Breaking News
Home / Fashion (page 2)

Fashion

ਉਪ ਮੁੱਖ ਮੰਤਰੀ ਵੱਲੋਂ ਦਿੱਲੀ ‘ਚ ਨਿਰਮਾਣ ਅਧੀਨ ਯਾਦਗਾਰ ਦਾ ਨਿਰੀਖਣ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਲਈ ਦਿੱਲੀ ਕਮੇਟੀ ਨੂੰ 25 ਕਰੋੜ ਰੁਪਏ ਦੇਵਾਂਗੇ : ਸੁਖਬੀਰ

ਨਵੀਂ ਦਿੱਲੀ,17 ਮਈ (ਅੰਮ੍ਰਿਤਪਾਲ ਸਿੰਘ) : ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 25 ਕਰੋੜ ਰੁਪਏ ਦਿੱਤੇ ਜਾਣਗੇ। ਇਸ ਗੱਲ ਦਾ ਐਲਾਨ ਅੱਜ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਹਿਰੌਲੀ ਵਿਖੇ 7.5 ਏਕੜ ਦੇ ਵਿਸ਼ਾਲ …

Read More »

ਸਾਧਵੀ ਪਰੱਗਿਆ ਦੀ ਸਿਹਤ ਵਿਗੜੀ, ਸਿੰਘਸਥ ਜਾਣ ਨੂੰ ਲੈ ਕੇ ਭੁੱਖ-ਹੜਤਾਲ ਜਾਰੀ

ਭੋਪਾਲ, 17 ਮਈ (ਚ.ਨ.ਸ.) : ਮਹਾਰਾਸ਼ਟਰ ਦੇ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਸਾਧਵੀ ਪਰੱਗਿਆ ਸਿੰਘ ਠਾਕੁਰ ਦਾ ਮੱਧ ਪ੍ਰਦੇਸ਼ ਦੇ ਉੱਜੈਨ ‘ਚ ਹੋਰ ਰਹੇ ਸਿੰਘਸਥ ‘ਚ ਜਾਣ ਦੀ ਮੰਗ ਨੂੰ ਲੈ ਕੇ ਭੁੱਖ-ਹੜਤਾਲ ਅੱਜ ਦੂਜੇ ਦਿਨ ਵੀ …

Read More »

ਉੱਤਰਾਖੰਡ ‘ਚ ਭਾਜਪਾ ਨੂੰ ਝਟਕਾ ਰਾਵਤ ਵੱਲੋਂ ਬਹੁਮਤ ਸਾਬਤ, ਰਾਸ਼ਟਰਪਤੀ ਰਾਜ ਖ਼ਤਮ

ਨਵੀਂ ਦਿੱਲੀ, 11 ਮਈ (ਚ.ਨ.ਸ.) : ਸੁਪਰੀਮ ਕੋਰਟ ਨੇ ਬੁੱਧਵਾਰ ਦੁਪਹਿਰ ਉਤਰਾਖੰਡ ‘ਚ ਹੋਈ ਸ਼ਕਤੀ ਟੈਸਟ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਸੁਪਰੀਮ ਕੋਰਟ ਨੇ ਦੱਸਿਆ ਕਿ ਵਿਧਾਨ ਸਭਾ ‘ਚ ਹਰੀਸ਼ ਰਾਵਤ ਬਹੁਮਤ ਸਾਬਤ ਕਰਨ ‘ਚ ਕਾਮਯਾਬ ਰਹੇ ਹਨ। ਇਸ ਦੇ ਨਾਲ ਹੀ ਰਾਜ ‘ਚ ਲੰਬੇ ਸਮੇਂ ਤੋਂ ਚੱਲ ਰਹੇ …

Read More »

