Recent Posts

ਪ੍ਰਧਾਨ ਮੰਤਰੀ ਦੀ ਡਿਗਰੀ ਦਾ ਮਾਮਲਾ ਮੋਦੀ ਨੇ ਨਾਮ ‘ਚ ਕਰਵਾਈ ਸੀ ਤਬਦੀਲੀ : ਗੁਜਰਾਤ ‘ਵਰਸਿਟੀ

ਅਹਿਮਦਾਬਾਦ, 10 ਮਈ (ਚ.ਨ.ਸ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਡਿਗਰੀਆਂ ਅਤੇ ਮਾਰਕਸ਼ੀਟਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਫਰਜ਼ੀ ਦੱਸਣ ਤੋਂ ਬਾਅਦ ਗੁਜਰਾਤ ਯੂਨੀਵਰਸਿਟੀ ਨੇ ਕਿਹਾ ਕਿ ਮੋਦੀ ਨੇ ਆਪਣੇ ਨਾਂ ‘ਚ ਥੋੜ੍ਹੀ ਜਿਹੀ ਤਬਦੀਲੀ ਕੀਤੀ ਸੀ ਅਤੇ ਆਪਣੇ ਨਾਂ ਤੋਂ ਕੁਮਾਰ ਹਟਾ ਲਿਆ ਸੀ। ਯੂਨੀਵਰਸਿਟੀ ਦੇ ਕਾਰਜਵਾਹਕ ਕੁਲਪਤੀ ਮਹੇਸ਼ …

Read More »

ਉੱਤਰਾਖੰਡ ਵਿਧਾਨ ਸਭਾ ‘ਚ ਹੋਇਆ ਸ਼ਕਤੀ ਪ੍ਰੀਖਣਉੱਤਰਾਖੰਡ ਵਿਧਾਨ ਸਭਾ ‘ਚ ਹੋਇਆ ਸ਼ਕਤੀ ਪ੍ਰੀਖਣ

ਦੇਹਰਾਦੂਨ, 10 ਮਈ (ਚ.ਨ.ਸ.) : ਸੁਪਰੀਮ ਕੋਰਟ ਦੇ ਹੁਕਮ ‘ਤੇ ਉੱਤਰਾਖੰਡ ਵਿਧਾਨ ਸਭਾ ਵਿਚ ਮੰਗਲਵਾਰ ਨੂੰ ਸ਼ਕਤੀ ਪਰੀਖਣ ਭਾਰੀ ਸੁਰੱਖਿਆ ਵਿਵਸਥਾ ਦਰਮਿਆਨ ਸ਼ਾਂਤੀਪੂਰਨ ਤਰੀਕੇ ਨਾਲ ਪੂਰਾ ਹੋਇਆ, ਜਿੱਥੇ ਸਪੀਕਰ ਨੂੰ ਛੱਡ ਕੇ ਬਾਕੀ ਸਾਰੇ 61 ਵਿਧਾਇਕਾਂ ਨੇ ਹੱਥ ਖੜ੍ਹੇ ਕਰਕੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵਲੋਂ ਰੱਖੇ ਗਏ ਭਰੋਸਾ ਮਤੇ …

Read More »

ਲੋਕ ਸਭਾ ‘ਚ ਹੋਈ ਸੋਕੇ ਦੀ ਸਥਿਤੀ ‘ਤੇ ਚਰਚਾ

‘ਸਾਂਸਦ ਏ. ਸੀ. ‘ਚ ਬੈਠੇ ਨੇ ਪਰ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਹੋ ਰਿਹਾ ਨਸੀਬ’ ਨਵੀਂ ਦਿੱਲੀ, 10 ਮਈ (ਚ.ਨ.ਸ.) : ਲੋਕ ਸਭਾ ‘ਚ ਮੰਗਲਵਾਰ ਨੂੰ ਦੇਸ਼ ‘ਚ ਸੋਕੇ ਦੇ ਹਾਲਾਤ ‘ਤੇ ਹੋ ਰਹੀ ਚਰਚਾ ਦਰਮਿਆਨ ਤ੍ਰਿਣਮੂਲ ਕਾਂਗਰਸ ਮੈਂਬਰ ਅਪਰੂਪਾ ਪੋਦਾਰ ਨੇ ਕਿਹਾ ਕਿ ਅਸੀਂ ਸੰਸਦ ਮੈਂਬਰ ਆਰਾਮ …

Read More »