ਬਿਜਲੀ ਨਿਗਮ ਦੇ ਐਸ.ਡੀ.ਓ ਕਮਲੇਸ਼ ਢਾਂਡਾ ਵੱਲੋਂ ਵੱਡੀ ਕਾਰਵਾਈ

0
278

ਕੈਥਲ : ਮਹਿਲਾ ਤੇ ਬਾਲ ਵਿਕਾਸ ਮੰਤਰੀ ਕਮਲੇਸ਼ ਟਾਂਡਾ ( SDO Kamlesh Dhand) ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ, ਜਿੱਥੇ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਜਨ ਸੰਵਾਦ ਪ੍ਰੋਗਰਾਮ ‘ਚ ਗੈਰਹਾਜ਼ਰ ਰਹਿਣ ਵਾਲੇ ਬਿਜਲੀ ਨਿਗਮ ਦੇ ਐੱਸ.ਡੀ.ਓ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਕਮਲੇਸ਼ ਢੰਡਾ ਪਿੰਡ ਜਖੌਲੀ ਦੈਬਾਦਲ (vilage jakhaul Daibadal) ‘ਚ ਚੱਲ ਰਹੇ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਬਿਜਲੀ ਨਿਗਮ ਨਾਲ ਸਬੰਧਤ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਦੀ ਗੈਰਹਾਜ਼ਰੀ ਤੋਂ ਨਾਰਾਜ਼ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਬਿਜਲੀ ਨਿਗਮ ਦੇ ਐਸ.ਡੀ.ਓ ਰਾਜੌਂਦ ਨੂੰ ਮੁਅੱਤਲ ਕਰ ਦਿੱਤਾ ਹੈ। ਡੀ.ਸੀ ਨੂੰ ਫੋਨ ‘ਤੇ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here