ਇੰਦਰਾਨੀ ਦੇ ਡਰਾਈਵਰ ਵੱਲੋਂ ਖ਼ੁਲਾਸਾ

ਮੇਰੇ ਸਾਹਮਣੇ ਘੁੱਟਿਆ ਗਿਆ ਸੀ ਸ਼ੀਨਾ ਦਾ ਗਲਾ ਮੁੰਬਈ, 11 ਮਈ (ਚ.ਨ.ਸ.) : ਸਨਸਨੀਖੇਜ ਸ਼ੀਨਾ ਬੋਰਾ ਕਤਲ ਮਾਮਲੇ ‘ਚ ਇਕ ਨਵਾਂ ਮੋੜ ਆ ਗਿਆ ਹੈ। ਮਾਮਲੇ ‘ਚ ਮੁੱਖ ਦੋਸ਼ੀ ਇੰਦਰਾਨੀ ਮੁਖਰਜੀ ਦੇ ਸਾਬਕਾ ਡਰਾਈਵਰ ਸ਼ਾਮਵਰ ਰਾਏ ਨੇ ਬੁੱਧਵਾਰ ਨੂੰ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੂੰ ਕਿਹਾ ਹੈ ਕਿ ਉਹ ਸਰਕਾਰੀ ਗਵਾਹ …

Read More »

ਉੱਤਰਾਖੰਡ ਵਿਧਾਨ ਸਭਾ ‘ਚ ਹੋਇਆ ਸ਼ਕਤੀ ਪ੍ਰੀਖਣਉੱਤਰਾਖੰਡ ਵਿਧਾਨ ਸਭਾ ‘ਚ ਹੋਇਆ ਸ਼ਕਤੀ ਪ੍ਰੀਖਣ

ਦੇਹਰਾਦੂਨ, 10 ਮਈ (ਚ.ਨ.ਸ.) : ਸੁਪਰੀਮ ਕੋਰਟ ਦੇ ਹੁਕਮ ‘ਤੇ ਉੱਤਰਾਖੰਡ ਵਿਧਾਨ ਸਭਾ ਵਿਚ ਮੰਗਲਵਾਰ ਨੂੰ ਸ਼ਕਤੀ ਪਰੀਖਣ ਭਾਰੀ ਸੁਰੱਖਿਆ ਵਿਵਸਥਾ ਦਰਮਿਆਨ ਸ਼ਾਂਤੀਪੂਰਨ ਤਰੀਕੇ ਨਾਲ ਪੂਰਾ ਹੋਇਆ, ਜਿੱਥੇ ਸਪੀਕਰ ਨੂੰ ਛੱਡ ਕੇ ਬਾਕੀ ਸਾਰੇ 61 ਵਿਧਾਇਕਾਂ ਨੇ ਹੱਥ ਖੜ੍ਹੇ ਕਰਕੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵਲੋਂ ਰੱਖੇ ਗਏ ਭਰੋਸਾ ਮਤੇ …

Read More »

ਲੋਕ ਸਭਾ ‘ਚ ਹੋਈ ਸੋਕੇ ਦੀ ਸਥਿਤੀ ‘ਤੇ ਚਰਚਾ

‘ਸਾਂਸਦ ਏ. ਸੀ. ‘ਚ ਬੈਠੇ ਨੇ ਪਰ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਹੋ ਰਿਹਾ ਨਸੀਬ’ ਨਵੀਂ ਦਿੱਲੀ, 10 ਮਈ (ਚ.ਨ.ਸ.) : ਲੋਕ ਸਭਾ ‘ਚ ਮੰਗਲਵਾਰ ਨੂੰ ਦੇਸ਼ ‘ਚ ਸੋਕੇ ਦੇ ਹਾਲਾਤ ‘ਤੇ ਹੋ ਰਹੀ ਚਰਚਾ ਦਰਮਿਆਨ ਤ੍ਰਿਣਮੂਲ ਕਾਂਗਰਸ ਮੈਂਬਰ ਅਪਰੂਪਾ ਪੋਦਾਰ ਨੇ ਕਿਹਾ ਕਿ ਅਸੀਂ ਸੰਸਦ ਮੈਂਬਰ ਆਰਾਮ …

Read More »

