Home / Fashion

Fashion

ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੁਲਕਰ ਦਾ ਮਜ਼ਾਕ ਉਡਾਉਣ ਦਾ ਮਾਮਲਾ ਕਾਮੇਡੀਅਨ ਤਨਮਯ ਭੱਟ ਖਿਲਾਫ਼ ਸ਼ਿਕਾਇਤ ਦਰਜ

ਮੁੰਬਈ, 30 ਮਈ (ਚ.ਨ.ਸ.) : ਭਾਰਤੀ ਕਾਮੇਡੀਅਨ ਕਹਾਣੀ ਲੇਖਕ ਤਨਮਯ ਭੱਟ ਨੇ ਚਰਚਾ ‘ਚ ਆਉਣ ਲਈ ਇਕ ਵੀਡੀਓ ਬਣਾਈ ਹੈ, ਜਿਸ ‘ਚ ਸਚਿਨ ਤੇਂਦੁਲਕਰ ਅਤੇ ਗਾਇਕਾ ਲਤਾ ਮੰਗੇਸ਼ਕਰ ਦੇ ਕਿਰਦਾਰ ਨਿਭਾਅ ਕੇ ਕਈ ਵਿਵਾਦਤ ਗੱਲਾਂ ਕਹੀਆਂ ਗਈਆਂ ਹਨ। ਇਸ ਵੀਡੀਓ ਦਾ ਟਾਈਟਲ ‘ਸਚਿਨ ਵਰਸਿਜ਼ ਲਤਾ-ਸਿਵਲ ਵਾਰ’ ਹੈ। ਵੀਡੀਓ ‘ਚ ਕਈ …

Read More »

ਰਾਸ਼ਟਰਪਤੀ ਵੱਲੋਂ ਪੰਜਾਬ ਦੇ 15 ਅਧਿਆਪਕ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ

ਚੰਡੀਗੜ੍ਹ, 29 ਮਈ (ਚ.ਨ.ਸ.) : ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਅੱਜ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਪੰਜਾਬ ਦੇ 15 ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ। ਅੱਜ ਹੋਏ ਸਮਾਗਮ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਡਾ.  ਦਲਜੀਤ ਸਿੰਘ ਚੀਮਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ …

Read More »

ਬੰਬੇ ਹਾਈਕੋਰਟ ‘ਚ ਪਟੀਸ਼ਨ ਦਾਇਰ ਮਹਾਤਮਾ ਗਾਂਧੀ ਨੂੰ ਚੌਥੀ ਗੋਲੀ ਕਿਸ ਨੇ ਮਾਰੀ ਦੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ

ਮੁੰਬਈ, 28 ਮਈ (ਚ.ਨ.ਸ.) : ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਨਾਥੂਰਾਮ ਗੋਡਸੇ ਤੋਂ ਇਲਾਵਾ ਹੋਰ ਕਿਸ ਨੇ ਮਾਰਿਆ ਸੀ। ਇਹ ਸਵਾਲ ਕਰਨ ਵਾਲੇ ਅਭਿਨਵ ਭਾਰਤ ਦੇ ਟਰੱਸਟੀ ਡਾ. ਪੰਕਜ ਫਰਨਾਂਡੀਜ ਨੇ ਕਤਲ ਦੇ ਪਿੱਛੇ ਯੋਜਨਾ ਦਾ ਪਤਾ ਲਾਉਣ ਲਈ ਨਵੇਂ ਸਿਰੇ ਤੋਂ ਜਾਂਚ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਬਾਂਬੇ …

Read More »

ਯੂ.ਪੀ. ਪੁਲਿਸ ਨੇ ਰਾਹੁਲ ਦੇ ਘਰੇਲੂ ਨੌਕਰ ਵਾਲੇ ਫ਼ਾਰਮ ਨੂੰ ਕੀਤਾ ਵੈਰੀਫਾਈ

ਗਾਜ਼ੀਆਬਾਦ, 27 ਮਈ (ਚ.ਨ.ਸ.) : ਯੂ. ਪੀ. ਪੁਲਿਸ ਦੀ ਘੋਰ ਲਾਪ੍ਰਵਾਹੀ ਉਦੋਂ ਸਾਹਮਣੇ ਆਈ, ਜਦੋਂ ਪੁਲਿਸ ਨੇ ਇਕ ਫਲੈਟ ਦੇ ਨੌਕਰ ਦੇ ਵੈਰੀਫਿਕੇਸ਼ਨ ਫਾਰਮ ਨੂੰ ਤਸਦੀਕ ਕਰ ਦਿੱਤਾ। ਇਸ ਫਾਰਮ ਵਿਚ ਨੌਕਰ ਦੀ ਫੋਟੋ ਦੀ ਥਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ਲੱਗੀ ਹੋਈ ਹੈ। ਇੰਨਾ ਹੀ ਨਹੀਂ …

