Recent Posts

ਮਨੀਲਾ ‘ਚ ਜੀਜੇ ਵੱਲੋਂ ਸਾਲੇ ਦਾ ਕਤਲ

ਸਿਆਗੋ, 17 ਜੁਲਾਈ:  ਮਨੀਲਾ ‘ਚ ਜੀਜੇ ਨੇ ਸਿਰ ਵਿੱਚ ਹਥੌੜਾ ਮਾਰ ਆਪਣੇ ਸਾਲੇ ਦੀ ਹੱਤਿਆ ਕਰ ਦਿੱਤੀ। ਨਵਾਂਸ਼ਹਿਰ ਦੇ ਪਿੰਡ ਬਹੂਆ ਦਾ ਹਰਜਿੰਦਰ ਕਰੀਬ 8-9 ਮਹੀਨੇ ਪਹਿਲਾਂ ਹੀ ਆਪਣੇ ਜੀਜੇ ਵੱਲੋਂ ਸਪਾਂਸਰ ਕੀਤੇ ਜਾਣ ‘ਤੇ ਮਨੀਲਾ ਗਿਆ ਸੀ। ਦੋਵੇਂ ਜਾਣੇ ਮਨੀਲਾ ਦੇ ਸਿਆਗੋ ਸ਼ਹਿਰ ‘ਚ ਫਾਈਨੈਂਸ ਦਾ ਕੰਮ ਕਰਦੇ ਸਨ। …

Read More »

ਉਚਿਤ ਪੈਰਵਾਈ ਨਾ ਹੋਈ ਤਾਂ ਮੱਥੇ ਕਲੰਕ ਲੱਗੇਗਾ ਅਕਾਲੀ ਲੀਡਰਸ਼ਿਪ ਦੇ

ਪਟਿਆਲਾ, 17 ਜੁਲਾਈ:ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੋਂ ਇਕ-ਇਕ ਕਰ ਕੇ ਪੰਥਕ ਮੁੱਦੇ ਖੋਹੀ ਜਾ ਰਹੇ ਹਨ, ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਕਾਰਨ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਜੇਕਰ ਮੁੱਖ ਮੰਤਰੀ ਤੋਂ ਕੋਈ ਪੰਥਕ …

Read More »

ਗਊ ਰੱਖਿਆ ਦੇ ਨਾਮ ‘ਤੇ ਭੀੜ ਦੀ ਹਿੰਸਾ ਬਰਦਾਸ਼ਤ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ, 17 ਜੁਲਾਈ:ਦੇਸ਼ ਭਰ ‘ਚ ਗਊ ਰੱਖਿਆ ਦੇ ਨਾਂ ‘ਤੇ ਭੀੜ ਦੁਆਰਾ ਹਿੰਸਾ (ਮਾਬ ਲਿੰਚਿੰਗ) ਦੇ ਮਾਮਲੇ ‘ਚ ਦਾਖਲ ਵੱਖ-ਵੱਖ ਅਪੀਲਾਂ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ …

Read More »