ਹੁਣ ਐਨ.ਟੀ.ਏ. ਕਰਾਏਗੀ ਨੀਟ, ਨੈੱਟ ਤੇ ਜੇ.ਈ.ਈ ਪ੍ਰੀਖਿਆਵਾਂ: ਜਾਵਡੇਕਰ

ਨਵੀਂ ਦਿੱਲੀ, 7 ਜੁਲਾਈ: ਮਨੁੱਖੀ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੇਸ਼ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਲੈ ਕੇ ਤਿੰਨ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਜਾਵਡੇਕਰ ਨੇ ਕਿਹਾ ਨੀਟ, ਜੇ.ਈ.ਈ. ਅਤੇ ਨੈੱਟ ਦੀ ਪ੍ਰੀਖਿਆਵਾਂ ਦਾ ਆਯੋਜਨ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ  ਕੀਤਾ ਜਾਵੇਗਾ। ਜਦਕਿ ਹੁਣ ਤੱਕ ਇਹ …

Read More »

ਬਰਖ਼ਾਸਤ ਡੀ.ਐਸ.ਪੀ. ਢਿੱਲੋਂ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦਿੱਤਾ

ਐਸ. ਏ. ਐਸ. ਨਗਰ, 7 ਜੁਲਾਈ: ਔਰਤਾਂ ਨੂੰ ਨਸ਼ਿਆਂ ‘ਚ ਧੱਕਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਖ਼ਾਸਤ ਡੀ. ਐਸ. ਪੀ. ਦਲਜੀਤ ਸਿੰਘ ਢਿੱਲੋਂ ਨੂੰ ਅੱਜ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਢਿੱਲੋਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਏ.ਆਈ.ਜੀ. ਕ੍ਰਾਈਮ ਦਾ ਕਹਿਣਾ …

Read More »

ਪ੍ਰੀਵਾਰ ਤੇ ‘ਖੁਦ’ ਦੀ ਹਿਫਾਜ਼ਤ ਲਈ ਉਸਮਾ ਕਾਂਡ ਦੀ ਪੀੜਤਾ ਦੀ ਟੇਕ ਫਿਰ ਨਿਆਪਾਲਿਕਾ ‘ਤੇ!

ਨਵੀਂ ਦਿੱਲੀ , 7 ਜੁਲਾਈ:  ਦੇਸ਼ ਦੀ ਉੱਚ ਅਦਾਲਤ ਦੁਆਰਾ ਉਸਮਾ ਕਾਂਡ ਦੀ ਪੀੜਤਾ ਨੂੰ ਮੁਹੱਈਆ ਕਰਵਾਈ ਹਾਈ ਸੁਰੱਖਿਆ (ਸੀ.ਆਰ.ਪੀ.ਐਫ. ਅਤੇ ਚੰਡੀਗੜ੍ਹ ਪੁਲਿਸ) ‘ਚ ਰਾਜ ਸਰਕਾਰ ਵੱਲੋਂ ਕਟੌਤੀ ਕਰਨ ਨਾਲ ‘ਉਸਮਾ ਕਾਂਡ’ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ।  ਦੱਸਣਾ ਬਣਦਾ ਹੈ ਕਿ  2013 ‘ਚ ਤਰਨ ਤਾਰਨ ਪੁਲਿਸ ਦੇ …

Read More »

ਪੰਜਾਬ ਦੇ 130 ਡੀ.ਐਸ.ਪੀ. ਇਧਰੋਂ-ਉਧਰ

ਨਵੀਂ ਦਿੱਲੀ,7 ਜੁਲਾਈ: ਪੰਜਾਬ ਸਰਕਾਰ ਨੇ ਵੱਡੀ ਪੱਧਰ ‘ਤੇ ਸੂਬੇ ‘ਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਜਾਰੀ ਹੁਕਮ ਅਨੁਸਾਰ ਉਪ ਪੁਲਿਸ ਕਪਤਾਨ ਦੇ ਰੈਂਕ ਵਾਲੇ 130 ਅਫ਼ਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਤਬਾਦਲਾ/ਨਿਯੁਕਤੀ ਸੂਚੀ ਵਿਚ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਕਮਿਸ਼ਨਰੇਟ ਵਿੱਚ ਤੈਨਾਤ ਡੀ.ਐਸ.ਪੀ. …

Read More »

ਮੋਦੀ ਦਾ ਪੰਜਾਬ ਦੌਰਾ 11 ਨੂੰ

ਮਲੋਟ, 7 ਜੁਲਾਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ‘ਚ 11 ਜੁਲਾਈ ਨੂੰ ਇਕ ਕਿਸਾਨ ਰੈਲੀ ਨੂੰ ਸੰਬੋਧਿਤ ਕਰਨਗੇ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ ਇਕਾਈ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਅਕਾਲੀ ਸੰਸਦ ਮੈਂਬਰ ਬਲਵਿੰਦਰ ਸਿੰਘ ਭੁੰਦੜ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਸਾਨ …

Read More »

ਕੈਪਟਨ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ  ਸੁਖਬੀਰ ਬਾਦਲ ਦੀ ਪੇਸ਼ਕਸ਼ ਰੱਦ

ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਨਸ਼ਿਆਂ ਤੇ ਬੇਅਦਬੀ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਕੀਤੇ ਜਾਣ ਦੇ ਸੱਦੇ ਦੀ ਖਿੱਲੀ ਉਡਾਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੀ ਪਾਰਟੀ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਇਨ੍ਹਾਂ ਦੋਵਾਂ ਨਾਜ਼ੁਕ ਮਸਲਿਆਂ ਨੂੰ ਵਧਣ-ਫੁਲਣ ਲਈ ਨਿਰਲੱਜਤਾ ਨਾਲ ਇਜਾਜ਼ਤ …

Read More »

ਤੂਰ ਨੂੰ ਢਿੱਲੋਂ ਦੀ ਥਾਂ ਲਗਾਇਆ ਮੋਗਾ ਦਾ ਨਵਾਂ ਐਸ.ਐਸ.ਪੀ.

ਮੋਗਾ, 7 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਮੋਗਾ ਦੇ ਐਸ.ਐਸ.ਪੀ. ਕਮਲਜੀਤ ਸਿੰਘ ਢਿਲੋਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ।

Read More »

ਵਾਦੀ ‘ਚ ਹਿੰਸਕ ਝੜਪ ਦੌਰਾਨ 3 ਮਰ

ਨਵੀਂ ਦਿੱਲੀ,7 ਜੁਲਾਈ: ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ‘ਚ ਹਿੰਸਕ ਝੜਪ ‘ਚ ਇਕ ਨੌਜਵਾਨ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਗ੍ਰੇਡਵਾਨੀ ਖੇਤਰ ‘ਚ ਫ਼ੌਜ ਦੇ ਗਸ਼ਤੀ ਦਲ ‘ਤੇ ਨੌਜਵਾਨਾਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਤਿੰਨ ਲੋਕ ਮਾਰੇ …

Read More »

ਅਫ਼ੀਮ ਦੀ ਖੇਤੀ ਦੀ ਇਜਾਜ਼ਤ ਲਈ ਕਰਨ ਲੱਗੀਆਂ ਮੰਗ

ਪਟਿਆਲਾ, 7 ਜੁਲਾਈ:  ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਪੰਜਾਬ ਵਿੱਚੋਂ ਹੈਰੋਇਨ, ਸਮੈਕ ਅਤੇ ਹੋਰ ਸਿੰਥੈਟਿਕ ਨਸ਼ਿਆਂ ਦੀ ਸਮਾਪਤੀ ਲਈ ਸੂਬੇ ਅੰਦਰ ਅਫੀਮ ਦੀ ਖੇਤੀ ਦੀ ਵਕਾਲਤ ਕਰ ਚੁੱਕੇ ਹਨ। ਇਸ ਸਬੰਧ ਵਿੱਚ ਉਹ ਕਈ ਵਾਰ ਗੋਸ਼ਟੀਆਂ ਵੀ ਕਰ ਚੁੱਕੇ ਹਨ ਅਤੇ ਸੰਸਦ ਵਿੱਚ ਵੀ ਇਸ ਮੁੱਦੇ ਉਤੇ ਬੋਲ …

Read More »

ਕਰਜ਼ਈ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬੁਢਲਾਡਾ, 6 ਜੁਲਾਈ: ਫ਼ਸਲੀ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਦਾਤੇਵਾਸ ਦੇ ਇਕ ਕਿਸਾਨ ਵੱਲੋਂ ਰੇਲ ਗੱਡੀ ਹੇਠ ਆ ਕੇ ਜਾਨ ਦੇਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪਿੰਡ ਦੇ ਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਹਰਪਾਲ ਸਿੰਘ (65), ਜੋ ਕਿ ਆਪਣੀ ਸਾਢੇ ਤਿੰਨ ਏਕੜ ਜ਼ਮੀਨ ਦੀ ਵਾਹੀ ਕਰਦਾ ਸੀ, ਉਸ …

Read More »