Home / Punjab

Punjab

Featured posts

ਮੋਗਾ ‘ਚ ਕਾਂਗਰਸੀ ਆਗੂ ਵੱਲੋਂ ਸਕੇ ਭਰਾ ਦੀ ਗੋਲੀ ਮਾਰਕੇ ਹੱÎਤਿਆ

ਸਰਬਜੀਤ ਰੋਲੀ =========== ਮੋਗਾ, 2 ਜਲਾਈ : ਮੋਗਾ ਜ਼ਿਲ੍ਹੇ ਦੇ ਪਿੰਡ ਮੰਗੇਵਾਲਾ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਗਸੀਰ ਸਿੰਘ ਮੰਗੇਵਾਲਾ  ਨੇ ਆਪਣੇ ਸਕੇ  ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਭਰਾਵਾਂ ‘ਚ ਪਿਛਲੇ ਲੰਬੇ ਸਮੇਂ ਤੋਂ ਝਗੜਾ ਚੱਲਦਾ ਆ ਰਿਹਾ …

Read More »

ਡੀ.ਐਸ.ਪੀ. ਹਰਮਨਪ੍ਰੀਤ ਕੌਰ ਦੀ ਗ੍ਰੈਜੂਏਸ਼ਨ ਡਿਗਰੀ ਨਿਕਲੀ ਜਾਅਲੀ

ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਭਾਰਤੀ ਮਹਿਲਾ 20-20 ਕ੍ਰਿਕਟ ਟੀਮ ਦੀ ਕਪਤਾਨ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਕਮਿਸ਼ਨਰ (ਡੀ. ਐੱਸ. ਪੀ.) ਦੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਪੁਲਿਸ ਜਾਂਚ ‘ਚ ਉਨ੍ਹਾਂ ਦੀ ਗ੍ਰੈਜੂਏਸ਼ਨ ਦੀ ਡਿਗਰੀ ਫਰਜ਼ੀ ਪਾਈ ਗਈ ਹੈ। ਪੰਜਾਬ ਦੇ ਮੋਗਾ …

Read More »

ਮਾਲਵੇ ‘ਚ 3 ਹੋਰ ਨੌਜਵਾਨ ਚੜ੍ਹੇ ਨਸ਼ੇ ਦੀ ਭੇਟ

ਪੱਤਰ ਪ੍ਰੇਰਕ ================ ਤਲਵੰਡੀ ਸਾਬੋ/ਫਿਰੋਜ਼ਪੁਰ, 2 ਜੁਲਾਈ : ਪੰਜਾਬ ਵਿਚ ਨਸ਼ੇ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਸੂਬੇ ਦੇ ਮਾਲਵੇ ਖੇਤਰ ‘ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ 3 ਹੋਰ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਪਹਿਲੀ ਘਟਨਾ ਫਿਰੋਜ਼ਪੁਰ ਦੇ ਪਿੰਡ ਖਲਚੀਆਂ ਕਦੀਮ ਦੀ ਹੈ। ਜਿਥੇ ਕਰੀਬ …

Read More »

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ ਸਰਕਾਰ ਨੇ ਸੋਮਵਾਰ ਨੂੰ ਕੈਬਿਨੇਟ ਮੀਟਿੰਗ ਵਿਚ ਲਏ ਆਪਣੇ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਵਿਚ ਪਹਿਲਾਂ ਮੋਗਾ ਐਸ.ਐਸ.ਪੀ. ਰਾਜਜੀਤ ਸਿੰਘ ਦਾ ਮੋਹਾਲੀ ‘ਚ ਤਬਾਦਲਾ ਕਰ ਦਿੱਤਾ ਗਿਆ ਸੀ …

Read More »

ਐਸ.ਟੀ.ਐਫ. ਨੇ ਨਸ਼ਿਆਂ ਦੀ ਸਪਲਾਈ ਚੇਨ ਤੋੜੀ: ਸਿੱਧੂ

ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਐਸ.ਟੀ.ਐਫ. ਦੇ ਮੁਖੀ ਹਰਪ੍ਰੀਤ ਸਿੱਧੂ  ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਨਸ਼ਿਆਂ ਦੀ ਸਪਲਾਈ ਦੀ ਚੇਨ ਚੇਨ ਤੋੜ ਦਿੱਤੀ ਹੈ। ਹੁਣ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਸ਼ੇ ਦੇ ਆਦੀ ਬੱਚਿਆਂ ਨੂੰ ਡਰੱਗ ਅਡਿਕਸ਼ਨ ਕੇਂਦਰਾਂ ‘ਚ ਭਰਤੀ ਕਰਾਉਣ। ਅੱਜ ਨਸ਼ਿਆਂ ਦੇ ਮੁੱਦੇ …

Read More »

ਮੰਤਰੀ ਮੰਡਲ ਦੀ ਮੀਟਿੰਗ ‘ਚ ਅਹਿਮ ਫੈਸਲਾ

ਨਸ਼ੇ ਦੇ ਸੌਦਾਗਰਾਂ ਤੇ ਤਸਕਰਾਂ ਲਈ ਮੌਤ ਦੀ ਸਜ਼ਾ ਤੈਅ ਕਰਨ ਵਾਸਤੇ ਕੇਂਦਰ ਨੂੰ ਸਿਫਾਰਸ਼ ਕੈਬਨਿਟ ਸਬ-ਕਮੇਟੀ ਨਸ਼ਿਆਂ ਵਿਰੁੱਧ ਚੁੱਕੇ ਜਾਣ ਵਾਲੇ ਕਦਮਾਂ ਦੀ ਹਫ਼ਤਾਵਾਰੀ ਕਰੇਗੀ ਸਮੀਖਿਆ ਰੋਜ਼ਮਰਾ ਆਧਾਰ ‘ਤੇ ਨਿਗਰਾਨੀ ਕਰਨ ਲਈ ਵਿਸ਼ੇਸ਼ ਕਾਰਜ ਸਮੂਹ ਦਾ ਗਠਨ ਕਮਲਾ ਸ਼ਰਮਾ ================ ਚੰਡੀਗੜ੍ਹ, 2 ਜੁਲਾਈ:Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ …

Read More »

ਬੇਅਦਬੀ ਮਾਮਲਿਆਂ ਸਬੰਧੀ ਜਸਟਿਸ ਰਣਜੀਤ  ਸਿੰਘ ਕਮਿਸ਼ਨ ਨੇ ਮੁੱਖ ਮੰਤਰੀ ਨੂੰ ਸੌਂਪੀ ਪਲੇਠੀ ਜਾਂਚ ਰਿਪੋਰਟ

ਮੁੱਖ ਮੰਤਰੀ ਨੇ ਰਿਪੋਰਟ ਗ੍ਰਹਿ ਸਕੱਤਰ ਅਤੇ ਐਡਵੋਕੇਟ ਜਨਰਲ ਨੂੰ ਭੇਜੀ ਬਰਗਾੜੀ ਮੋਰਚੇ ਨੇ ਮੰਗਿਆ ਨਤੀਜਾ ਵਿਸ਼ੇਸ਼ ਪ੍ਰਤੀਨਿਧ ================ ਚੰਡੀਗੜ੍ਹ, 30 ਜੂਨ : ਬੇਅਦਬੀ ਮਾਮਲਿਆਂ ਦਾ ਸੱਚ ਜਾਨਣ ਲਈ ਰਾਜ ਸਰਕਾਰ ਵੱਲੋਂ ਗਠਤ ਕੀਤੇ ਗਏ ਰਿਟਾ. ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਨੇ ਆਪਣੀ ਪੜਤਾਲ ਨੂੰ ਵੱਖ-ਵੱਖ ਹਿੱਸਿਆਂ ‘ਚ ਵੰਡ ਕੇ …

Read More »

ਸੁਲਤਾਨਪੁਰ ਲੋਧੀ ਦੇ ਐਸ.ਐਚ. ਓ. ਸਰਬਜੀਤ ਸਿੰਘ ਦਾ ਤਬਾਦਲਾ

ਪੱਤਰ ਪ੍ਰੇਰਕ ================ ਕਪੂਰਥਲਾ, 30 ਜੂਨ : ਪੰਜਾਬ ਸਰਕਾਰ ਵੱਲੋਂ ਬਹੁਚਰਚਿਤ ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ. ਸਰਬਜੀਤ ਸਿੰਘ ਦਾ ਤਬਾਦਲਾ ਕਰ ਕੇ ਉਨ੍ਹਾਂ ਦੀ ਥਾਂ ‘ਤੇ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੂੰ ਥਾਣਾ ਸੁਲਤਾਨਪੁਰ ਲੋਧੀ ਦਾ ਐਸ.ਐਚ.ਓ. ਲਗਾ ਦਿੱਤਾ ਹੈ। ਚੰਡੀਗੜ੍ਹ ਤੋਂ ਆਏ ਹੁਕਮਾਂ ਮੁਤਾਬਿਕ ਐਸ.ਐਸ.ਪੀ. ਕਪੂਰਥਲਾ ਨੇ ਐਸ.ਐਚ.ਓ. ਸਰਬਜੀਤ ਸਿੰਘ …

Read More »

ਦਰਬਾਰ ਸਾਹਿਬ ਦੀ ਖ਼ੂਬਸੂਰਤੀ ਹੋਰ ਵਧਾਉਣ ਲਈ ਲਗਾਇਆ ਜਾਵੇਗਾ 40 ਕਿਲੋ ਸੋਨਾ

ਗੁਰਦਿਆਲ ਸਿੰਘ ================ ਅੰਮ੍ਰਿਤਸਰ, 11 ਜੂਨ :ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪ੍ਰਵੇਸ਼ ਦੁਆਰ ਵੀ ਸੋਨੇ ਨਾਲ ਚਮਕਣਗੇ। ਇਨ੍ਹਾਂ ਨੂੰ 40 ਕਿੱਲੋ ਸੋਨੇ ਦੇ ਪੱਤਰਿਆਂ ਨਾਲ ਸਜਾਇਆ ਜਾਏਗਾ। ਇਸ ਤਹਿਤ ਘੰਟਾ ਘਰ ਵਾਲੇ ਪਾਸੇ ਮੇਨ ਗੇਟ ਦੀ ਦਰਸ਼ਨੀ ਡਿਓਢੀ ਦੇ ਗੁੰਬਦਾਂ ‘ਤੇ ਪੱਤਰੇ ਚੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। …

Read More »

ਰੈਗੂਲੇਟਰੀ ਕਮਿਸ਼ਨ ਦੇ ਫੈਸਲੇ ਨਾਲ ਸਬਸੀਡਾਇਜ਼ ਵਰਗਾਂ ਨੂੰ ਝਟਕਾ

ਸਰਕਾਰ ਵੱਲੋਂ ਸਬਸਿਡੀ ਦੀ ਅਦਾਇਗੀ ਨਾ ਹੋਣ ‘ਤੇ ਪਾਵਰਕਾਮ ਨੂੰ ਬਿੱਲ ਵਸੂਲਣ ਦੀ ਹੋਵੇਗੀ ਆਗਿਆ ਗੁਰਮੁੱਖ ਸਿੰਘ ਰੁਪਾਣਾ =============== ਪਟਿਆਲਾ 11 ਜੂਨ : ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਐਰ.ਸੀ.) ਨੇ ਅੱਜ ਸਬਸਿਡੀ ਵਾਲੇ ਵਰਗਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਮਿਸਨ ਨੇ ਸਪਸਟ ਕੀਤਾ ਹੈ ਕਿ ਜੇਕਰ  ਸਰਕਾਰ ਕਿਸੇ ਵੀ ਵਰਗ …

Read More »