Recent Posts

ਚਾਰ ਵਿਦਿਆਰਥੀਆਂ ਦੀ ਨਹਿਰ ‘ਚ ਡੁੱਬਣ ਨਾਲ ਮੌਤ

ਫਿਰੋਜ਼ਪੁਰ, 10 ਮਈ (ਤਿਵਾੜੀ) :ਫਿਰੋਜ਼ਪੁਰ ਸ਼ਹਿਰ ਦੇ ਸ਼ਾਂਤੀ ਨਗਰ ਦੇ ਚਾਰ ਵਿਦਿਆਰਥੀਆਂ ਦੀ ਪਿੰਡ ਬਾਰੇ ਕੇ ਨਜ਼ਦੀਕ ਗੰਗ ਕੈਨਾਲ ਵਿਚ ਨਹਾਉਦਿਆਂ ਡੁੱਬ ਜਾਣ ਕਾਰਣ ਹੋਈ ਮੌਤ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ, ਜ਼ਿਲ੍ਹਾ ਪੁਲਿਸ ਮੁੱਖੀ ਸ. ਮਨਮਿੰਦਰ …

Read More »

ਰਾਹੁਲ ਵੱਲੋਂ ਤਬੀਅਤ ਖ਼ਰਾਬ ਹੋਣ ਕਾਰਨ 3 ਸੂਬਿਆਂ ਦਾ ਦੌਰਾ ਰੱਦ

ਨਵੀਂ ਦਿੱਲੀ, 10 ਮਈ (ਚ.ਨ.ਸ.) : ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਤੇਜ਼ ਬੁਖਾਰ ਤੋਂ ਪੀੜਤ ਹੋਣ ਕਾਰਨ ਪੁਡੂਚੇਰੀ, ਤਾਮਿਲਨਾਡੂ ਅਤੇ ਕੇਰਲ ਦਾ ਅੱਜ ਭਾਵ ਮੰਗਲਵਾਰ ਨੂੰ ਸ਼ੁਰੂ ਹੋਣ ਵਾਲੇ ਆਪਣੇ ਦੋ ਦਿਨਾਂ ਦੌਰੇ ਨੂੰ ਰੱਦ ਕਰ ਦਿੱਤਾ ਹੈ। ਰਾਹੁਲ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ‘ਤੇ ਸੋਮਵਾਰ ਦੇਰ ਰਾਤ ਟਵੀਟ ਕੀਤਾ, …

Read More »

ਸੰਸਦੀ ਕਾਰਜ ਮੰਤਰੀ ਨੇ ਰਾਜ ਸਭਾ ‘ਚ ਦਿੱਤੀ ਜਾਣਕਾਰੀ

ਕਿਸੇ ਮਹਾਪੁਰਸ਼ ਦਾ ਨਾਂ ਇਤਿਹਾਸ ‘ਚੋਂ ਨਹੀਂ ਹਟਾਇਆ : ਨਕਵੀ ਨਵੀਂ ਦਿੱਲੀ, 10 ਮਈ (ਚ.ਨ.ਸ.) : ਸੰਸਦੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਮੰਗਲਵਾਰ ਨੂੰ ਰਾਜ ਸਭਾ ‘ਚ ਸਪੱਸ਼ਟ ਕੀਤਾ ਹੈ ਕਿ ਸਰਕਾਰ ਨੇ ਇਤਿਹਾਸ ਤੋਂ ਕਿਸੇ ਵੀ ਮਹਾਪੁਰਸ਼ ਦਾ ਨਾਂ ਨਹੀਂ ਹਟਾਇਆ ਹੈ, ਸਗੋਂ ਕਿ ਪਿਛਲੀ ਸਰਕਾਰ ਵਲੋਂ ਹਟਾਏ …

Read More »