Recent Posts

ਬਾਦਲ ਵੱਲੋਂ ਇਕੋ ਛੱਤ ‘ਤੇ ਸਥਾਪਿਤ ਵਿਸ਼ਵ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਲਾਂਟ ਦੇਸ਼ ਨੂੰ ਸਮਰਪਿਤ

ਬਿਆਸ (ਅੰਮ੍ਰਿਤਸਰ) 17 ਮਈ (ਚ.ਨ.ਸ.) :  ਸੂਬੇ ਵਿਚ ਵਾਤਾਵਰਣ ਪੱਖੀ ਸੂਰਜੀ ਊਰਜਾ ਪ੍ਰਾਜੈਕਟ ਦੀ ਸਥਾਪਨਾ ‘ਤੇ ਮਾਣ ਮਹਿਸੂਸ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਵਲੋਂ ਅੱਜ ਇਥੇ ਡੇਰਾ ਬਾਬਾ ਜੈਮਲ ਸਿੰਘ ਵਿਖੇ 11.5 ਮੈਗਾਵਾਟ ਦੀ ਸਮਰੱਥਾ ਵਾਲਾ  ਇਕੋ ਛੱਤ ‘ਤੇ ਸਥਾਪਿਤ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਪਾਵਰ …

Read More »

ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤਾ ਆਦੇਸ਼ ਸੋਕੇ ਨਾਲ ਨਜਿੱਠਣ ਲਈ ਬਣੇ ਸਪੈਸ਼ਲ ਟਾਸਕ ਫੋਰਸ

ਨਵੀਂ ਦਿੱਲੀ, 11 ਮਈ (ਚ.ਨ.ਸ.) : ਸੁਪਰੀਮ ਕੋਰਟ ਨੇ ਅੱਜ ਸੋਕੇ ‘ਤੇ ਆਪਣਾ ਪਹਿਲਾ ਫੈਸਲਾ ਸੁਣਾਉਂਦਿਆਂ ਕੇਂਦਰ ਸਰਕਾਰ ਨੂੰ ਇਸ ਨਾਲ ਨਜਿੱਠਣ ਵਾਸਤੇ ਸਪੈਸ਼ਲ ਟਾਸਕ ਦਾ ਗਠਨ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਸੋਕੇ ‘ਤੇ ਤਿੰਨ ਹਿੱਸਿਆਂ ‘ਚ ਫੈਸਲਾ ਸੁਣਾਵੇਗੀ, ਜਿਸ ਦਾ ਅੱਜ ਪਹਿਲਾ ਫੈਸਲਾ ਆਇਆ। ਇਸ ਤੋਂ ਪਹਿਲਾਂ ਦੀ …

Read More »

ਉੱਤਰਾਖੰਡ ‘ਚ ਭਾਜਪਾ ਨੂੰ ਝਟਕਾ ਰਾਵਤ ਵੱਲੋਂ ਬਹੁਮਤ ਸਾਬਤ, ਰਾਸ਼ਟਰਪਤੀ ਰਾਜ ਖ਼ਤਮ

ਨਵੀਂ ਦਿੱਲੀ, 11 ਮਈ (ਚ.ਨ.ਸ.) : ਸੁਪਰੀਮ ਕੋਰਟ ਨੇ ਬੁੱਧਵਾਰ ਦੁਪਹਿਰ ਉਤਰਾਖੰਡ ‘ਚ ਹੋਈ ਸ਼ਕਤੀ ਟੈਸਟ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਸੁਪਰੀਮ ਕੋਰਟ ਨੇ ਦੱਸਿਆ ਕਿ ਵਿਧਾਨ ਸਭਾ ‘ਚ ਹਰੀਸ਼ ਰਾਵਤ ਬਹੁਮਤ ਸਾਬਤ ਕਰਨ ‘ਚ ਕਾਮਯਾਬ ਰਹੇ ਹਨ। ਇਸ ਦੇ ਨਾਲ ਹੀ ਰਾਜ ‘ਚ ਲੰਬੇ ਸਮੇਂ ਤੋਂ ਚੱਲ ਰਹੇ …

Read More »