Home ਟੈਕਨੋਲੌਜੀ ਕੰਪਨੀ ਨੂੰ ਲੱਗਾ ਇੱਕ ਹੋਰ ਝਟਕਾ, ਹੁਣ ਫਿਰ ਤੋਂ ਠੱਪ ਹੋ ਗਈ...

ਕੰਪਨੀ ਨੂੰ ਲੱਗਾ ਇੱਕ ਹੋਰ ਝਟਕਾ, ਹੁਣ ਫਿਰ ਤੋਂ ਠੱਪ ਹੋ ਗਈ ਮਾਈਕ੍ਰੋਸਾਫਟ ਦੀ ਸੇਵਾ

0

ਗੈਜੇਟ ਡੈਸਕ : ਮਾਈਕ੍ਰੋਸਾਫਟ (Microsoft) ਨੂੰ ਦੋ ਹਫਤੇ ਪਹਿਲਾਂ ਹੀ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੇ ਉਨ੍ਹਾਂ ਦੀਆਂ ਕਈ ਆਨਲਾਈਨ ਸੇਵਾਵਾਂ ਨੂੰ ਰੋਕ ਦਿੱਤਾ ਸੀ। Crowdstrike ਆਊਟੇਜ ਤੋਂ ਬਾਅਦ, Microsoft ਦੀ ਸੇਵਾ ਦੁਨੀਆ ਭਰ ਵਿੱਚ ਠੱਪ ਹੋ ਗਈ। ਇਸ ਨਾਲ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੋਈ।

ਹੁਣ ਲੱਗਦਾ ਹੈ ਕਿ ਕੰਪਨੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਮਾਈਕ੍ਰੋਸਾਫਟ ਦੀ ਸੇਵਾ )Microsoft’s Service)ਫਿਰ ਤੋਂ ਠੱਪ ਹੋ ਗਈ ਹੈ। ਦਰਅਸਲ, ਵਰਡ, ਪਾਵਰਪੁਆਇੰਟ ਅਤੇ ਆਉਟਲੁੱਕ ਵਰਗੀਆਂ ਮਾਈਕ੍ਰੋਸਾਫਟ ਦੀਆਂ ਕਈ ਮਹੱਤਵਪੂਰਨ ਸੇਵਾਵਾਂ ਰੁਕ ਗਈਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਦੀ ਜਾਂਚ ਕਰ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version