Breaking News
Home / Health

Health

ਨੋਟਬੰਦੀ ਤੇ ਜੀ.ਐਸ.ਟੀ. ਨੇ ਅਰਥਚਾਰੇ ਨੂੰ ਦਿੱਤਾ ਵੱਡਾ ਝਟਕਾ

ਨਵੀਂ ਦਿੱਲੀ, 12 ਨਵੰਬਰ (ਪੱਤਰ ਪ੍ਰੇਰਕ) :  ਅਰਥ ਵਿਵਸਥਾ ਦੇ ਮੋਰਚੇ ਤੋਂ ਇੱਕ ਬੁਰੀ ਖ਼ਬਰ ਹੈ। ਨੋਟਬੰਦੀ ਤੋਂ ਬਾਅਦ ਜੀਐਸਟੀ ਨੇ ਉਦਯੋਗਿਕ ਖੇਤਰ ਨੂੰ ਝੰਬ ਸੁੱਟਿਆ ਹੈ। ਇਹ ਸਰਕਾਰੀ ਅੰਕੜਿਆਂ ਵਿੱਚ ਹੀ ਸਾਹਮਣੇ ਆਇਆ ਹੈ। ਕੇਂਦਰੀ ਸੰਖਿਅਕੀ ਸੰਗਠਨ ਦੇ ਅੰਕੜਿਆਂ ਮੁਤਾਬਕ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ ਉਦਯੋਗਿਕ ਉਤਪਾਦਨ …

Read More »

ਗੁਰਦੇ ਦੇ ਟਰਾਂਸਪਲਾਂਟ ਤੋਂ ਬਾਅਦ ਸੁਸ਼ਮਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਨਵੀਂ ਦਿੱਲੀ, 19 ਦਸੰਬਰ (ਚ.ਨ.ਸ.): ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪਿਛਲੇ ਹਫਤੇ ਏਮਜ਼ ‘ਚ ਸਫਲ ਗੁਰਦਾ ਟਰਾਂਸਪਲਾਂਟ ਤੋਂ ਬਾਅਦ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਏਮਜ ਦੇ ਇਕ ਅਧਿਕਾਰੀ ਨੇ ਕਿਹਾ,”ਸ਼੍ਰੀਮਤੀ ਸਵਰਾਜ ਦਾ 10 ਦਸੰਬਰ ਨੂੰ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਸੀ। ਉਸ ਦੇ ਬਾਅਦ ਤੋਂ ਉਨ੍ਹਾਂ ਦੀ ਹਾਲਤ …

Read More »

ਸਮਾਣਾ ‘ਚ ਡਾਇਰੀਏ ਕਾਰਨ 4 ਹੋਰ ਮੌਤਾਂ

ਸਮਾਣਾ, 9 ਜੂਨ (ਵਿਜੈ ਕੁਮਾਰ) : ਸਮਾਣਾ ‘ਚ ਡਾਇਰੀਆ ਦਾ ਪ੍ਰਕੋਪ ਜਾਰੀ ਹੈ ਜਿਸ ਕਾਰਨ ਕਈ ਹੋਰ ਵਿਅਕਤੀਆਂ ਦੇ ਇਸ ਤੋਂ ਪੀੜ੍ਹਤ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ‘ਚ ਇਸ ਬਿਮਾਰੀ ਕਾਰਨ 4 ਹੋਰ ਮੌਤਾਂ ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧਕੇ 6 ਹੋ ਗਈ ਹੈ ਜਦੋਂ ਕਿ …

Read More »

ਦੁਨੀਆਂ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦਾ ਦਿਹਾਂਤ

ਨਿਊਯਾਰਕ, 4 ਜੂਨ (ਚ.ਨ.ਸ.) : ਦੁਨੀਆ ਦੇ ਨਾਮੀ ਮੁੱਕੇਬਾਜ਼ ਮੁਹੰਮਦ ਅਲੀ ਦਾ ਦੇਹਾਂਤ ਹੋ ਗਿਆ ਹੈ। ਅਲੀ ਕਾਫ਼ੀ ਸਮੇਂ ਤੋਂ ਸਾਹ ਦੀ ਬਿਮਾਰੀ ਨਾਲ ਜੂਝ ਰਿਹਾ ਸੀ। 74 ਸਾਲ ਦੇ ਅਲੀ ਦਾ ਜਨਮ 17 ਜਨਵਰੀ, 1942 ਨੂੰ ਅਮਰੀਕਾ ਦੇ ਲੂਈਸਵਿਲਾ ਵਿੱਚ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਇੱਥੇ ਹੀ ਉਸ ਦਾ …

Read More »

ਦੇਸ਼ ‘ਚ ਇਕ ਲੱਖ ਕਰੋੜ ਦੀਆਂ ਫ਼ਲ-ਸਬਜ਼ੀਆਂ ਬਰਬਾਦ : ਹਰਸਿਮਰਤ ਬਾਦਲ

ਨਵੀਂ ਦਿੱਲੀ, 2 ਜੂਨ (ਚ.ਨ.ਸ.) : ਦੇਸ਼ ‘ਚ ਪ੍ਰੋਸੈਸਿੰਗ ਸਹੂਲਤਾਂ ਦੀ ਕਮੀ ‘ਚ ਹਰ ਸਾਲ ਲਗਭਗ ਇਕ ਲੱਖ ਕਰੋੜ ਰੁਪਏ ਦੇ ਫਲ-ਸਬਜ਼ੀਆਂ ਅਤੇ ਛੇਤੀ ਖਰਾਬ ਹੋਣ ਵਾਲੇ ਖੇਤੀ ਦੇ ਉਤਪਾਦ ਬਰਬਾਦ ਹੋ ਜਾਂਦੇ ਹਨ ਪਰ ਪਿਛਲੇ ਦੋ ਸਾਲਾਂ ਦੇ ਦੌਰਾਨ ਇਨ੍ਹਾਂ ਸਹੂਲਤਾਂ ਦਾ ਵਿਸਥਾਰ ਕੀਤੇ ਜਾਣ ਨਾਲ ਕਰੀਬ 3000 ਕਰੋੜ …

Read More »

ਦੇਸ਼ ਭਰ ‘ਚ ਸੇਵਾ ਕਰ ਦੀਆਂ ਨਵੀਆਂ ਦਰਾਂ ਲਾਗੂ ਰੇਲ-ਹਵਾਈ ਸਫ਼ਰ, ਹੋਟਲ ਦਾ ਖਾਣਾ, ਮੋਬਾਇਲ ਸੇਵਾਵਾਂ ਹੋਈਆਂ ਮਹਿੰਗੀਆਂ

ਨਵੀਂ ਦਿੱਲ, 1 ਜੂਨ (ਚ.ਨ.ਸ.) : ਪਹਿਲਾਂ ਤੋਂ ਮਹਿਗਾਈ ਦੀ ਮਾਰ ਝੱਲ ਰਹੀ ਜਨਤਾ ਲਈ ਇੱਕ ਹੋਰ ਬੁਰੀ ਖਬਰ ਹੈ। ਅੱਜ ਤੋਂ 2 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ ਚੀਜ਼ਾਂ ਦੀ ਖਰੀਦਦਾਰੀ ਅਤੇ ਹੋਰ ਸੇਵਾਵਾਂ ਦੀ ਨਕਦ ਖਰੀਦਦਾਰੀ ‘ਤੇ 1 ਫੀਸਦੀ ਟੈਕਸ ਲਿਆ ਜਾਵੇਗਾ। ਹਾਲਾਂਕਿ ਇਸ ‘ਚ ਗਹਿਣੇ ਸ਼ਾਮਲ ਨਹੀਂ …

Read More »

ਐਨ. ਜੀ. ਟੀ. ਪ੍ਰਦੂਸ਼ਣ ਦੇ ਮਾਮਲੇ ‘ਤੇ ਹੋਇਆ ਸਖ਼ਤ ਪੰਜਾਬ ਸਮੇਤ 7 ਸੂਬਿਆਂ ਨੂੰ 24 ਘੰਟੇ ‘ਚ ਰਿਪੋਰਟ ਦੇਣ ਦੇ ਆਦੇਸ਼

ਨਵੀਂ ਦਿੱਲੀ, 31 ਮਈ (ਚ.ਨ.ਸ.) : ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ. ਜੀ. ਟੀ.) ਨੇ ਪੰਜਾਬ ਸਮੇਤ 7 ਸੂਬਿਆਂ ਦੇ 15 ਸ਼ਹਿਰਾਂ ‘ਚ ਵਾਹਨਾਂ ਕਾਰਨ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਸਖਤ ਰੁਖ ਅਪਣਾਇਆ ਹੈ। ਐਨ. ਜੀ. ਟੀ. ਨੇ ਇਨ੍ਹਾਂ ਸੂਬਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ 24 ਘੰਟਿਆਂ ‘ਚ ਇਹ …

Read More »

ਰੇਲਵੇ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਵਾਂਗੇ : ਪ੍ਰਭੂ

ਨਵੀਂ ਦਿੱਲੀ, 29 ਮਈ (ਚ.ਨ.ਸ.) : ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਭਾਰਤੀ ਰੇਲਵੇ ਆਈ.ਸੀ.ਯੂ. ‘ਚ ਹੈ ਅਤੇ ਇਸ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੇਲਵੇ ਪਿਛਲੇ 20-30 ਸਾਲਾਂ ਤੋਂ ਗੰਭੀਰ ਸੰਕਟ ‘ਚ ਸੀ। ਇਸ ਲਈ ਹੁਣ ਅਸੀਂ ਅਜਿਹੀ ਸਥਿਤੀ ਤਿਆਰ ਕਰਨ …

Read More »

ਯੂ.ਪੀ. ਪੁਲਿਸ ਨੇ ਰਾਹੁਲ ਦੇ ਘਰੇਲੂ ਨੌਕਰ ਵਾਲੇ ਫ਼ਾਰਮ ਨੂੰ ਕੀਤਾ ਵੈਰੀਫਾਈ

ਗਾਜ਼ੀਆਬਾਦ, 27 ਮਈ (ਚ.ਨ.ਸ.) : ਯੂ. ਪੀ. ਪੁਲਿਸ ਦੀ ਘੋਰ ਲਾਪ੍ਰਵਾਹੀ ਉਦੋਂ ਸਾਹਮਣੇ ਆਈ, ਜਦੋਂ ਪੁਲਿਸ ਨੇ ਇਕ ਫਲੈਟ ਦੇ ਨੌਕਰ ਦੇ ਵੈਰੀਫਿਕੇਸ਼ਨ ਫਾਰਮ ਨੂੰ ਤਸਦੀਕ ਕਰ ਦਿੱਤਾ। ਇਸ ਫਾਰਮ ਵਿਚ ਨੌਕਰ ਦੀ ਫੋਟੋ ਦੀ ਥਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ਲੱਗੀ ਹੋਈ ਹੈ। ਇੰਨਾ ਹੀ ਨਹੀਂ …

Read More »

ਤ੍ਰਿਪਤੀ ਦੇਸਾਈ ਨਾਸਿਕ ‘ਚ ਹਮਲੇ ਤੋਂ ਬਾਅਦ ਹਸਪਤਾਲ ਭਰਤੀ

ਨਵੀਂ ਦਿੱਲੀ, 27 ਮਈ (ਚ.ਨ.ਸ.) : ਤ੍ਰਿਪਤੀ ਦੇਸਾਈ ਦੀ ਕਾਰ ‘ਤੇ ਸ਼ੁੱਕਰਵਾਰ ਨੂੰ ਨਾਸਿਕ ‘ਚ ਹਮਲਾ ਹੋਇਆ ਹੈ। ਤ੍ਰਿਪਤੀ ‘ਤੇ ਹਮਲਾ ਕਪਾਲੇਸ਼ਵਰ ਮੰਦਰ ਦੇ ਗਰਭਗ੍ਰਹਿ ‘ਚ ਪੂਜਾ ਕਰਨ ਤੋਂ ਬਾਅਦ ਹੋਇਆ। ਇਸ ਹਮਲੇ ‘ਚ ਤ੍ਰਿਪਤੀ ਜ਼ਖਮੀ ਹੋ ਗਈ। ਉਨ੍ਹਾਂ ਦੀ ਕਾਰ ਨੂੰ ਵੀ ਕਈ ਜਗ੍ਹਾ ਤੋਂ ਨੁਕਸਾਨ ਪੁੱਜਿਆ ਹੈ। ਕਪਾਲੇਸ਼ਵਰ …

Read More »