Saturday, July 6, 2024
Google search engine
Homeਦੇਸ਼ਉੱਤਰ ਪ੍ਰਦੇਸ਼ ਵਿੱਚ ਇਨ੍ਹਾਂ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ

ਉੱਤਰ ਪ੍ਰਦੇਸ਼ ਵਿੱਚ ਇਨ੍ਹਾਂ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ ਸ਼ਨੀਵਾਰ ਸਵੇਰੇ ਯਾਨੀ ਅੱਜ (22 ਜੂਨ) ਨੂੰ 11 ਸੀਨੀਅਰ ਆਈ.ਪੀ.ਐਸ ਅਧਿਕਾਰੀਆਂ (11 senior IPS Officers) ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲਖਨਊ ਅਤੇ ਪ੍ਰਯਾਗਰਾਜ ਸਮੇਤ ਕਈ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰ (Police Commissioners) ਵੀ ਬਦਲੇ ਗਏ ਹਨ। ਪ੍ਰਯਾਗਰਾਜ ਪੁਲਿਸ ਕਮਿਸ਼ਨਰ ਆਈ.ਪੀ.ਐਸ ਰਮਿਤ ਸ਼ਰਮਾ ਨੂੰ ਬਰੇਲੀ ਜ਼ੋਨ ਦਾ ਏ.ਡੀ.ਜੀ ਬਣਾਇਆ ਗਿਆ ਹੈ। IPS ਅਮਰਿੰਦਰ ਸਿੰਘ ਸੇਂਗਰ ਨੂੰ ਲਖਨਊ ਪੁਲਿਸ ਦਾ ਨਵਾਂ ਕਮਿਸ਼ਨਰ ਬਣਾਇਆ ਗਿਆ ਹੈ। ਆਈ.ਪੀ.ਐਸ ਅਮਰੇਂਦਰ ਕੁਮਾਰ ਸੇਂਗਰ 1995 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਕੋਲ ਲਖਨਊ ਜ਼ੋਨ ਦੇ ਏ.ਡੀ.ਜੀ ਦਾ ਚਾਰਜ ਹੈ। ਉਹ ਐਸ.ਐਸ.ਬੀ. ਵਿੱਚ ਆਈ.ਜੀ. ਰਹਿ ਚੁੱਕੇ ਹਨ। 2017 ਵਿੱਚ ਜਦੋਂ ਰਾਜਨਾਥ ਸਿੰਘ ਗ੍ਰਹਿ ਮੰਤਰੀ ਸਨ ਉਦੋਂ ਉਹ ਉਹਨਾਂ ਦੇ ਓ.ਐਸ.ਡੀ. ਸਨ।

ਦੇਖੋ ਪੂਰੀ ਸੂਚੀ:- 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments