ਪੰਜਾਬ ਦੇ ਸਕੂਲਾਂ ਨੂੰ ਭਰਨਾ ਪਵੇਗਾ 1 ਲੱਖ ਰੁਪਏ ਦਾ ਜੁਰਮਾਨਾ

0
248

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ ਮਨਜ਼ੂਰੀ ਤੋਂ ਵੱਧ ਦਾਖਲੇ ਲੈਣ ਵਾਲੇ ਸਕੂਲਾਂ ‘ਤੇ 1 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ।

ਅਸਲ ਵਿੱਚ ਜਿਹੜੇ ਸਕੂਲਾਂ ਨੇ ਜ਼ਿਲ੍ਹਾ ਸੰਸਥਾਵਾਂ ਵੱਲੋਂ ਸੈਕਸ਼ਨ ਵਿੱਚ ਗਿਣਤੀ ਤੋਂ ਵੱਧ ਵਿਦਿਆਰਥੀ ਦਾਖ਼ਲ ਕਰਵਾਏ ਹਨ, ਉਨ੍ਹਾਂ ਨੂੰ 10 ਵਿਦਿਆਰਥੀਆਂ ਤੱਕ ਪ੍ਰਤੀ ਵਿਦਿਆਰਥੀ 1000 ਰੁਪਏ ਜੁਰਮਾਨਾ ਭਰਨਾ ਪਵੇਗਾ। ਇਹ ਕੇਸ ਸਕੂਲ ਵੱਲੋਂ ਆਨਲਾਈਨ ਪੋਰਟਲ ਰਾਹੀਂ ਅਪਲਾਈ ਕੀਤਾ ਜਾਵੇਗਾ, ਜਿਸ ਲਈ 25 ਅਕਤੂਬਰ ਤੋਂ 27 ਅਕਤੂਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।

 

LEAVE A REPLY

Please enter your comment!
Please enter your name here