Recent Posts

ਤੁਗਲਕੀ ਫੁਰਮਾਨ ਨਾ ਬਣ ਜਾਵੇ ਡੋਪ ਟੈਸਟ ਦਾ ਹੁਕਮ

ਪਟਿਆਲਾ, 8 ਜੁਲਾਈ : ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਿਸ ਦਿਨ ਤੋਂ ਮੁਲਾਜ਼ਮਾਂ ਦੇ ਡੋਪ ਟੈਸਟ ਕਰਾਉਣ ਦਾ ਐਲਾਨ ਕੀਤਾ ਹੈ ਉਸ ਦਿਨ ਤੋਂ ਇਸ ਮੁੱਦੇ ਨੂੰ ਲੈ ਕੇ ਸਿਆਸਤ ਆਰੰਭ ਹੋ ਗਈ ਹੈ। ਕਿਹਾ ਜਾਣ ਲੱਗਾ ਕਿ ਡੋਪ ਟੈਸਟ ਸਿਰਫ ਮੁਲਾਜ਼ਮਾਂ ਦਾ ਕਿਉਂ ਸਿਆਸਤਦਾਨਾਂ ਦਾ ਵੀ ਹੋਣਾ ਚਾਹੀਦਾ ਹੈ। …

Read More »

ਹੁਣ ਐਨ.ਟੀ.ਏ. ਕਰਾਏਗੀ ਨੀਟ, ਨੈੱਟ ਤੇ ਜੇ.ਈ.ਈ ਪ੍ਰੀਖਿਆਵਾਂ: ਜਾਵਡੇਕਰ

ਨਵੀਂ ਦਿੱਲੀ, 7 ਜੁਲਾਈ: ਮਨੁੱਖੀ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੇਸ਼ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਲੈ ਕੇ ਤਿੰਨ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਜਾਵਡੇਕਰ ਨੇ ਕਿਹਾ ਨੀਟ, ਜੇ.ਈ.ਈ. ਅਤੇ ਨੈੱਟ ਦੀ ਪ੍ਰੀਖਿਆਵਾਂ ਦਾ ਆਯੋਜਨ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ  ਕੀਤਾ ਜਾਵੇਗਾ। ਜਦਕਿ ਹੁਣ ਤੱਕ ਇਹ …

Read More »

ਬਰਖ਼ਾਸਤ ਡੀ.ਐਸ.ਪੀ. ਢਿੱਲੋਂ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦਿੱਤਾ

ਐਸ. ਏ. ਐਸ. ਨਗਰ, 7 ਜੁਲਾਈ: ਔਰਤਾਂ ਨੂੰ ਨਸ਼ਿਆਂ ‘ਚ ਧੱਕਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਖ਼ਾਸਤ ਡੀ. ਐਸ. ਪੀ. ਦਲਜੀਤ ਸਿੰਘ ਢਿੱਲੋਂ ਨੂੰ ਅੱਜ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਢਿੱਲੋਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਏ.ਆਈ.ਜੀ. ਕ੍ਰਾਈਮ ਦਾ ਕਹਿਣਾ …

Read More »