Home / India

India

ਪੰਜਾਬ ਸਮੇਤ 10 ਸੂਬਿਆਂ ‘ਚ ਭਾਰੀ ਮੀਂਹ ਸਬੰਧੀ ਅਲਰਟ ਜਾਰੀ

ਹੜ੍ਹ ਕਾਰਨ ਜੰਮੂ ‘ਚ ਤਿੰਨ ਲੋਕਾਂ ਦੀ ਮੌਤ ਚੜ੍ਹਦੀਕਲਾ ਬਿਊਰੋ ================ ਨਵੀਂ ਦਿੱਲੀ/ਸ੍ਰੀਨਗਰ, 30 ਜੂਨ  : ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ ਵਿਚ 27 ਜੂਨ ਤੋਂ ਰੁਕ ਰੁਕ ਕੇ ਮੀਂਹ ਜਾਰੀ ਹੈ। ਇਸ ਕਾਰਨ ਜੇਲਮ ਦਰਿਆ ਅਤੇ ਤਵੀ ਨਦੀ ‘ਚ  ਹੜ੍ਹ ਆ ਗਿਆ ਜਿਸ ਕਾਰਨ ਇਨ੍ਹਾਂ ਦਾ ਪਾਣੀ ਕਈ ਸ਼ਹਿਰਾਂ ‘ਚ ਦਾਖਲ …

Read More »

ਮਨੀ ਲਾਂਡਰਿੰਗ ਮਾਮਲੇ ‘ਚ ਅਦਾਲਤ ਵੱਲੋਂ ਵਿਜੇ ਮਾਲਿਆ ਤਲਬ

ਚੜ੍ਹਦੀਕਲਾ ਬਿਊਰੋ ================ ਨਵੀਂ ਦਿੱਲੀ, 30 ਜੂਨ : ਮਨੀ ਲਾਂਡਰਿੰਗ ਮਾਮਲੇ ‘ਚ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸੀਬਤਾਂ ‘ਚ ਵਾਧਾ ਹੋ ਸਕਦਾ ਹੈ। ਮੁੰਬਈ ਦੀ ਵਿਸ਼ੇਸ਼ ਪੀ. ਐਮ. ਐਲ. ਏ. ਅਦਾਲਤ ਨੇ ਵਿਜੇ ਮਾਲਿਆ ਨੂੰ 27 ਅਗਸਤ ਨੂੰ ਤਲਬ ਕੀਤਾ ਹੈ। ਅਦਾਲਤ ਨੇ ਮਾਲਿਆ ਨੂੰ ਅਧਿਆਦੇਸ਼ ਰਾਹੀਂ ਤਲਬ ਕੀਤਾ …

Read More »

ਅਤਿਵਾਦ ‘ਚ ਸ਼ਾਮਲ ਆਪਣੇ ਬੱਚਿਆਂ ਨੂੰ ਹਿੰਸਾ ਛੱਡਣ ਲਈ ਮਨਾਉਣ ਮਾਪੇ : ਵੈਦ

ਪੱਤਰ ਪ੍ਰੇਰਕ ================ ਸ਼੍ਰੀਨਗਰ, 30 ਜੂਨ : ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਐੈੱਸ.ਪੀ.ਵੈਦ ਨੇ ਘਾਟੀ ‘ਚ ਅੱਤਵਾਦੀਆਂ ਦੇ ਘਰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੌਜਵਾਨ ਬੱਚਿਆਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਅਪੀਲ ਕਰਨ। ਇਸ ਨਾਲ ਹੀ ਵੈਦ ਨੇ ਅੱਤਵਾਦ ਦਾ ਸਾਥ ਛੱਡਣ ਵਾਲਿਆਂ ਨੂੰ ਮੁੜ ਵਸੇਬੇ ਸਹਿਤ ਸਾਰੀ …

Read More »

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ ਹੋਏ ਹਨ। ਸੋਮਵਾਰ ਨੂੰ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਦਾ ਪਾਰਾ 40 ਡਿਗਰੀ ਨੂੰ ਛੋਹ ਗਿਆ। ਇਹੋ ਰੁਝਾਨ ਆਉਂਦੇ ਦਿਨਾਂ ਦਾ ਜਾਪ ਰਿਹਾ ਹੈ। ਹਾਲਾਂਕਿ, ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ ਧੂੜ ਭਰੀ …

Read More »

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਖਿਲਾਫ ਜਲਦ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ। ਸੀ. ਬੀ. ਆਈ. ਨੇ ਇੰਟਰਪੋਲ ਨੂੰ ਇਸ ਸਬੰਧ ਵਿੱਚ ਅਪੀਲ ਕੀਤੀ ਹੈ। ਸੂਤਰਾਂ ਮੁਤਾਬਿਕ ਸੀ ਬੀ ਆਈ ਨੂੰ ਨੀਰਵ ਮੋਦੀ ਦੇ ਠਿਕਾਣਿਆਂ ਦੀ …

Read More »

ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ‘ਤੇ  ਰੇਪ ਦਾ ਦੋਸ਼

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਸ਼ਨੀਧਾਮ ਦੇ ਸੰਸਥਾਪਕ ਦਾਤੀ ਮਹਾਰਾਜ ਖ਼ਿਲਾਫ਼ ਉਨ੍ਹਾਂ ਦੀ ਚੇਲੀ ਨੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਪਿਛਲੇ ਦਿਨੀਂ ਪੀੜਤਾ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਜਾਂਚ ਕਰਨ ਪਿੱਛੋਂ ਪੁਲਿਸ ਨੇ ਅੱਜ ਬਲਾਤਕਾਰ ਤੇ ਜਿਣਸੀ ਸੋਸ਼ਣ ਨਾਲ ਜੁੜੀਆਂ ਧਾਰਾਵਾਂ ਸਬੰਧੀ ਕੇਸ ਦਰਜ …

Read More »

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਿਖਲਾਈ ਕੈਂਪ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਹਿਣਸ਼ੀਲਤਾ ਸਾਡੀ ਸਭ ਤੋਂ ਵੱਡੀ ਪਹਿਚਾਣ ਹੈ। ਸਾਬਕਾ ਰਾਸ਼ਟਰਪਤੀ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕਾਂਗਰਸ ਵਿੱਚ ਗੁਜ਼ਾਰੀ, ਰਾਸ਼ਟਰਪਤੀ ਦੇ ਅਹੁਦੇ ਤੋਂ ਫਾਰਗ ਹੋਣ ਉਪਰੰਤ ਉਹ …

Read More »

‘ਪੱਥਰਬਾਜ਼ਾਂ’ ਵਿਰੁੱਧ ਸਾਰੇ ਕੇਸ ਲਏ ਜਾਣਗੇ ਵਾਪਸ : ਰਾਜਨਾਥ

ਪੱਤਰ ਪ੍ਰੇਰਕ ================ ਸ੍ਰੀਨਗਰ, 7 ਜੂਨ : ਦੋ ਦਿਨਾਂ ਦੇ ਦੌਰੇ ‘ਤੇ ਜੰਮੂ ਕਸ਼ਮੀਰ ਗਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਸ਼੍ਰੀਨਗਰ ‘ਚ ਇਕ ਪ੍ਰੋਗਰਾਮ ਦੇ ਦੌਰਾਨ ਕਿਹਾ ਕਿ ਰਾਜ ਸਰਕਾਰ ਦੀ ਮਦਦ ਨਾਲ ਜੰਮੂ ਕਸ਼ਮੀਰ ਦੀ ਤਸਵੀਰ ਅਤੇ ਤਕਦੀਰ ਬਦਲ ਕੇ ਰਹਿਣਗੇ। ਕਸ਼ਮੀਰ ‘ਚ ਪੱਥਰਬਾਜ਼ਾਂ ਦੇ ਖਿਲਾਫ ਵਾਪਸ …

Read More »

ਸਕਾਈਮੇਟ ਦਾ ਦਾਅਵਾ ਦਿੱਲੀ ‘ਚ 7 ਦਿਨ ਪਹਿਲਾਂ ਪਹੁੰਚ ਸਕਦੈ ਮਾਨਸੂਨ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 4 ਜੂਨ : ਉੱਤਰ ਭਾਰਤ ਭਿਆਨਕ ਗਰਮੀ ਦੀ ਮਾਰ ਝੇਲ ਰਿਹਾ ਹੈ। ਸਾਰਿਆਂ ਨੂੰ ਇੰਤਜ਼ਾਰ ਹੈ ਤਾਂ ਮਾਨਸੂਨ ਦਾ। ਕੇਰਲ ‘ਚ ਮਾਨਸੂਨ ਦਸਤਕ ਦੇ ਚੁੱਕਾ ਹੈ ਪਰ ਇਸ ਦੇ ਆਉਣ ਦੀ ਖਬਰ ਪੂਰਵੀ ਅਤੇ ਉੱਤਰੀ ਭਾਰਤ ‘ਚ ਹੌਲੀ-ਹੌਲੀ ਵਧ ਰਹੀ ਹੈ। ਏਜੰਸੀ ‘ਸਕਾਈਮੇਟ’ ਨੇ ਦਾਅਵਾ …

Read More »

ਬਿਹਾਰ ਦੀ ਕਲਪਨਾ ਬਣੀ ‘ਨੀਟ’ ਟਾਪਰ

ਪੱਤਰ ਪ੍ਰੇਰਕ ================ ਨਵੀਂ ਦਿੱਲੀ/ਪਟਨਾ, 4 ਜੂਨ : ਸੀ.ਬੀ.ਐਸ.ਈ. ਵੱਲੋਂ ਐਲਾਨੇ ਗਏ ਨੀਟ 2018 ਦੇ ਨਤੀਜਿਆਂ ‘ਚ ਬਿਹਾਰ ਦੀ ਕਲਪਨਾ ਕੁਮਾਰੀ ਨੇ 99.99 ਫੀਸਦੀ ਅੰਕਾਂ ਨਾਲ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਕਲਪਨਾ ਨੇ ਕੁੱਲ 720 ਅੰਕਾਂ ‘ਚੋਂ 691 ਅੰਕ ਪ੍ਰਾਪਤ ਕੀਤੇ ਜੋ ਕਿ ਪਿਛਲੇ ਸਾਲ ਦੇ ਟਾਪਰ ਨਾਲੋਂ 6 ਅੰਕ …

Read More »