Home / Sikhs

Sikhs

ਧਨਰਾਜ ਸਿੰਘ ਨੂੰ ਚੀਫ਼ ਖ਼ਾਲਸਾ ਦੀਵਾਨ ਦਾ ਕਾਰਜਕਾਰੀ ਪ੍ਰਧਾਨ ਥਾਪਿਆ

ਅੰਮ੍ਰਿਤਸਰ, 27 ਦਸੰਬਰ (ਗੁਰਦਿਆਲ ਸਿੰਘ) : ਅਸ਼ਲੀਲ ਵੀਡੀਓ ਕਾਰਨ ਵਿਵਾਦਾਂ ‘ਚ ਫ਼ਸੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਕਮੇਟੀ ਵੱਲੋਂ ਅਹੁਦੇ ਤੋਂ ਲਾਂਭੇ ਕਰ ਧਨਰਾਜ ਸਿੰਘ ਨੂੰ ਚੀਫ ਖਾਲਸਾ ਦੀਵਾਨ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜੋ ਕਿ ਇਸ ਵੇਲੇ ਚੀਫ ਖਾਲਸਾ ਦੀਵਾਨ ਦੇ ਮੀਤ ਪ੍ਰਧਾਨ …

Read More »

ਦੁਵੱਲੇ ਭਰੋਸੇ ਕਾਰਨ ਹੀ ਅਮਰੀਕਾ-ਇਜ਼ਰਾਇਲ ਨਾਲ ਖੁਸ਼ਹਾਲ ਹੋ ਰਹੇ ਨੇ ਭਾਰਤ ਦੇ ਸਬੰਧ: ਸਰਨਾ

ਵਾਸ਼ਿੰਗਟਨ , 20 ਦਸੰਬਰ (ਪੱਤਰ ਪ੍ਰੇਰਕ) : ਅਮਰੀਕਾ ਵਿਚ ਭਾਰਤੀ ਰਾਜਦੂਤ ਨਵਤੇਜ ਸਰਨਾ ਨੇ ਕਿਹਾ ਹੈ ਕਿ ਵਿਸ਼ਵ ਭਰ ਵਿਚ ਸ਼ਾਂਤੀ ਦੀ ਇੱਛਾ ਅਤੇ ਮਨੁੱਖੀ ਮੁੱਲਾਂ ‘ਤੇ ਸਾਂਝਾ ਵਿਸ਼ਵਾਸ ਕਾਰਨ ਹੀ ਅਮਰੀਕਾ, ਇਜ਼ਰਾਇਲ ਦੇ ਨਾਲ ਭਾਰਤ ਦੇ ਸਬੰਧ ਖੁਸ਼ਹਾਲ ਹੋ ਰਹੇ ਹਨ। ਸਰਨਾ ਨੇ ਇੱਥੇ ਭਾਰਤੀ ਦੂਤਘਰ ਵਿਚ ਹਨੁੱਕਾ ਉਤਸਵ …

Read More »

ਜਗਤਾਰ ਸਿੰਘ ਢੀਂਡਸਾ ਇੰਗਲੈਂਡ ਦੇ ਸ਼ਹਿਰ ਵਟਫੋਰਡ ਕੌਂਸਲ ਦੇ ਚੇਅਰਮੈਨ ਬਣੇ

ਲੰਡਨ, 27 ਮਈ (ਪੱਤਰ ਪ੍ਰੇਰਕ) : ਕੌਂਸਲਰ ਜਗਤਾਰ ਸਿੰਘ ਢੀਂਡਸਾ ਇੰਗਲੈਂਡ ਦੇ ਸ਼ਹਿਰ ਵਟਫੋਰਡ ਦੀ ਬਾਰੋਅ ਦੇ ਨਵੇਂ ਚੇਅਰਮੈਨ ਬਣੇ ਹਨ। ਉਨ੍ਹਾਂ ਨੇ ਕੌਂਸਲਰ ਡੈਰਨ ਵਾਲਫੋਰਡ ਦੀ ਥਾਂ ਲਈ ਹੈ। ਜਗਤਾਰ ਸਿੰਘ ਢੀਂਡਸਾ ਪੱਛਮੀ ਵਟਫੋਰਡ ਦੇ ਵਿਕਰੇਜ਼ ਵਾਰਡ ਤੋਂ ਕੌਂਸਲਰ ਹਨ ਅਤੇ ਉਹ ਬੀਤੇ 18 ਸਾਲਾਂ ਤੋਂ ਕੌਂਸਲਰ ਵਜੋਂ ਸੇਵਾਵਾਂ …

Read More »

ਟਰਾਈ ਸਟੇਟ ਤੋਂ ਪਹਿਲੀ ਸਿੱਖ ਬੀਬੀ ਅਮਰਜੀਤ ਕੌਰ ਰਿਆੜ ਅਸੈਂਬਲੀ ਚੋਣ ਲਈ ਮੈਦਾਨ ‘ਚ ਡਟੀ

ਨਿਊਜਰਸੀ, 11 ਮਈ (ਪੱਤਰ ਪ੍ਰੇਰਕ) :  ਪੰਜਾਬੀਆਂ ਲਈ ਇਹ ਬੜੇ ਮਾਣ ਵਾਲੀ ਖਬਰ ਹੈ ਕਿ ਰਿਪਬਲਿਕਨ ਪਾਰਟੀ ਵਲੋਂ ਡਿਸਟ੍ਰਿਕ 19 ਤੋਂ ਸਿੱਖ ਔਰਤ ਅਮਰਜੀਤ ਕੌਰ ਰਿਆੜ ਨੂੰ ਅਸੰਬਲੀ ਚੋਣ ਲਈ ਮੈਦਾਨ ਵਿਚ ਉਤਾਰਿਆ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਟਰਾਈਸਟੇਟ ਵਿਚ ਪਹਿਲੀ ਵਾਰ ਕੋਈ ਸਿੱਖ ਔਰਤ ਅਸੈਂਬਲੀ ਲਈ ਚੋਣ …

Read More »

ਕੈਨੇਡਾ ਦੀ ਸਿਆਸਤ ‘ਚ ਨਵੀਂ ਪੁਲਾਂਘ ਪੁੱਟਣ ਜਾ ਰਿਹੈ ‘ਸਟਾਈਲਿਸ਼ ਸਿੰਘ’, ਕਾਇਮ ਕਰੇਗਾ ਸਰਦਾਰੀ!

ਬਰੈਂਪਟਨ, 11 ਮਈ (ਪੱਤਰ ਪ੍ਰੇਰਕ) :  ਸਿਰ ‘ਤੇ ਦਸਤਾਰ, ਖੁੰਢੀਆਂ ਮੁੱਛਾਂ, ਸ਼ਾਨਦਾਰ ਰੌਅਬ ਅਤੇ ਰਾਜਨੀਤੀ ਦੀ ਤਿੱਖੀ ਸਮਝ। ਇਨ੍ਹਾਂ ਗੁਣਾਂ ਦੇ ਮਾਲਕ ਕੈਨੇਡਾ ਦੇ ਸਭ ਤੋਂ ਸਟਾਈਲਿਸ਼ ਵਿਅਕਤੀ ਹੁਣ ਉਥੋਂ ਦੀ ਸਿਆਸਤ ਵਿਚ ਨਵੀਂ ਪੁਲਾਂਘ ਪੁੱਟਣ ਜਾ ਰਹੇ ਹਨ। ਗੱਲ ਹੋ ਰਹੀ ਹੈ ਓਨਟਾਰੀਓ ਤੋਂ ਵਿਧਾਇਕ ਅਤੇ ਕੈਨੇਡਾ ਦੇ ਸਭ …

Read More »

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਲਏ ਅਹਿਮ ਫ਼ੈਸਲੇ

ਗਿ. ਗੁਰਮੁੱਖ ਸਿੰਘ ਪਾਸੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀਆਂ ਸੇਵਾਵਾਂ ਵਾਪਸ ਲਈਆਂ ਗਿ. ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਸ੍ਰੀ ਫਤਹਿਗੜ੍ਹ ਸਾਹਿਬ, 21 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਅੱਜ ਹੋਈ ਮੀਟਿੰਗ …

Read More »

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਜੀਤ ਸਿੰਘ ਸੱਜਣ

ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਦਾ ਪ੍ਰੋ. ਬਡੂੰਗਰ ਵੱਲੋਂ ਵਿਸ਼ੇਸ਼ ਸਨਮਾਨ ਅੰਮ੍ਰਿਤਸਰ, 20 ਅਪ੍ਰੈਲ  (ਗੁਰਦਿਆਲ ਸਿੰਘ) : ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਇਥੇ ਪੁੱਜਣ ‘ਤੇ …

Read More »

ਗੁਰੂ ਕੀ ਨਗਰੀ ਪੁੱਜੇ ਹਰਜੀਤ ਸਿੰਘ ਸੱਜਣ

ਅੰਮ੍ਰਿਤਸਰ, 19 ਅਪ੍ਰੈਲ (ਗੁਰਦਿਆਲ ਸਿੰਘ) : ਕੈਨੇਡਾ ਦੇ ਗੁਰਸਿੱਖ ਰੱਖਿਆ ਮੰਤਰੀ ਸ੍ਰ. ਹਰਜੀਤ ਸਿੰਘ ਸੱਜਣ ਆਪਣੇ 7 ਰੋਜ਼ਾ ਭਾਰਤ ਦੌਰੇ ਦੌਰਾਨ ਅੰਮ੍ਰਿਤਸਰ ਦੀ ਫੇਰੀ ਲਈ ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰ. ਸੱਜਣ ਦਾ ਏਅਰਪੋਰਟ ਪੁੱਜਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੋਮਣੀ ਕਮੇਟੀ …

Read More »

’84 ਸਿੱਖ ਨਸਲਕੁਸ਼ੀ ਮਾਮਲਾ ਟਾਈਟਲਰ ਵੱਲੋਂ ਲਾਈ ਡਿਟੈਕਟਰ ਟੈਸਟ ਕਰਵਾਉਣ ਤੋਂ ਮੁੜ ਨਾਂਹ

ਨਵੀਂ ਦਿੱਲੀ, 18 ਅਪ੍ਰੈਲ (ਪੱਤਰ ਪ੍ਰੇਰਕ) :   1984 ਦੇ ਸਿੱਖ ਨਸਲਕੁਸ਼ੀ ਮਾਮਲੇ  ਵਿਚ ਜਗਦੀਸ਼ ਟਾਈਟਲਰ ਨੇ ਮੁੜ ਤੋਂ ਲਾਈ ਡਿਟੈਕਟਰ ਟੈਸਟ ਤੋਂ ਇਨਕਾਰ ਕਰ ਦਿੱਤਾ ਹੈ।  ਦਿੱਲੀ ਹਾਈ ਕੋਰਟ ਨੇ ਆਦੇਸ਼ ਨੂੰ 9 ਮਈ ਤੱਕ ਸੁਰੱਖਿਅਤ ਰੱਖਿਆ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਅਦਾਲਤ ਇਸ ਤੋਂ ਪਹਿਲਾਂ ਟਾਈਟਲਰ ਦਾ …

Read More »