ਆਪਣੀਆਂ ਕਥਿਤ ‘ਬਹਾਦਰੀਆਂ’ ‘ਤੇ ਲਾਈਕਸ ਵੀ ਚਾਹੁੰਦੇ ਹਨ ਇਹ ਗੈਂਗਸਟਰ

ਕਤਲ ਉਦੋਂ ਅਧੂਰਾ ਰਹਿੰਦਾ ਹੈ ਜਦੋਂ ਤੱਕ ਫੇਸਬੁੱਕ ‘ਤੇ ਜ਼ਿੰਮੇਵਾਰੀ ਨਾ ਲਈ ਜਾਵੇ, ਬੰਦੂਕਾਂ ਤੇ ਹਥਿਆਰਾਂ ਦੇ ਗੀਤਾਂ ਨੇ ਵੀ ਕੁਰਾਹੇ ਪਾਇਆ ਹੈ ਨੌਜਵਾਨਾਂ ਨੂੰ, ਜਿਉਂ ਦੀ ਤਿਉਂ ਚਲ ਰਹੇ ਨੇ ਮਾਰੇ ਗਏ ਅਪਰਾਧੀਆਂ ਦੇ ਅਕਾਊਂਟਸ ਚੜ੍ਹਦੀਕਲਾ ਬਿਊਰੋ …ਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਟਿਆਲਾ, 8 ਮਈ :ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ …

Read More »

ਸੰਸਦ ਦੀ ਸਥਾਈ ਕਮੇਟੀ ਵੱਲੋਂ ਸਰਕਾਰ ਨੂੰ ਪੈਟਰੋਲ ‘ਤੇ ਸੈੱਸ ਵਧਾਏ ਜਾਣ ਦੀ ਸਲਾਹ

ਨਵੀਂ ਦਿੱਲੀ, 5 ਮਈ (ਚ.ਨ.ਸ.) : ਨੈਸ਼ਨਲ ਹਾਈਵੇ ਦੀ ਮੁਰੰਮਤ ਅਤੇ ਸਾਂਭ-ਸੰਭਾਲ ਲਈ ਰਾਸ਼ੀ ਦੀ ਕਮੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ‘ਤੇ ਲੱਗਾ ਸੈੱਸ ਵਧਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਕਮੇਟੀ ਨੇ ਮੁਰੰਮਤ ਦੇ ਕੰਮ ਲਈ …

Read More »

ਮਥੁਰਾ ‘ਚ ‘ਮਿਡ-ਡੇ-ਮੀਲ ਭੋਜਨ ਯੋਜਨਾ’ ਦਾ ਦੁੱਧ ਪੀਣ ਨਾਲ ਦੋ ਬੱਚਿਆਂ ਦੀ ਮੌਤ

ਮਥੁਰਾ, 5 ਮਈ (ਚ.ਨ.ਸ.) : ਉੱਤਰ ਪ੍ਰਦੇਸ਼ ‘ਚ ਮਥੁਰਾ ਦੇ ਰਿਫਾਈਨਰੀ ਖੇਤਰ ‘ਚ ਮਿਡ-ਡੇ-ਮੀਲ ਭੋਜਨ ਯੋਜਨਾ ਦਾ ਦੁੱਧ ਪੀਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਕਾਸ਼ੀਰਾਮ ਨਗਰ ਇਲਾਕੇ ਦੇ ਇਕ ਪ੍ਰਾਇਮਰੀ ਸਕੂਲ ‘ਚ ਬੁੱਧਵਾਰ ਨੂੰ ਦੁਪਹਿਰ ਦੇ ਖਾਣੇ ਦੌਰਾਨ ਦੁੱਧ ਪੀਣ ਨਾਲ ਕੁਝ ਬੱਚੇ ਬੀਮਾਰ ਹੋ ਗਏ …

Read More »

ਲਾਲੂ ਨੂੰ ਰਾਮਦੇਵ ਨੇ ਸਿਖਾਇਆ ਯੋਗ ਅਤੇ ਚਿਹਰੇ ‘ਤੇ ਲਾਈ ਕ੍ਰੀਮ

ਨਵੀਂ ਦਿੱਲੀ, 4 ਮਈ (ਚ.ਨ.ਸ.) : ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਯੋਗ ਗੁਰੂ ਬਾਬਾ ਰਾਮਦੇਵ ਇਕੱਠੇ ਨਜ਼ਰ ਆਏ। ਰਾਮਦੇਵ ਅਤੇ ਲਾਲੂ ਨੇ ਮੁਲਾਕਾਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸਣਯੋਗ ਹੈ ਕਿ ਲਾਲੂ ਯਾਦਵ ਅਤੇ ਬਾਬਾ ਰਾਮਦੇਵ ਇਕ-ਦੂਜੇ ਦੇ ਵਿਰੋਧੀ ਮੰਨੇ ਜਾਂਦੇ ਰਹੇ ਹਨ। ਰਾਮਦੇਵ ਨੇ ਲਾਲੂ …

Read More »