ਆਮਦਨ ਕਰ ਨੇ ਕੰਪਨੀ ਤੋਂ 163 ਕਰੋੜ ਰੁ. ਤੇ 100 ਕਿਲੋ ਸੋਨਾ ਫੜਿਆ

ਨਵੀਂ ਦਿੱਲੀ, 17 ਜੁਲਾਈ:ਆਮਦਨ ਟੈਕਸ ਵਿਭਾਗ ਨੇ ਤਾਮਿਲਨਾਡੂ ਦੀ ਸੜਕ ਨਿਰਮਾਣ ਕੰਪਨੀ ਦੇ ਕੈਂਪਸਾਂ ‘ਤੇ ਸੋਮਵਾਰ ਨੂੰ ਛਾਪੇ ਮਾਰ ਕੇ 163 ਕਰੋੜ ਰੁਪਏ ਨਕਦ ਤੇ ਲਗਭਗ 100 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ। ਆਮਦਨ ਟੈਕਸ ਵਿਭਾਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਛਾਪੇ ਮੈਸ. ਐੱਸਪੀਕੇ ਐਂਡ ਕੰਪਨੀ ਦੇ ਕੈਂਪਸਾਂ ‘ਤੇ ਮਾਰੇ ਗਏ, ਜੋ …

Read More »

ਅਧਿਆਪਕ ਖੁਦਕੁਸ਼ੀ ਛੱਡ ਕੇ ਕਿਸੇ ਉਸਾਰੂ ਢੰਗ ਨਾਲ ਕਰਨ ਪ੍ਰਦਰਸ਼ਨ: ਡਾ. ਘੁੰਮਣ

ਪਟਿਆਲਾ, 17 ਜੁਲਾਈ: ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਖੁੱਲ੍ਹੇ ਕਾਂਸਟੀਚਿਊਟ ਕਾਲਜਾਂ ਦੇ ਅਧਿਆਪਕਾਂ ਦੀਆਂ ਆਪਣੀਆਂ ਅਸਾਮੀਆਂ ਨੂੰ ਰੈਗੂਲਰ ਜਾਂ ਰੈਗੂਲਰ ਦੇ ਬਰਾਬਰ ਦਾ ਕਰਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਬਣਦੇ ਵਾਧੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. …

Read More »

ਗੈਰਕਾਨੂੰਨੀ ਕਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ

ਚੰਡੀਗੜ੍ਹ, 17 ਜੁਲਾਈ:ਪੰਜਾਬ ਸਰਕਾਰ ਨੇ ਗੈਰਕਾਨੂੰਨੀ ਕਲੋਨੀਆਂ ਨੂੰ ਨੇਮਬੱਧ ਕਰਨ ਕਰਨ ਲਈ ਬਣਾਈ ਗਈ ਨਵੀ ਨੀਤੀ ਉੱਤੇ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਕੁਝ ਤਬਦੀਲੀਆਂ ਤੋਂ ਬਾਅਦ ਇਸ ਉੱਤੇ ਸਹਿਮਤੀ ਹੋ ਗਈ ਹੈ। ਅੱਜ ਇਥੇ ਪੰਜਾਬ ਭਵਨ ਵਿਖੇ ਗੈਰਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ਲਈ ਮੰਤਰੀ ਸਾਹਿਬਾਨ ਦੇ ਗਰੁੱਪ ਅਤੇ ਕਲੋਨਾਈਜ਼ਰਾਂ ਨਾਲ …

Read More »

ਕਰਜ਼ੇ ਕਾਰਨ ਗਈ ਇਕੋ ਪਰਿਵਾਰ ਦੇ 6 ਜੀਆਂ ਦੀ ਜਾਨ

ਹਜਾਰੀਬਾਗ, 15 ਜੁਲਾਈ:  ਝਾਰਖੰਡ ਦੇ ਹਜਾਰੀਬਾਗ ‘ਚ ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਨਾਲ ਇਲਾਕੇ ਦੋ ਲੋਕਾਂ ‘ਚ ਸਹਿਮ ਹੈ। ਜ਼ਿਕਰੋਯਗ ਹੈ ਕਿ ਨਰੇਸ਼ ਮਹੇਸ਼ਵਰੀ ਨਾਂ ਦੇ ਵਿਅਕਤੀ ਨੇ ਆਪਣੇ ਮਾਂ-ਪਿਓ, ਪਤਨੀ ਤੇ ਦੋ ਬੱਚਿਆਂ ਦੀ ਹੱਤਿਆ ਕਰਕੇ ਖੁਦ ਛੱਤ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਇਹ ਪਰਿਵਾਰ …

Read More »

ਅਮਰੀਕਾ ‘ਚ 100 ਪ੍ਰਵਾਸੀ ਭਾਰਤੀ ਚੋਣ ਮੈਦਾਨ ‘ਚ

ਬੀਵਰਕ੍ਰੀਕ (ਓਹਾਈਓ, ਅਮਰੀਕਾ), 15 ਜੁਲਾਈ: ਇਸ ਵਾਰ 100 ਦੇ ਲਗਭਗ ਭਾਰਤੀ ਮੂਲ ਦੇ ਵਿਅਕਤੀ ਚੋਣ ਮੈਦਾਨ ‘ਚ ਹਨ, ਜਿਨ੍ਹਾਂ ‘ਚੋਂ ਬਹੁਤ ਸਾਰੇ ਪੰਜਾਬੀ ਵੀ ਹਨ। ਉਹ ਸੰਸਦੀ, ਸੂਬਾਈ ਵਿਧਾਨ ਸਭਾ ਤੇ ਸਥਾਨਕ ਨਗਰ ਕੌਂਸਲਾਂ ਆਦਿ ਲਈ ਚੋਣ ਲੜ ਰਹੇ ਹਨ।  ਇਹ ਗਿਣਤੀ ਪਿਛਲੇ ਸਾਲ 2017 ਦੇ ਮੁਕਾਬਲੇ ਦੁੱਗਣੀ ਹੈ। ਇਸੇ …

Read More »

ਵਿਧਾਇਕਾਂ ਨੂੰ ਨਿਗਮਾਂ ਤੇ ਬੋਰਡਾਂ ਦੇ ਚੇਅਰਮੈਨ ਬਣਾਉਣ ਦੀ ਪ੍ਰਕ੍ਰਿਆ ਹੋਈ ਹੋਰ ਲੰਬੀ

ਚੰਡੀਗੜ੍ਹ, 15 ਜੁਲਾਈ: ਜਿਹੜੇ ਹੱਕਦਾਰ ਵਿਧਾਇਕ ਮੰਤਰੀ ਨਹੀਂ ਬਣ ਸਕੇ ਸਨ, ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦਾ ਚੇਅਰਮੈਨ ਬਣਾਉਣਾ ਸੀ, ਇਸ ਲਈ ਉਹ ਆਸ ਲਗਾਈ ਬੈਠੇ ਸਨ ਕਿ ਜਲਦੀ ਹੀ ਉਨ੍ਹਾਂ ਨੂੰ ਕਿਸੇ ਬੋਰਡ ਜਾਂ ਕਾਰਪੋਰੇਸ਼ਨ ਦਾ ਚੇਅਰਮੈਨ ਬਣਾ ਦਿੱਤਾ ਜਾਵੇਗਾ …

Read More »

ਕਨੈਕਟੀਕਟ ਸਟੇਟ ਅਸੰਬਲੀ ‘ਚ 1 ਨਵੰਬਰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਉਣ ਦਾ ਬਿੱਲ ਪਾਸ

ਨਿਊਯਾਰਕ, 15 ਜੁਲਾਈ: ਅਮਰੀਕਾ ਦੇ ਸਿੱਖਾਂ ਨੇ ਅਮਰੀਕਾ ਵਿਚ ਆਪਣਾ ਇਕ ਹੋਰ ਵਿਲੱਖਣ ਇਤਿਹਾਸ ਦਰਜ ਕਰਾਇਆ ਹੈ, ਜਿਸ ਤਹਿਤ ਹੁਣ ਅਮਰੀਕਾ ਦੇ ਕਨੈਕਟੀਕਟ ਸਟੇਟ ਵਿਚ ਹਰ ਸਾਲ ਰਹਿੰਦੀ ਦੁਨੀਆਂ ਤੱਕ ਇਕ ਨਵੰਬਰ ਨੂੰ ‘ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇਅ’ ਵਜੋਂ ਮਨਾਇਆ ਜਾਇਆ ਕਰੇਗਾ।  ਇਹ ਬਿੱਲ ਕਨੈਕਟੀਕਟ ਸਟੇਟ ਦੀ ਜਨਰਲ ਅਸੈਂਬਲੀ ਵਿਚ ਪਾਸ …

Read More »

ਨਕਸਲੀਆਂ ਦੇ ਹਮਲੇ ‘ਚ ਬੀ. ਐਸ. ਐਫ. ਦੇ ਦੋ ਜਵਾਨ ਸ਼ਹੀਦ, 1 ਜ਼ਖਮੀ

ਕਾਂਕੇਰ, 15 ਜੁਲਾਈ: ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ‘ਚ ਐਤਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ‘ਚ ਸੀਮਾ ਸੁਰੱਖਿਆ ਬਲ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਡੀ.ਆਈ.ਜੀ ਸੁੰਦਰਰਾਜ ਪੀ. ਨੇ ਦੱਸਿਆ ਕਿ ਪਰਤਾਪੌਰ ਦੇ ਮਹਲਾ ਕੈਂਪ ਨੇੜੇ ਇਕ ਜੰਗਲ ‘ਚ ਇਹ ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ …

Read More »

ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਅ ਰਹੀ ਹੈ ਵਿਰੋਧੀ ਧਿਰ : ਮੋਦੀ

ਲਖਨਊ,15 ਜੁਲਾਈ: ਯੂ.ਪੀ. ਦੇ ਦੋ ਰੋਜ਼ਾ ਦੌਰੇ ਦੇ ਆਖਰੀ ਦਿਨ ਮਿਰਜ਼ਾਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ‘ਚ ਵਿਰੋਧੀ ਧਿਰ ‘ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੁੱਝ ਲੋਕ ਅੱਜ-ਕੱਲ੍ਹ ਕਿਸਾਨਾਂ ਦੇ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਤੁਹਾਨੂੰ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ …

Read More »

ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਅ ਰਹੀ ਹੈ ਵਿਰੋਧੀ ਧਿਰ : ਮੋਦੀ

ਲਖਨਊ,15 ਜੁਲਾਈ: ਯੂ.ਪੀ. ਦੇ ਦੋ ਰੋਜ਼ਾ ਦੌਰੇ ਦੇ ਆਖਰੀ ਦਿਨ ਮਿਰਜ਼ਾਪੁਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ‘ਚ ਵਿਰੋਧੀ ਧਿਰ ‘ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕੁੱਝ ਲੋਕ ਅੱਜ-ਕੱਲ੍ਹ ਕਿਸਾਨਾਂ ਦੇ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ ਤੁਹਾਨੂੰ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ …

Read More »