ਮੂਰਤੀਆਂ ਤੋੜਨ ਵਾਲਿਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ : ਮੋਦੀ

ਨਵੀਂ ਦਿੱਲੀ , 7 ਮਾਰਚ (ਪੱਤਰ ਪ੍ਰੇਰਕ) : ਤਾਮਿਲਨਾਢੂ ਦੇ ਵੇਲੋਰ ਜ਼ਿਲੇ ‘ਚ ਮੰਗਲਵਾਰ ਦੇਰ ਰਾਤ ਸਮਾਜ ਸੁਧਾਰਕ ਅਤੇ ਦ੍ਰਰਵਿੜ ਲਹਿਰ ਦੇ ਬਾਨੀ ਈ.ਵੀ. ਰਾਮਾਸਾਮੀ ‘ਪੇਰੀਯਾਰ’ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਹੁਣ ਦੱਖਣੀ ਕੋਲਕਾਤਾ ‘ਚ ਜਨਸੰਘ ਦੇ ਸੰਸਥਾਪਕ ਸ਼ਿਆਮ ਪ੍ਰਸਾਦ ਮੁਖਰਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਸੂਚਨਾ …

Read More »

ਟੈਲੀਕਾਮ ਕੰਪਨੀਆਂ ਆਧਾਰ ਨਾਲ ਜੁੜੇ ਨੰਬਰਾਂ ਦੀ ਗਾਹਕ ਨੂੰ ਦੇਣ ਜਾਣਕਾਰੀ ਯੂ.ਆਈ.ਡੀ.ਏ.ਆਈ.

ਨਵੀਂ ਦਿੱਲੀ, 7 ਮਾਰਚ (ਪੱਤਰ ਪ੍ਰੇਰਕ) : ਯੂ.ਆਈ.ਡੀ.ਏ.ਆਈ. ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣੇ ਗਾਹਕਾਂ ਨੂੰ ਅਜਿਹੀ ਸੁਵਿਧਾ ਦੇਣ ਲਈ ਕਿਹਾ ਹੈ ਜਿਸ ਤੋਂ ਪਤਾ ਲੱਗੇ ਸਕੇ ਕਿ ਉਨ੍ਹਾਂ ਦੇ ਆਧਾਰ ਕਾਰਡ ਨਾਲ ਕਿਹੜੇ-ਕਿਹੜੇ ਨੰਬਰ ਜੁੜੇ ਹੋਏ ਹਨ। ਯੂ.ਆਈ.ਡੀ.ਏ.ਆਈ. ਦਾ ਮੰਨਣਾ ਹੈ ਕਿ ਇਸ ਨਾਲ ਸਿਮ ਹੋਰ ਸੁਰੱਖਿਅਤ ਹੋ ਸਕਣਗੇ। …

Read More »

ਜੇਲ੍ਹ ਵਿਭਾਗ ‘ਚ ਸਹਾਇਕ ਸੁਪਰਡੈਂਟ ਤੇ ਵਾਰਡਨ ਦੀਆਂ ਅਸਾਮੀਆਂ ਬਹਾਲ

ਚੰਡੀਗੜ੍ਹ,7 ਮਾਰਚ (ਚੜ੍ਹਦੀਕਲਾ ਬਿਊਰੋ) : ਜੇਲ੍ਹਾਂ ਦੇ ਪ੍ਰਬੰਧ ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਜੇਲ੍ਹ ਵਿਭਾਗ ਵਿੱਚ ਸਹਾਇਕ ਸੁਪਰਡੈਂਟਾਂ ਦੀਆਂ 20 ਅਤੇ ਵਾਰਡਨਾਂ ਦੀਆਂ 305 ਅਸਾਮੀਆਂ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਥੇ ਪੰਜਾਬ ਭਵਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ …

Read More »

ਸੰਸਦ ਵਿਰੋਧੀਆਂ ਦੇ ਹੰਗਾਮੇ ਕਾਰਨ ਲਗਾਤਾਰ ਤੀਸਰੇ ਦਿਨ ਵੀ ਰਹੀ ਠੱਪ

ਨਵੀਂ ਦਿੱਲੀ, 7 ਮਾਰਚ (ਚੜ੍ਹਦੀਕਲਾ ਬਿਊਰੋ) : ਬਜਟ ਸੈਸ਼ਨ ਦੇ ਲਗਾਤਾਰ ਤੀਸਰੇ ਦਿਨ ਲੋਕ ਸਭਾ ਵਿਚ ਪ੍ਰਸ਼ਨ ਸੈਕਸ਼ਨ ਨਹੀਂ ਹੋ ਸਕਿਆ ਅਤੇ ਬੈਂਕ ਘਪਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਅਤੇ ਸੱਤਾਧਾਰੀ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਅਤੇ ਤੇਲਗੂ ਦੇਸ਼ਮ ਪਾਰਟੀ ਤੋਂ ਇਲਾਵਾ ਹੋਰ ਵਿਰੋਧੀ ਧਿਰਾਂ ਦੁਆਰਾ ਵੱਖ-ਵੱਖ ਮੁੱਦਿਆ ਨੂੰ ਲੈ …

Read More »

ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਦੇਸ਼ ਨੂੰ ਸਮਰਪਿਤ

ਕਰਤਾਰਪੁਰ, 6 ਮਾਰਚ (ਪੱਤਰ ਪ੍ਰੇਰਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਵਿਸ਼ਵ ਪੱਧਰੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਅਗਾਮੀ ਬਜਟ ਵਿਚ ਯਾਦਗਾਰ ਦੇ ਤੀਜੇ ਪੜਾਅ ਨੂੰ ਮੁਕੰਮਲ ਕਰਨ ਲਈ 25 ਕਰੋੜ ਰੁਪੈ ਦਾ ਉਪਬੰਧ ਕਰਨ ਦਾ ਐਲਾਨ ਕੀਤਾ ਹੈ। ਇਸ …

Read More »

ਹਿੰਦੂ ਆਗੂ ਦੇ ਕਤਲ ਮਾਮਲੇ ‘ਚ ਗੈਂਗਸਟਰ ਸਾਰਜ ਗ੍ਰਿਫਤਾਰ

ਗੋਰਾਇਆ, 6 ਮਾਰਚ (ਪੱਤਰ ਪ੍ਰੇਰਕ) : 30 ਅਕਤੂਬਰ 2017 ਨੂੰ ਅੰਮ੍ਰਿਤਸਰ ਦੇ ਬਟਾਲਾ ਰੋਡ ‘ਤੇ ਦਿਨ-ਦਿਹਾੜੇ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲਾ ਪ੍ਰਧਾਨ ਵਿਪਨ ਸ਼ਰਮਾ ਦੀ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਗੈਂਗਸਟਰ ਸਾਰਜ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਬਾਰੇ ਕੈਪਟਨ …

Read More »

ਚੰਦਾ ਕੋਚਰ-ਸ਼ਿਖਾ ਸ਼ਰਮਾ ਨੂੰ ਅੱਜ ਪੁੱਛਗਿੱਛ ਲਈ ਸੰਮਨ

ਨਵੀਂ ਦਿੱਲੀ, 6 ਮਾਰਚ (ਪੱਤਰ ਪ੍ਰੇਰਕ) : ਪੰਜਾਬ ਨੈਸ਼ਨਲ ਬੈਂਕ ‘ਚ ਹੋਏ 11,400 ਕਰੋੜ ਰੁਪਏ ਦੇ ਮਹਾਘੋਟਾਲੇ ‘ਚ ਰੋਜ਼ਾਨਾ ਨਵੇਂ-ਨਵੇਂ ਤੱਥ ਸਾਹਮਣੇ ਆ ਰਹੇ ਹਨ। ਜਾਂਚ ਏਜੰਸੀਆਂ ਨੇ ਵੀ ਇਸ ਮਾਮਲੇ ‘ਚ ਕਾਰਵਾਈ ਹੋਰਤੇਜ਼ ਕਰ ਦਿੱਤੀ ਹੈ। ਐਸ.ਐਫ.ਆਈ.ਓ. (ਗੰਭੀਰ ਧੋਖਾਧੜੀ ਜਾਂਚ ਦਫਤਰ) ਵਲੋਂ ਅੱਜ ਵੱਡਾ ਕਦਮ ਚੁੱਕਿਆ ਗਿਆ ਹੈ। ਐਸ.ਐਫ.ਆਈ.ਓ …

Read More »

ਗੁਜਰਾਤ ‘ਚ ਬਰਾਤੀਆਂ ਦਾ ਟਰੱਕ ਪੁਲ ਤੋਂ ਡਿੱਗਣ ਕਾਰਨ 26 ਮਰੇ

ਭਾਵਨਗਰ (ਗੁਜਰਾਤ), 6 ਮਾਰਚ (ਪੱਤਰ ਪ੍ਰੇਰਕ) : ਭਾਵਨਗਰ ‘ਚ ਰੰਗੋਡਾ ਕੋਲ ਮੰਗਲਵਾਰ ਦੀ ਸਵੇਰ ਲੋਕਾਂ ਨਾਲ ਭਰਿਆ ਇਕ ਟਰੱਕ ਪੁਲ ਤੋਂ ਹੇਠਾਂ ਜਾ ਡਿੱਗਿਆ। ਜਿਸ ਕਾਰਨ ਉਸ ‘ਚ ਸਵਾਰ 26 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਕਈ ਦਰਜਨ ਲੋਕ ਜ਼ਖਮੀ ਹੋ ਗਏ। ਜ਼ਿਲ੍ਹਾ ਮੈਜਿਸਟ੍ਰੇਟ ਹਰਸ਼ਦ ਪਟੇਲ …

Read More »

ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਮਿਲਣ ਦੇ ਹੱਕ ‘ਚ ਹੈ ਅਕਾਲੀ ਦਲ: ਸੁਖਬੀਰ ਬਾਦਲ

ਸੰਗਰੂਰ, 6 ਮਾਰਚ (ਪੱਤਰ ਪ੍ਰੇਰਕ) : “ਜੇਕਰ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਹੁੰਦੀ ਹੈ ਤਾਂ ਅਕਾਲੀ ਦਲ ਇਸ ਦਾ ਸਮਰਥਨ ਕਰੇਗਾ।” ਇਸ ਗੱਲ ਦਾ ਪ੍ਰਗਟਾਵਾ ਅਕਾਲੀ ਭਾਜਪਾ ਸਰਕਾਰ ਸਮੇਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ ਹੈ। ਅਕਾਲੀ ਲੀਡਰ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਦੇ …

Read More »

ਫਾਜ਼ਿਲਕਾ ਦਾ ਅਮਰਸੀਰ ਸਿੰਘ ਆਸਾਮ ‘ਚ ਸ਼ਹੀਦ

ਫਾਜ਼ਿਲਕਾ, 6 ਮਾਰਚ (ਪੱਤਰ ਪ੍ਰੇਰਕ) : ਫਾਜ਼ਿਲਕਾ ਉਪਮੰਡਲ ਦੇ ਪਿੰਡ ਜੋੜਕੀ ਅੰਧੇਵਾਲੀ ਦੇ ਜਵਾਨ ਅਮਰਸੀਰ ਸਿੰਘ ਦੇ ਆਸਾਮ ਵਿਚ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਣ ਦਾ ਸਮਾਚਾਰ ਹੈ। ਅਮਰਸੀਰ ਸਿੰਘ ਦੇ ਪਿਤਾ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਫੋਨ ਆਇਆ ਸੀ ਕਿ ਅਮਰਸੀਰ ਸਿੰਘ ਆਸਾਮ ਵਿਚ ਸ਼ਹੀਦ ਹੋ ਗਿਆ …

Read More »