Saturday, October 5, 2024
Google search engine
Homeਪੰਜਾਬਕੰਗਨਾ ਰਣੌਤ ਦੇ ਥੱਪੜ ਕਾਂਡ ‘ਚ CISF ਅਧਿਕਾਰੀ ਦਾ ਬੰਗਲੌਰ ਕੀਤਾ ਤਬਦੀਲ

ਕੰਗਨਾ ਰਣੌਤ ਦੇ ਥੱਪੜ ਕਾਂਡ ‘ਚ CISF ਅਧਿਕਾਰੀ ਦਾ ਬੰਗਲੌਰ ਕੀਤਾ ਤਬਦੀਲ

ਪੰਜਾਬ : ਕੰਗਨਾ ਰਣੌਤ (Kangana Ranaut) ਦੇ ਥੱਪੜ ਮਾਮਲੇ ‘ਚ ਹੁਣੇ ਹੁਣੇ ਇਕ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ (Chandigarh Airport) ‘ਤੇ ਸੀ.ਆਈ.ਐਸ.ਐਫ ਅਧਿਕਾਰੀ (CISF officer) ਨੇ ਥੱਪੜ ਮਾਰਿਆ ਸੀ।

ਜਾਣਕਾਰੀ ਮੁਤਾਬਕ ਥੱਪੜ ਮਾਰਨ ਵਾਲੇ ਸੀ.ਆਈ.ਐਸ.ਐਫ ਅਧਿਕਾਰੀ ਦਾ ਬੰਗਲੌਰ ਤਬਦੀਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਪਹਿਲਾਂ ਇਸ ਨੂੰ ਮੁਅੱਤਲ ਕੀਤਾ ਗਿਆ ਸੀ, ਪਰ ਹੁਣ ਇਸ ਦਾ ਤਬਾਦਲਾ ਬੈਂਗਲੁਰੂ ਕਰ ਦਿੱਤਾ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments