Recent Posts

‘ਉੜਤਾ ਪੰਜਾਬ’ ‘ਤੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ ਸੈਂਸਰ ਬੋਰਡ ਨੂੰ ਦਿੱਤਾ ਇੱਕ ਕੱਟ ਨਾਲ ਫ਼ਿਲਮ ਜਾਰੀ ਕਰਨ ਦਾ ਹੁਕਮ

ਮੁੰਬਈ, 13 ਜੂਨ (ਚ.ਨ.ਸ.) : ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਤੇ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਬੰਬੇ ਹਾਈਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਹੈ ਕਿ ਫਿਲਮ ਨੂੰ 48 ਘੰਟੇ ਅੰਦਰ ਸਿਰਫ ਇੱਕ ਕੱਟ ਦੇ ਨਾਲ ‘ਏ’ ਸਰਟੀਫਿਕੇਟ ਜਾਰੀ ਕੀਤਾ ਜਾਵੇ। ਇਸ ਤੋਂ ਪਹਿਲਾਂ ਹੋਏ ਵਿਵਾਦ ਮਗਰੋਂ ਕੇਂਦਰੀ ਫਿਲਮ …

Read More »

ਕਮਲਨਾਥ ਦੀ ਨਿਯੁਕਤੀ ਕਾਰਨ ਕਾਂਗਰਸ ਘਿਰੀ

d ਗਾਂਧੀ ਪਰਿਵਾਰ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਹਮੇਸ਼ਾ ਸਨਮਾਨਿਤ ਕੀਤਾ : ਅਕਾਲੀ ਦਲ d ਕਤਲੇਆਮ ‘ਚ ਸ਼ਾਮਲ ਹੋਣ ਵਾਲੇ ਨੇਤਾ ਨੂੰ ਇਨਾਮ ਦਿੱਤਾ : ਆਮ ਆਦਮੀ ਪਾਰਟੀ ਨਵੀਂ ਦਿੱਲੀ, 13 ਜੂਨ (ਚ.ਨ.ਸ.) :ਕਾਂਗਰਸੀ ਨੇਤਾ ਕਮਲਨਾਥ ਨੂੰ ਪੰਜਾਬ ਦਾ ਇੰਚਾਰਜ ਬਣਾਉਣ ‘ਤੇ ਪੰਜਾਬ ਅਤੇ ਕੇਂਦਰ ਦੀ ਰਾਜਨੀਤੀ ਵਿੱਚ ਘਮਾਸਾਣ …

Read More »

ਕਾਂਗਰਸ ਵੱਲੋਂ ਪੰਜਾਬ ‘ਚ ਵਧਦੇ ਨਸ਼ੇ ਅਤੇ ਵਿਗੜੀ ਕਾਨੂੰਨ-ਵਿਵਸਥਾ ਨੂੰ ਲੈ ਕੇ ਧਰਨਾ ਸੱਤਾ ‘ਚ ਆਉਣ ‘ਤੇ ਨਸ਼ਾ ਸੌਦਾਗਰਾਂ ਦੀਆਂ ਜਾਇਦਾਦਾਂ ਜ਼ਬਤ ਕਰਾਂਗੇ: ਰਾਹੁਲ

ਜਲੰਧਰ,13 ਜੂਨ (ਸੰਦੀਪ ਕੌਲ) : ਕਾਂਗਰਸ ਦੇ ਰਾਸ਼ਟਰੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੰਜਾਬ ‘ਚ ਨਸ਼ਿਆਂ ਵਿਰੁੱਧ ਜੰਗ ਦਾ ਐਲਾਨ ਕਰਦੇ ਹੋਏ ਐਲਾਨ ਕੀਤਾ ਕਿ 2017 ‘ਚ ਕਾਂਗਰਸ ਸੱਤਾ ‘ਚ ਆ ਕੇ ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਦੀਆਂ ਜਾਇਦਾਦਾਂ ਜ਼ਬਤ ਕਰੇਗੀ ਤੇ ਉਸ ਤੋਂ ਮਿਲਣ ਵਾਲਾ ਪੈਸਾ ਜਨਤਾ ‘ਚ …

Read More »