Home / Haryana

Haryana

On each category you can set a Category template style, a Top post style (grids) and a module type for article listing. Also each top post style (grids) have 5 different look style. You can mix them to create a beautiful and unique category page.

ਹਨੀਪ੍ਰੀਤ ਦਾ ਕੇਸ ਸੈਸ਼ਨ ਕੋਰਟ ‘ਚ ਤਬਦੀਲ, ਸੁਣਵਾਈ 11 ਜਨਵਰੀ ਨੂੰ

ਪੰਚਕੂਲਾ , 21 ਦਸੰਬਰ (ਪੱਤਰ ਪ੍ਰੇਰਕ) : ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਸਮੇਤ 15 ਹੋਰ ਅੰਬਾਲਾ ਜੇਲ੍ਹ ‘ਚ ਬੰਦ ਦੋਸ਼ੀਆਂ ਨੂੰ ਪੰਚਕੂਲਾ ਕੋਰਟ ‘ਚ ਪੇਸ਼ ਕੀਤਾ ਗਿਆ। ਕੋਰਟ ਦੀ ਸੁਣਵਾਈ ‘ਚ ਅੱਜ 200 ਸਫ਼ਿਆਂ ਦੀ ਚਾਰਜਸ਼ੀਟ ‘ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਹਨੀਪ੍ਰੀਤ ਦਾ ਕੇਸ ਸੈਸ਼ਨ ਜੱਜ ਕੁਲਵੰਤ …

Read More »

ਐਸ.ਆਈ.ਟੀ. ਵੱਲੋਂ ਸਿਰਸਾ ਡੇਰੇ ‘ਚ ਰਾਮ ਰਹੀਮ ਦੀ ਗੁਫਾ ਤੇ ਪੰਡਾਲ ਦਾ ਨਿਰੀਖਣ

ਚੰਡੀਗੜ੍ਹ, 19 ਦਸੰਬਰ (ਪੱਤਰ ਪ੍ਰੇਰਕ) : ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਅਤੇ ਹਨੀਪ੍ਰੀਤ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਵਿਪਾਸਨਾ ਇੰਸਾ ਕਿਸੇ ਸਮੇਂ ਵੀ ਗ੍ਰਿਫਤਾਰ ਹੋ ਸਕਦੀ ਹੈ। ਪੁਲਸ ਨੇ ਉਸਦੇ ਵਿਰੁੱਧ ਬਹੁਤ ਸਾਰੇ ਠੋਸ ਸਬੂਤ ਇਕੱਠੇ ਕੀਤੇ ਹਨ। ਬੀਤੇ ਦਿਨੀਂ …

Read More »

ਹਰਿਆਣਾ ਦਾ ਅਤਿ ਲੋੜੀਂਦਾ ਬਦਮਾਸ਼ ਸੁਰੇਂਦਰ ਗਯੋਂਗ ਪੁਲਿਸ ਮੁਕਾਬਲੇ ‘ਚ ਢੇਰ

ਕਰਨਾਲ, 8 ਅਪ੍ਰੈਲ (ਡਾ. ਕੇ.ਐਸ. ਸੰਧੂ) :  ਮੋਸਟਵਾਂਟੇਡ ਸੁਰੇਂਦਰ ਗਯੋਂਗ ਕਰਨਾਲ ਪੁਲਸ ਦੇ ਐਨਕਾਊਂਟਰ ‘ਚ ਢੇਰ ਹੋ ਗਿਆ। ਇਸ ਐਨਕਾਊਂਟਰ ਦੌਰਾਨ ਪੁਲਸ ਦੇ ਕਈ ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਸੁਰੇਂਦਰ ਗਯੋਂਗ ‘ਤੇ ਕਈ ਰਾਜਾਂ ਤੋਂ ਕਤਲ, ਲੁੱਟ ਅਤੇ ਫਿਰੌਤੀ ਦੇ ਦਰਜਨਾਂ ਮਾਮਲੇ ਦਰਜ ਸਨ। ਸੁਰੇਂਦਰ ਗਯੋਂਗ …

Read More »

ਵਿਸਾਖੀ ਤੋਂ ਸ਼ੁਰੂ ਹੋਵਗਾ ਰੋਜ਼ਾਨਾ ‘ਚੜ੍ਹਦੀਕਲਾ’ ਦਾ ਕਰਨਾਲ ਐਡੀਸ਼ਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਕਰਨਗੇ ਉਦਘਾਟਨ

ਕੁਰੂਕਸ਼ੇਤਰ, 2 ਅਪ੍ਰੈਲ (ਚ.ਨ.ਸ.) : ਰਾਜਾ ਕਰਨ ਸਿੰਘ ਦੀ ਨਗਰੀ ਕਰਨਾਲ ਤੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਪੰਜਾਬੀ ਦੇ ਰੋਜ਼ਾਨਾ ਅਖ਼ਬਾਰ ‘ਚੜ੍ਹਦੀਕਲਾ’ ਅਤੇ ਹਿੰਦੀ ਦੇ ਰੋਜ਼ਾਨਾ ਅਖ਼ਬਾਰ ‘ਭਾਰਤ ਦੇਸ਼ ਹਮਾਰਾ’ ਦੇ ਹਰਿਆਣਾ ਐਡੀਸ਼ਨ ਦੀ ਜ਼ੋਰਦਾਰ ਲਾਂਚਿੰਗ ਹੋਣ ਜਾ ਰਹੀ ਹੈ। ਇਹ ਲਾਂਚਿੰਗ ਕਰਨਾਲ ਦੇ ਸੈਕਟਰ 12 ਸਥਿਤ ਗੋਲਡਨ ਮੂਵਮੈਂਟ …

Read More »

’84 ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਦੀ ਯਾਦ ‘ਚ ਕਰਵਾਇਆ ਸ਼ਰਧਾਂਜਲੀ ਸਮਾਗਮ ਸ੍ਰ. ਜਗਜੀਤ ਸਿੰਘ ਦਰਦੀ ਸਨ ਮੁੱਖ ਮਹਿਮਾਨ

ਪਾਣੀਪਤ, 26 ਫਰਵਰੀ (ਦੂਆ) : ਹਰ ਸਾਲ ਵਾਂਗ ਇਸ ਸਾਲ ਵੀ ਜੀ.ਟੀ. ਰੋਡ ਸਥਿਤ ਗੁਰਦੁਆਰਾ ਪਹਿਲੀ ਪਾਤਸ਼ਾਹੀ ਸਿੰਘ ਸਭਾ ਵਿਖੇ 1984 ਦੇ ਸਿੱਖ ਕਤਲੇਆਮ ‘ਚ ਸ਼ਹੀਦ ਹੋਏ 9 ਵਿਅਕਤੀਆਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸ਼ਰਧਾਂਜਲੀ ਸਮਾਗਮ ਵਿਚ ਸ੍ਰ. ਜਗਜੀਤ ਸਿੰਘ ਦਰਦੀ …

Read More »

ਐਸ.ਵਾਈ.ਐਲ. ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਝਟਕਾ

ਮਾਮਲੇ ਦੇ ਹੱਲ ਲਈ ਚੋਣ ਨਤੀਜਿਆਂ ਦੀ ਉਡੀਕ ਨਹੀਂ ਕੀਤੀ ਜਾਵੇਗੀ: ਸੁਪਰੀਮ ਕੋਰਟ ਚੰਡੀਗੜ੍ਹ, 22 ਫਰਵਰੀ (ਚ.ਨ.ਸ.) :  ਸਤਲੁਜ-ਯਮੁਨਾ ਲਿੰਕ ਨਹਿਰ ਦੇ ਭਖਦੇ ਮਸਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਦੇਸ਼ ਦੀ ਸਰਬ ਉੱਚ ਅਦਾਲਤ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਨਹਿਰ ਬਣਨੀ ਹੀ …

Read More »

ਰਾਜ ਸਭਾ ਚੋਣਾਂ ‘ਚ ‘ਧਾਂਦਲੀ’ ਬਾਰੇ ਸੁਣਵਾਈ 25 ਤੱਕ ਟਲੀ

ਚੰਡੀਗੜ੍ਹ, 22 ਜੂਨ (ਚ.ਨ.ਸ.) :  ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਰਾਜ ਸਭਾ ਲਈ ਚੋਣ ਵਿੱਚ ਹੋਈ ਧਾਂਦਲੀ ਦੇ ਇਲਜ਼ਾਮਾਂ ਬਾਰੇ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਇਹ ਸੁਣਵਾਈ 25 ਜੂਨ ਨੂੰ ਹੋਵੇਗੀ। ਭਾਜਪਾ ਦੇ ਸਮਰਥਨ ਨਾਲ ਆਜ਼ਾਦ ਉਮੀਦਵਾਰ ਵਜੋਂ ਰਾਜ ਸਭਾ ਪੁੱਜੇ ਸੁਭਾਸ਼ ਚੰਦਰਾ ਵਿਦੇਸ਼ ਵਿੱਚ ਹਨ। ਇਸ ਕਾਰਨ …

