Saturday, October 5, 2024
Google search engine
Homeਪੰਜਾਬਜਲੰਧਰ ਦੇ ਮਕਸੂਦਾ ਥਾਣੇ 'ਚ ਲੱਗੀ ਭਿਆਨਕ ਅੱਗ ,ਰੱਖਿਆ ਰਿਕਾਰਡ ਗਿਆ ਸੜ

ਜਲੰਧਰ ਦੇ ਮਕਸੂਦਾ ਥਾਣੇ ‘ਚ ਲੱਗੀ ਭਿਆਨਕ ਅੱਗ ,ਰੱਖਿਆ ਰਿਕਾਰਡ ਗਿਆ ਸੜ

ਜਲੰਧਰ : ਇਸ ਸਮੇਂ ਦੀ ਵੱਡੀ ਖਬਰ ਜਲੰਧਰ (Jalandhar) ਤੋਂ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਕਸੂਦਾ ਥਾਣੇ (Maqsuda police station) ‘ਚ ਅੱਜ ਕਰੀਬ 11 ਵਜੇ ਭਿਆਨਕ ਅੱਗ ਲੱਗ ਗਈ। ਸੂਤਰਾਂ ਅਨੁਸਾਰ ਅੱਗ ਸਭ ਤੋਂ ਪਹਿਲਾਂ ਲਿਖਾਰੀ ਦੇ ਕਮਰੇ ਦੇ ਪਿੱਛੇ ਸਟੋਰ ਰੂਮ ਵਿੱਚ ਲੱਗੀ। ਇਸ ਤੋਂ ਬਾਅਦ ਵਿੰਡੋ ਏ.ਸੀ. ਨੂੰ ਅੱਗ ਲੱਗ ਗਈ ਅਤੇ ਅੱਗ ਕਲਰਕ ਦੇ ਕਮਰੇ ਵਿੱਚ ਫੈਲ ਗਈ।

ਅੱਗ ਲੱਗਣ ਕਾਰਨ ਕਮਰੇ ਵਿੱਚ ਰੱਖਿਆ ਰਿਕਾਰਡ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਵਾਲੇ ਭੱਜ ਗਏ ਅਤੇ ਹਥਿਆਰ ਅਤੇ ਸਾਜੋ ਸਮਾਨ ਲੈ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments