Breaking News
Home / Politics

Politics

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਕਾਂਗਰਸ ਦਾ ਅੰਦਰੂਨੀ ਕਲੇਸ਼ ਹੋਇਆ ਜਗ ਜ਼ਾਹਰ ਜਾਖੜ ਦੀ ਬੈਠਕ ‘ਚ ਮੁਹੰਮਦ ਸਦੀਕ ਖਿਲਾਫ਼ ਨਾਅਰੇਬਾਜ਼ੀ

ਚੰਡੀਗੜ੍ਹ, 26 ਮਈ (ਪੱਤਰ ਪ੍ਰੇਰਕ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਦੀਆਂ ਇਨ੍ਹਾਂ ਦਿਨਾਂ ‘ਚ ਸਰਕਾਰ ਅਤੇ ਸੰਗਠਨ ‘ਚ ਤਾਲਮੇਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨਜ਼ਰ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਸੇ ਦਿਸ਼ਾ ‘ਚ ਅੱਗੇ ਵੱਧਦੇ ਹੋਏ ਸੈਕਟਰ 15 ਸਥਿਤ ਪੰਜਾਬ ਪ੍ਰਦੇਸ਼ ਕਮੇਟੀ ਦੇ …

Read More »

ਸਿੱਖ ਧਰਮ ਦੇ ਕੌਮੀ ਮਸਲੇ ਸੁਲਝਾਉਣ ਲਈ ਸ਼੍ਰੋਮਣੀ ਕਮੇਟੀ ਹੋਈ ਗੰਭੀਰ ਪ੍ਰੋ. ਬਡੂੰਗਰ ਨੇ ਬੁਲਾਈ ਪੰਜ ਵੱਖ-ਵੱਖ ਕਮੇਟੀਆਂ ਦੀ ਮੀਟਿੰਗ

ਪਟਿਆਲਾ, 26 ਮਈ (ਪੱਤਰ ਪ੍ਰੇਰਕ) :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਿੱਖ ਧਰਮ ਦੇ ਅਤੇ ਸਿੱਖ ਗੁਰਦੁਆਰਿਆਂ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਬੇਹੱਦ ਗੰਭੀਰ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਵੱਖ ਵੱਖ ਮਸਲਿਆਂ ਲਈ ਬਣਾਈਆਂ ਪੰਜ ਅਹਿਮ ਕਮੇਟੀਆਂ ਦੀ …

Read More »

ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਨੂੰ ਅਦਾਲਤ ਵੱਲੋਂ 11 ਜੁਲਾਈ ਨੂੰ ਪੇਸ਼ ਹੋਣ ਦੇ ਹੁਕਮ

ਜਲਾਲਾਬਾਦ, 26 ਮਈ (ਪੱਤਰ ਪ੍ਰੇਰਕ) :  2017 ਦੀਆਂ ਚੋਣਾਂ ਦੌਰਾਨ ਫਾਜ਼ਿਲਕਾ ਤੋਂ ਚੋਣ ਲੜੇ ਦਵਿੰਦਰ ਸਿੰਘ ਘੁਬਾਇਆ ਦੀਆਂ ਉਮਰ ਨੂੰ ਲੈ ਕੇ ਮੁਸ਼ਕਿਲਾ ਵਧਦੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਖਿਲਾਫ ਚੋਣ ਲੜੇ ਚੌ. ਸੁਰਜੀਤ ਕੁਮਾਰ ਜਿਆਨੀ ਵਲੋਂ ਹਾਈਕੋਰਟ ‘ਚ ਇਕ ਰਿੱਟ ਦਾਇਰ ਕੀਤੀ ਹੋਈ ਹੈ। ਜਿਸ ਦੀ ਮਾਣਯੋਗ ਹਾਈ …

Read More »

ਸਰਕਾਰੀ ਸੈਰ ਸਪਾਟਾ ਕੰਪਲੈਕਸਾਂ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਾਂਗੇ: ਸਿੱਧੂ

ਚੰਡੀਗੜ੍ਹ, 26 ਮਈ (ਪੱਤਰ ਪ੍ਰੇਰਕ) : ਸੱਭਿਆਚਾਰ ਤੇ ਸੈਰ ਸਪਾਟਾ ਮਾਮਲਿਆਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾਲਕੀ ਵਾਲੇ ਬੰਦ ਪਏ ਟੂਰਿਸਟ ਕੰਪਲੈਕਸਾਂ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਾਂਗੇ। ਇਹ ਟੂਰਿਸਟ ਕੰਪਲੈਕਸ ਪੰਜਾਬ ਸੂਬੇ ਅਤੇ ਸੂਬੇ ਤੋਂ ਬਾਹਰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸੈਲਾਨੀਆਂ …

Read More »

ਐਸ.ਵਾਈ.ਐਲ. ਮਾਮਲੇ ਦੇ ਹੱਲ ਲਈ ਪੰਜਾਬ ਤੇ ਹਰਿਆਣਾ ਕਰਨਗੇ ਗੱਲਬਾਤ

  ਚੰਡੀਗੜ੍ਹ, 12 ਮਈ (ਚੜ੍ਹਦੀਕਲਾ ਬਿਊਰੋ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਨੂੰ ਆਪਸੀ ਵਿਚਾਰ ਵਟਾਂਦਰੇ ਰਾਹੀਂ ਸੁਲਝਾਉਣ ਦੇ ਦਿੱਤੇ ਸੱਦੇ ਪ੍ਰਤੀ ਹੁੰਗਾਰਾ ਭਰਦਿਆਂ ਪੰਜਾਬ ਤੇ ਹਰਿਆਣਾ ਨੇ ਗੱਲਬਾਤ ਰਾਹੀਂ ਇਸ ਵਿਵਾਦ ਦਾ ਸਾਂਝਾ ਹੱਲ ਲੱਭਣ ਵਾਸਤੇ ਯਤਨ ਕਰਨ ਲਈ ਸਹਿਮਤੀ ਜ਼ਾਹਿਰ ਕੀਤੀ। …

Read More »

ਮੁੱਖ ਮੰਤਰੀ ਵੱਲੋਂ ਪੁਲਿਸ ਦੀਆਂ 4000 ਅਸਾਮੀਆਂ ਭਰਨ ਦੇ ਹੁਕਮ

ਸੇਵਾ ਮੁਕਤੀ ਨਾਲ ਹਰੇਕ ਸਾਲ ਖਾਲੀ ਹੋਣ ਵਾਲੀਆਂ 2000 ਅਸਾਮੀਆਂ ‘ਤੇ ਭਰਤੀ ਕਰਨ ਦੀ ਹਦਾਇਤ ਚੰਡੀਗੜ੍ਹ, 12 ਮਈ (ਚੜ੍ਹਦੀਕਲਾ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੁਲਿਸ ਵਿਭਾਗ ਵਿੱਚ ਸਭ ਰੈਂਕਾਂ ਦੀਆਂ 4000 ਮੌਜੂਦਾ ਅਸਾਮੀਆਂ ਭਰਨ ਲਈ ਤੁਰੰਤ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਨਾਲ ਹੀ …

Read More »

ਰੀਅਲ ਅਸਟੇਟ ਨੂੰ ਹੁਲਾਰਾ ਦੇਣ ਲਈ ਕੈਪਟਨ ਸਰਕਾਰ ਦਾ ਅਹਿਮ ਫੈਸਲਾ ਅਣ-ਅਧਿਕਾਰਿਤ ਕਲੋਨੀਆਂ ਦਾ ਜਾਇਜ਼ਾ ਲਏ ਜਾਣ ਤੱਕ ਬਿਲਡਰਾਂ ਵਿਰੁੱਧ ਐਫ.ਆਈ.ਆਰ. ‘ਤੇ ਰੋਕ

ਚੰਡੀਗੜ੍ਹ, 11 ਮਈ (ਚੜ੍ਹਦੀਕਲਾ ਬਿਊਰੋ) :  ਰੀਅਲ ਅਸਟੇਟ ਦੀ ਮੁੜ ਸੁਰਜੀਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੀਅਲ ਅਸਟੇਟ (ਰੈਗੂਲੇਸ਼ਨ ਐਂਡ ਡਿਵੈਲਪਮੈਂਟ) ਐਕਟ 2016 (ਰੇਰਾ) ਲਾਗੂ ਕਰਨ ਲਈ ਨਿਯਮਾਂ ਸਬੰਧੀ ਨੋਟੀਫਿਕੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗੈਰ-ਅਧਿਕਾਰਿਤ ਉਸਾਰੀਆਂ ਨਾਲ ਸਬੰਧਤ ਮਾਮਲਿਆਂ ਵਿੱਚ …

Read More »

ਟਰੰਪ ਦੇ ਫ਼ੈਸਲੇ ਕਾਰਨ ਬਰਨਾਲਾ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬਰਨਾਲਾ, 11 ਮਈ (ਪੱਤਰ ਪ੍ਰੇਰਕ) :  ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਵੀਜ਼ੇ ਦੇ ਨਿਯਮਾਂ ‘ਚ ਕੀਤੀ ਗਈ ਸਖਤੀ ਦਾ ਅਸਰ ਹੁਣ ਪੰਜਾਬ ‘ਚ ਦਿੱਸਣ ਲੱਗ ਪਿਆ ਹੈ। ਟਰੰਪ ਵੱਲੋਂ ਵੀਜ਼ੇ ਦੇ ਨਿਯਮਾਂ ‘ਚ ਵਰਤੀ ਸਖਤੀ ਤੋਂ ਬਾਅਦ ਪੰਜਾਬ ‘ਚ ਇਕ ਕਿਸਾਨ ਨੇ ਦੁਖੀ ਹੋ ਕੇ ਮੌਤ ਨੂੰ ਗਲੇ ਲਗਾ ਲਿਆ। …

Read More »

ਘੁੱਗੀ ਫੜ ਸਕਦੇ ਨੇ ਕਾਂਗਰਸ ਦਾ ਹੱਥ

ਚੰਡੀਗੜ੍ਹ, 11 ਮਈ (ਪੱਤਰ ਪ੍ਰੇਰਕ) :  ‘ਆਪ’ ਦੇ ਝਾੜੂ ਤੋਂ ਉੱਡੀ ਘੁੱਗੀ ਹੁਣ ਕਾਂਗਰਸ ਦੀ ਛੱਤਰੀ ਉੱਤੇ ਬੈਠ ਸਕਦੀ ਹੈ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ‘ਆਪ’ ਦੇ ਸਾਬਕਾ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦੇ ਨਵੇਂ ਸਿਆਸੀ ਭਵਿੱਖ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸੇ ਦੌਰਾਨ …

Read More »

ਕੈਪਟਨ ਦੇ ਟਵੀਟ ‘ਤੇ ਸੁਸ਼ਮਾ ਵੱਲੋਂ ਅਮਰੀਕਾ ਵਿਚਲੇ ਭਾਰਤੀ ਰਾਜਦੂਤ ਨਾਲ ਗੱਲਬਾਤ

ਅਮਰੀਕਾ ‘ਚ ਸਿੱਖ ਦੀ ਹੱਤਿਆ ਦਾ ਮਾਮਲਾ ਚੰਡੀਗੜ੍ਹ, 8 ਮਈ (ਪੱਤਰ ਪ੍ਰੇਰਕ) : ਕੇਂਦਰੀ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਹੈ ਕਿ ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਵਸਦੇ ਸਾਰੇ ਭਾਰਤੀਆਂ ਦੀ ਸੁਰੱਖਿਆ ਅਤੇ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। …

Read More »