Breaking News

Recent Posts

ਜੱਗੀ ਜੌਹਲ ਨਾਲ ਭਾਰਤ ਨਹੀਂ ਵਰਤੇਗਾ ਨਰਮੀ, ਯੂ.ਕੇ. ਸਰਕਾਰ ਦੀ ਅਪੀਲ ਰੱਦ

ਲੰਡਨ੍ਹ, 13 ਜੁਲਾਈ: ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੱਕੀ ਅੱਤਵਾਦੀ ਜਗਤਾਰ ਸਿੰਘ ਜੌਹਲ ਨਾਲ ਨਰਮੀ ਵਰਤਣ ਵਾਲੀ ਯੂ.ਕੇ ਸਰਕਾਰ ਦੀ ਅਪੀਲ ਨੂੰ ਰੱਦ ਕਰ ਦਿੱਤਾ। ਜੋਹਲ ਉਰਫ ਜੱਗੀ ਨੂੰ ਪਿਛਲੇ ਸਾਲ ਨਵੰਬਰ ਵਿਚ ਪੰਜਾਬ ਵਿਚ ਹਿੰਦੂ ਨੇਤਾਵਾਂ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਆਰਐਸਐਸ …

Read More »

ਭਾਰਤ ਤੇ ਬਰਤਾਨੀਆ ‘ਚ ਬਣ ਸਕਦੀ ਹੈ ਟਕਰਾਓ ਦੀ ਸਥਿਤੀ

ਲੰਡਨ/ਨਵੀਂ ਦਿੱਲੀ, 13 ਜੁਲਾਈ:ਬਰਤਾਨੀਆ ਵਿੱਚ ਗਰਮਖਿਆਲੀ ਸਿੱਖਾਂ ਦੀਆਂ ਖਾਲਿਸਤਾਨੀ ਸਰਗਰਮੀਆਂ ਨੂੰ ਲੈ ਕੇ ਭਾਰਤ ਅਤੇ ਬਰਤਾਨੀਆ ਵਿਚਾਲੇ ਟਕਰਾਓ ਦੀ ਸਥਿਤੀ ਬਣੀ ਹੋਈ ਹੈ। ਸਿੱਖਸ ਫਾਰ ਜਸਟਿਸ ਜਿਸ ਦੁਆਰਾ ‘ਰੈਫਰੈਂਡਮ 2020’ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਉਸ ਦੁਆਰਾ ਹੁਣ 2020 ਦਾ ਰੋਡਮੈਪ ਤਿਆਰ ਕਰਨ ਲਈ ਲੰਡਨ ਵਿਚ 12 ਅਗਸਤ-2018 ਨੂੰ …

Read More »

ਬਲਿਊ ਸਟਾਰ ਤੋਂ ਪਹਿਲਾਂ ਬਰਤਾਨਵੀ ਫ਼ੌਜ ਦੇ ਸਲਾਹਕਾਰ ਨੇ ਕੀਤਾ ਸੀ ਪੰਜਾਬ ਦਾ ਦੌਰਾ

ਪਟਿਆਲਾ, 12 ਜੁਲਾਈ:ਪਿਛਲੇ ਕੁਝ ਸਮੇਂ ਤੋਂ ਸਾਕਾ ਨੀਲਾ ਤਾਰਾ ਦੇ ਸਬੰਧ ਵਿੱਚ ਉਸ ਸਮੇਂ ਦੀ ਬਰਤਾਨੀਆ ਸਰਕਾਰ ਦੀ ਭੂਮਿਕਾ ਬਾਰੇ ਕਾਫੀ ਚਰਚਾ ਛਿੜੀ ਹੋਈ ਹੈ। ਇਸ ਸਬੰਧ ਵਿੱਚ ਸਿੱਖ ਖਾਸ ਤੌਰ ‘ਤੇ ਬਰਤਾਨੀਆ ਦੇ ਸਿੱਖ ਜਾਨਣਾ ਚਾਹੁੰਦੇ ਹਨ ਕਿ ਉਸ ਸਮੇਂ ਦੀ ਸਰਕਾਰ ਨੇ ਸਿੱਖਾਂ ਦਾ ਸੀਨਾ ਛਲਣੀ ਕਰ ਦੇਣ …

Read More »