Breaking News

Recent Posts

ਨਹਿਰ ‘ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਛੱਪੜ ‘ਚ ਡੁੱਬਣ ਕਾਰਨ ਸਕੇ ਭੈਣ-ਭਰਾ ਦੀ ਗਈ ਜਾਨ

ਅਬੋਹਰ, 19 ਜੂਨ (ਚ.ਨ.ਸ.) : ਅੱਜ ਦੁਪਹਿਰ ਉਪ ਮੰਡਲ ‘ਚੋ ਲੰਘਦੀ ਰਾਏਪੁਰਾ ਨਹਿਰ ‘ਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਦੂਜੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਪੋਜੋ ਕੇ ਉਤਾੜ ਵਿਖੇ ਦੋ ਸਕੇ ਭੈਣ-ਭਰਾਵਾਂ ਦਾ ਪਿੰਡ ਦੇ ਛੱਪੜ ਵਿਚ ਡੁੱਬ ਕੇ …

Read More »

ਪੁਸਤਕ ਰਿਲੀਜ਼ ਸਮਾਗਮ ‘ਚ ਹਾਜ਼ਰੀ ਦਾ ਮਾਮਲਾ ਮੈਂ ਬਿਨਾਂ ਸੱਦੇ ਜਾਣ ਵਾਲਿਆਂ ‘ਚੋਂ ਨਹੀਂ : ਮਾਲਿਆ

ਲੰਡਨ, 19 ਜੂਨ (ਚ.ਨ.ਸ.) : ਬੈਂਕਾਂ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੱਜੇ ਅਤੇ ਭਗੌੜੇ ਐਲਾਨੇ ਵਿਜੇ ਮਾਲਿਆ ਨੇ ਅੱਜ ਕਿਹਾ ਕਿ ਉਹ ਬਿਨਾਂ ਸੱਦਿਆਂ ਜਾਣ ਵਾਲਿਆਂ ‘ਚੋਂ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਉਥੇ ਇਕ ਪੁਸਤਕ ਰਿਲੀਜ਼ ਪ੍ਰੋਗਰਾਮ ਵਿਚ ਇਕ ਦਿੱਤੇ ਹੋਏ ਸੱਦੇ ‘ਤੇ ਗਏ ਸਨ। ਇਸ …

Read More »

ਦੇਸ਼ ਦੇ ਵੱਖ-ਵੱਖ ਭਾਗਾਂ ‘ਚ ਯੋਗ ਦਾ ਪਾਠ ਪੜ੍ਹਾਉਣਗੇ ਮੋਦੀ ਤੇ ਉਨ੍ਹਾਂ ਦੇ ਮੰਤਰੀ

ਨਵੀਂ ਦਿੱਲੀ, 19 ਜੂਨ (ਚ.ਨ.ਸ.) : ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿੱਚ ਯੋਗ ਕਰਨਗੇ ਉੱਥੇ ਹੀ ਉਨ੍ਹਾਂ ਦੀ ਕੈਬਨਿਟ ਦੇ 57 ਮੰਤਰੀ ਵੱਖ-ਥਾਵਾਂ ਉੱਤੇ ਲੋਕਾਂ ਨੂੰ ਯੋਗ ਦਾ ਪਾਠ ਪੜਾਉਣਗੇ। ਮੋਦੀ ਕੈਬਨਿਟ ਦੇ ਮੰਤਰੀ ਜਿਨ੍ਹਾਂ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ …

Read More »