Read More »

ਜਾਟ ਰਾਖਵਾਂਕਰਨ ਕੇਸ ਦੀ ਸੁਣਵਾਈ ਹੋਵੇਗੀ 4 ਜੁਲਾਈ ਨੂੰ

ਚੰਡੀਗੜ੍ਹ, 20 ਜੂਨ (ਚ.ਨ.ਸ.) : ਜਾਟਾਂ ਸਮੇਤ 6 ਜਾਤਾਂ (ਜਾਟ, ਜੱਟ-ਸਿੱਖ, ਰੋੜ, ਤਿਆਗੀ, ਬਿਸ਼ਨੋਈ, ਮੁੱਲਾ ਜਾਟ) ਨੂੰ ਦਿੱਤੇ ਜਾਣ ਵਾਲੇ ਰਾਖਵਾਂਕਰਨ ਦੇ ਫੈਸਲੇ ‘ਤੇ ਸੋਮਵਾਰ ਨੂੰ ਸੁਣਵਾਈ ਹੋਈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਹੋਵੇਗੀ। ਇਸ ਲਈ ਸਰਕਾਰ ਦੇ ਇਸ ਫੈਸਲੇ ‘ਤੇ ਰੋਕ ਬਰਕਰਾਰ ਹੈ। ਕਾਬਲੇਗੌਰ ਹੈ …

Read More »

ਜਾਟ ਅੰਦੋਲਨ ਦਾ ਮਾਮਲਾ ਹਰਿਆਣਾ ‘ਚ ਇੰਟਰਨੈਟ ‘ਤੇ ਰੋਕ, ਕਈ ਜ਼ਿਲ੍ਹਿਆਂ ‘ਚ ਧਾਰਾ 144 ਲਾਗੂ

ਰੋਹਤਕ, 5 ਜੂਨ (ਚ.ਨ.ਸ.) : ਰਾਖਵੇਂਕਰਨ ਦੀ ਮੰਗ ਕਰ ਰਹੇ ਜਾਟ ਭਾਈਚਾਰੇ ਦੇ ਲੋਕਾਂ ਨੇ ਇਕ ਵਾਰ ਫਿਰ ਐਤਵਾਰ ਨੂੰ ਹਰਿਆਣਾ ਦੇ ਕਈ ਹਿੱਸਿਆਂ ‘ਚ ਧਰਨਾ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਪਿਛਲੀ ਵਾਰ ਦੀ ਹਿੰਸਾ ਤੋਂ ਸਬਕ ਲੈਂਦੇ ਹੋਏ ਖੱਟੜ ਸਰਕਾਰ ਨੇ ਪਹਿਲਾਂ ਤੋਂ ਹੀ ਕੁਝ ਮੁੱਖ ਜ਼ਿਲ੍ਹਿਆਂ ‘ਚ ਧਾਰਾ-144 ਲਾਗੂ …

Read More »

ਮੁਰਥਲ ਗੈਂਗਰੇਪ ਮਾਮਲਾ ਜਾਟ ਅੰਦੋਲਨ ਸਮੇਂ ਹੋਇਆ ਸੀ ਔਰਤਾਂ ਨਾਲ ਰੇਪ, ਜਾਂਚ ਰਿਪੋਰਟ ‘ਚ ਖ਼ੁਲਾਸਾ

ਚੰਡੀਗੜ੍ਹ, 30 ਮਈ (ਚ.ਨ.ਸ.) : ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਸਮੇਂ ਮੂਰਥਲ ‘ਚ ਔਰਤਾਂ ਨਾਲ ਗੈਂਗਰੇਪ ਦੀ ਵਾਰਦਾਤ ਸੱਚੀ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਪ੍ਰਕਾਸ਼ ਕਮੇਟੀ ਦੀ ਰਿਪੋਰਟ ਅੱਜ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਸੌਂਪੀ ਹੈ। ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਰਿਪੋਰਟ ‘ਚ …

Read More »