ਜੰਮੂ-ਕਸ਼ਮੀਰ ਦੀ ਕੁਪਵਾੜਾ ਸੀਟ ‘ਤੇ P.D.P ਪਾਰਟੀ ਦੇ ਉਮੀਦਵਾਰ ਮੁਹੰਮਦ ਫੈਯਾਜ਼ ਮੀਰ ਨੇ ਜਿੱਤ ਕੀਤੀ ਹਾਸਲ

0
48

ਜੰਮੂ-ਕਸ਼ਮੀਰ: ਪੀ.ਡੀ.ਪੀ. ਦਾ ਜੰਮੂ-ਕਸ਼ਮੀਰ ਵਿੱਚ ਖਾਤਾ ਖੁੱਲ੍ਹ ਗਿਆ ਹੈ। ਜੰਮੂ-ਕਸ਼ਮੀਰ ਦੀ ਕੁਪਵਾੜਾ ਸੀਟ (Kupwara Seat)  ‘ਤੇ ਪੀ.ਡੀ.ਪੀ. ਨੂੰ ਸਫ਼ਲਤਾ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪੀ.ਡੀ.ਪੀ. ਪਾਰਟੀ ਦੇ ਉਮੀਦਵਾਰ ਮੁਹੰਮਦ ਫੈਯਾਜ਼ ਮੀਰ (PDP Party Candidate Muhammad Fayyaz Mir) ਨੇ ਇੱਥੇ ਸੀਟ ਜਿੱਤ ਲਈ ਹੈ। ਮੁਹੰਮਦ ਫੈਯਾਜ਼ ਮੀਰ ਨੇ ਐਨ.ਸੀ ਦੇ ਨਾਸਿਰ ਅਸਲਮ ਵਾਨੀ ਅਤੇ ਜੇ.ਕੇ.ਪੀ.ਸੀ. ਦੇ ਸੱਜਾਦ ਗਨੀ ਲੋਨ ਨੂੰ ਹਰਾ ਕੇ ਜਿੱਤ ਦਰਜ ਕੀਤੀ ਹੈ।

LEAVE A REPLY

Please enter your comment!
Please enter your name here