈ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵੱਲੋਂ ਦੇਰ ਰਾਤ ਕੁਝ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਗੁਰੂ ਨਾਨਕ ਪੁਰਾ ਗੇਟ ਨੇੜੇ ਸਟੇਸ਼ਨਰੀ ਦੀਆਂ ਦੁਕਾਨਾਂ ਸਮੇਤ 3 ਨਵੀਆਂ ਬਣੀਆਂ ਦੁਕਾਨਾਂ ਨੂੰ ਨਗਰ ਨਿਗਮ ਦੀ ਟੀਮ ਨੇ ਸੀਲ ਕਰ ਦਿੱਤਾ ਹੈ। ਭਾਵੇਂ ਇਸ ਦੌਰਾਨ ਨਗਰ ਨਿਗਮ ਦੀ ਟੀਮ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਨਗਰ ਨਿਗਮ ਅਧਿਕਾਰੀਆਂ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਅਤੇ ਉਕਤ ਥਾਵਾਂ ਨੂੰ ਸੀਲ ਕਰ ਦਿੱਤਾ ਗਿਆ। ਇਸ ਦੌਰਾਨ ਨਗਰ ਨਿਗਮ ਦੀ ਟੀਮ ਦੇ ਨਾਲ ਪੁਲਿਸ ਵੀ ਮੌਜੂਦ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments