ਪਟਿਆਲਾ ‘ਚ 8 ਸਾਲਾ ਬੱਚੀ ਦੇ ਅਗਵਾ ਦਾ ਮਾਮਲਾ

ਪੁਲਿਸ ਵੱਲੋਂ ਮਾਸਟਰ ਮਾਈਂਡ ਸਮੇਤ ਦੋਵੇਂ ਕਿਡਨੈਪਰ ਗ੍ਰਿਫ਼ਤਾਰ ਦੋ ਕਾਰਾਂ, ਦੋ ਬੁਲਟ ਮੋਟਰਸਾਈਕਲ, ਪਿਸਤੌਲ ਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਪਟਿਆਲਾ, 8 ਮਈ (ਵਿਨੋਦ ਸ਼ਰਮਾ/ਆਤਮਜੀਤ) : ਸ਼ਹਿਰ ਦੀ ਗੁੜ ਮੰਡੀ ਦੇ ਵਪਾਰੀ ਦੀ 8 ਸਾਲਾ ਬੱਚੀ ਸਾਨਵੀ ਨੂੰ ਬ੍ਰਿਟਿਸ਼ ਕੋ-ਐਜੁਕੇਸ਼ਨ ਸਕੂਲ ਰਿਕਸ਼ਾ ਬੱਘੀ ‘ਚ ਜਾਂਦੇ ਸਮੇਂ ਅਗਵਾ ਕਰ ਲਿਆ ਗਿਆ ਸੀ, …

Read More »

ਵਿਧਾਨ ਸਭਾ ਚੋਣਾਂ ‘ਚ ਹੋ ਜਾਵੇਗਾ ‘ਆਪ’ ਤੇ ਕਾਂਗਰਸ ਦਾ ਸਫਾਇਆ : ਬਾਦਲ

ਰਾਹੋਂ ‘ਚ 10 ਕਰੋੜ ਦੀ ਲਾਗਤ ਨਾਲ ਸੀਵਰੇਜ ਵਿਛਾਉਣ ਤੇ ਟਰੀਟਮੈਂਟ ਪਲਾਂਟ ਸਥਾਪਤ ਕਰਨ ਦੀ ਪ੍ਰਵਾਨਗੀ ਰਾਹੋਂ (ਨਵਾਂਸ਼ਹਿਰ), 8 ਮਈ (ਚ.ਨ.ਸ.) :ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਖੇਤਰੀ ਮਸਲਿਆਂ ‘ਤੇ ਪੰਜਾਬੀਆਂ ਸਾਹਮਣੇ ਆਪਣਾ ਸਟੈਂਡ ਸਪੱਸ਼ਟ ਕਰਨ …

Read More »

‘ਕਰਾਈਮ ਪੈਟਰੋਲ’ ਤੋਂ ਪ੍ਰਭਾਵਿਤ ਹੋ ਕੇ ਤਾਏ ਦੇ ਲੜਕੇ ਨੇ ਕੀਤਾ ਸੀ ਜਸਕੀਰਤ ਦਾ ਕਤਲ

ਕਪੂਰਥਲਾ, 8 ਮਈ (ਚ.ਨ.ਸ.) : ਸ਼ਹਿਰ ਦੇ ਇੱਕ ਕਾਰੋਬਾਰੀ ਦੇ ਪੁੱਤਰ ਜਸਕੀਰਤ ਦੇ ਅਗਵਾ ਤੋਂ ਬਾਅਦ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ‘ਚ ਜਸਕੀਰਤ ਦੇ ਤਾਏ ਦੇ ਮੁੰਡੇ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਤਿੰਨੋਂ ਮੁਲਜ਼ਮ 12ਵੀਂ ਦੇ ਵਿਦਿਆਰਥੀ ਹਨ। …

Read More »

ਹੁੱਡਾ ਦੀਆਂ ਦਿੱਕਤਾਂ ‘ਚ ਵਾਧਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਪੰਚਕੂਲਾ ਦੇ ਵਿਜੀਲੈਂਸ ਥਾਣੇ ‘ਚ ਕੇਸ ਦਰਜ

ਚੰਡੀਗੜ੍ਹ, 8 ਮਈ (ਚ.ਨ.ਸ.) : ਹਰਿਆਣਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਪੰਚਕੂਲਾ ਸਥਿਤ ਵਿਜੀਲੈਂਸ ਥਾਣੇ ‘ਚ ਧੋਖਾਧੜੀ ਦਾ ਇੱਕ ਹੋਰ ਕੇਸ ਦਰਜ ਕਰਵਾ ਦਿੱਤਾ ਹੈ। ਹੁੱਡਾ ਸਮੇਤ ਵਿਭਾਗ ਦੇ ਤਿੰਨ ਤਤਕਾਲੀ ਆਈ.ਏ.ਐਸ. ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਨੈਸ਼ਨਲ ਹੈਰਲਡ ਅਖ਼ਬਾਰ ਦੀ …

Read More »

ਪਾਰਟੀ ਵਲੋਂ ਟਕਸਾਲੀ ਪਰਿਵਾਰਾਂ ਨੂੰ ਵਿਸ਼ੇਸ਼ ਮਾਣ ਸਤਿਕਾਰ ਦਿੱਤਾ ਜਾ ਰਿਹੈ: ਹਰਪਾਲ ਜੁਨੇਜਾ

ਸਤਿੰਦਰ ਸਿੰਘ ਸ਼ੱਕੂ ਗਰੋਵਰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਕੋਆਰਡੀਨੇਟਰ ਨਿਯੁਕਤ ਪਟਿਆਲਾ, 8 ਮਈ (ਚ.ਨ.ਸ.) : ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ ਵਲੋਂ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਕੈਬਿਨੇਟ ਮੰਤਰੀ ਸ੍ਰ. ਬਿਕਰਮਜੀਤ ਸਿੰਘ ਮਜੀਠੀਆ, ਯੂਥ ਅਕਾਲੀ …

Read More »

ਉੱਤਰਾਖੰਡ: ਭਾਰੀ ਬਾਰਸ਼ ਕਾਰਨ ਖਿਸਕੀ ਜ਼ਮੀਨ, ਪਾਣੀ ‘ਚ ਵਹਿ ਗਈਆਂ ਗੱਡੀਆਂ

ਚਮੋਲੀ, 8 ਮਈ (ਚ.ਨ.ਸ.) : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਥਰਾਲੀ ਕਸਬੇ ‘ਚ ਐਤਵਾਰ ਤੜਕੇ ਭਾਰੀ ਬਾਰਸ਼ ਪੈਣ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਮਲਬੇ ‘ਚ ਸੜਕਾਂ ‘ਤੇ ਖੜ੍ਹੇ ਅੱਧਾ ਦਰਜਨ ਤੋਂ ਵੱਧ ਵਾਹਨ ਦੱਬੇ ਗਏ। ਹਾਲਾਂਕਿ ਘਟਨਾ ‘ਚ ਕੋਈ ਨੁਕਸਾਨ ਨਹੀਂ ਹੋਇਆ। ਚਮੋਲੀ ਦੇ ਜ਼ਿਲ੍ਹਾ ਅਧਿਕਾਰੀ ਵਿਨੋਦ ਕੁਮਾਰ ਸੁਮਨ …

Read More »

ਪੁਲਿਸ ਤੇ ਸਿਆਸਤਦਾਨਾਂ ਦੀ ਛਤਰਛਾਇਆ ਪ੍ਰਾਪਤ ਹੈ ਗੈਂਗਸਟਰਾਂ ਨੂੰ

ਖਾਂਦੇ ਪੀਂਦੇ ਘਰਾਂ ਦੇ ਨੇ ਇਹ ਸ਼ਾਤਿਰ ਅਪਰਾਧੀ, ਵਿਦਿਆਰਥੀ ਜਥੇਬੰਦੀਆਂ ਨਾਲ ਸਬੰਧ ਰੱਖਦੇ ਨੇ ਇਹ ਗੈਂਗਸਟਰ, ਪੈਸੇ ਲੈ ਕੇ ਕਰਦੇ ਨੇ ਕਤਲ, ਫਿਰੌਤੀ ਲਈ ਬੱਚਿਆਂ ਨੂੰ ਕਰਦੇ ਨੇ ਅਗ਼ਵਾ, ਹਾਈਵੇ ‘ਤੇ ਕਰਦੇ ਨੇ ਡਕੈਤੀਆਂ, ਮਹਿੰਗੀਆਂ ਕਾਰਾਂ ਦੀ ਕਰਦੇ ਨੇ ਖੋਹ ਦਰਸ਼ਨ ਸਿੰਘ ਦਰਸ਼ਕ ================ ਪਟਿਆਲਾ, 5 ਮਈ : ਪਟਿਆਲਾ ਦੇ …

Read More »

ਮੋਦੀ ਨੇ ਸਭ ਤੋਂ ਵੱਧ ਸਹਿਣਸ਼ੀਲ : ਰਿਜਿਜੂ

ਨਵੀਂ ਦਿੱਲੀ, 5 ਮਈ (ਚ.ਨ.ਸ.) : ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਕਿਹਾ ਕਿ ਪੀ. ਐੱਮ. ਮੋਦੀ ਸਭ ਤੋਂ ਵੱਧ ਸਹਿਣਸ਼ੀਲ ਹਨ ਕਿਉਂਕਿ ਉਨ੍ਹਾਂ ‘ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ ਪਰ ਉਨ੍ਹਾਂ ਨੇ ਬਦਲੇ ਦੀ ਭਾਵਨਾ ਤੋਂ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਸ਼੍ਰੀ ਰਿਜਿਜੂ …

Read More »

’84 ਸਿੱਖ ਨਸਲਕੁਸ਼ੀ ਦਾ ਮਾਮਲਾ ਮੈਂ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਲਈ ਤਿਆਰ ਹਾਂ : ਟਾਈਟਲਰ

ਚੰਡੀਗੜ੍ਹ, 5 ਮਈ (ਚ.ਨ.ਸ.) : 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਵਿੱਚ ਘਿਰੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਆਖਿਆ ਹੈ ਕਿ ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਸਬੰਧੀ ਸਿੱਖ ਜਗਤ ਕੋਲੋਂ ਮੁਆਫ਼ੀ ਮੰਗਣ ਲਈ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਾਈਟਲਰ ਨੇ ਆਖਿਆ ਕਿ ਸਿੱਖਾਂ ਨੂੰ ਇਨਸਾਫ਼ ਤੇ ਦੋਸ਼ੀਆਂ ਨੂੰ …

Read More »

ਰਾਜਨਾਥ ਵੱਲੋਂ ਉੱਚ ਪੱਧਰੀ ਮੀਟਿੰਗ ‘ਬਰਫ ਪਿਘਲਣ ਦੀ ਉਡੀਕ ‘ਚ ਨੇ ਅਤਿਵਾਦੀ’

ਨਵੀਂ ਦਿੱਲੀ, 5 ਮਈ (ਚ.ਨ.ਸ.) : ਦੇਸ਼ ਵਿਚ ਘੁਸਪੈਠ ਦੀਆਂ ਖੁਫੀਆ ਰਿਪੋਰਟਾਂ ਵਿਚਾਲੇ ਵੀਰਵਾਰ ਨੂੰ ਗ੍ਰਹਿ ਮੰਤਰਾਲਾ ‘ਚ ਹਾਈ ਲੈਵਲ ਮੀਟਿੰਗ ਹੋਈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਲਗਭਗ ਡੇਢ ਘੰਟਾ ਚੱਲੀ ਇਸ ਬੈਠਕ ‘ਚ ਜੰਮੂ-ਕਸ਼ਮੀਰ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਈ। ਬੈਠਕ ‘ਚ ਅੱਤਵਾਦੀਆਂ ਦੀ ਘੁਸਪੈਠ ਅਤੇ ਵੱਖਵਾਦੀਆਂ …

Read More »