Read More »

ਆਮ ਆਦਮੀ ਪਾਰਟੀ ਭਰਮ ਭੁਲੇਖਿਆਂ ਵਿੱਚ

ਦਰਸ਼ਨ ਸਿੰਘ ਦਰਸ਼ਕ =============== ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ‘ਆਪ’ ਨੇਤਾਵਾਂ ਦੇ ਮੁੱਖ ਮੰਤਰੀ ਦੇ ਨਿਵਾਸ ਨੂੰ ਘੇਰਨ ਦੇ ਮਨਸੂਬਿਆਂ ਨੂੰ ਜਿਸ ਤਰ੍ਹਾਂ ਅਸਫਲ ਕੀਤਾ ਉਸ ਤੋਂ ਉਨ੍ਹਾਂ ਨੂੰ ਕੁਝ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਪੁਰਾਣੇ ਲੀਡਰਾਂ ਅਤੇ ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਛੇਤੀ ਕੀਤਿਆਂ ਖੂੰਜੇ ਨਹੀਂ ਲਗਾਇਆ ਜਾ …

Read More »

ਪਠਾਨਕੋਟ ਅਤਿਵਾਦੀ ਹਮਲਾ ਮਸੂਦ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ

ਨਵੀਂ ਦਿੱਲੀ, 17 ਮਈ (ਚ.ਨ.ਸ.) : ਇੰਟਰਪੋਲ ਨੇ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ  ਸਮੇਤ ਤਿੰਨ ਵਿਅਕਤੀਆਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਮਸੂਦ ਦੇ ਇਲਾਵਾ ਉਸ ਦੇ ਭਰਾ ਅਬਦੁਲ ਰਊਫ ਅਤੇ  ਮੁੱਖ ਹੈਂਡਲਰ ਕਾਸ਼ਿਫ ਜਾਨ ਦੇ ਨਾਮ ਵੀ ਨੋਟਿਸ ਜਾਰੀ ਹੋਇਆ ਹੈ। ਇੰਟਰਪੋਲ ਨੇ ਐਨ.ਆਈ.ਏ. ਦੀ ਅਪੀਲ …

Read More »

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹੋਇਆ ਹਮਲਾ

ਲੁਧਿਆਣਾ/ ਮੁੱਲਾਂਪੁਰ ਦਾਖਾ, 17 ਮਈ (ਚ.ਨ.ਸ.) : ਮੁੱਲਾਂਪੁਰ ਦਾਖਾ ਨੇੜੇ ਪਿੰਡ ਈਸੇਵਾਲ ‘ਚ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲਾ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਿਸ ‘ਚ ਉਨ੍ਹਾਂ ਦੇ ਇਕ ਸਮਰਥਕ ਦੇ ਗੋਲੀ ਲੱਗੀ ਹੈ। ਹਮਲੇ ਹੋਣ ਤੋਂ ਤੁਰੰਤ ਬਾਅਦ ਸੰਤ ਰਣਜੀਤ …

Read More »

ਦਿੱਲੀ ਨਗਰ ਨਿਗਮ ਜ਼ਿਮਨੀ ਚੋਣ ‘ਚ ਕਾਂਗਰਸ ਵੱਲੋਂ ‘ਆਪ’ ਨੂੰ ਕਰੜੀ ਟੱਕਰ

ਨਵੀਂ ਦਿੱਲੀ, 17 ਮਈ (ਚ.ਨ.ਸ.) : ਦਿੱਲੀ ‘ਚ ਫਿਰ ਤੋਂ ਆਪਣਾ ਸਿਆਸੀ ਆਧਾਰ ਭਾਲ ਰਹੀ ਕਾਂਗਰਸ ਨੇ ਅੱਜ ਤਿੰਨੋਂ ਨਿਗਮਾਂ ਦੇ 13 ਵਾਰਡਾਂ ‘ਚ ਹੋਈਆਂ ਚੋਣਾਂ ਵਿੱਚ ਚਾਰ ਸੀਟਾਂ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਆਮ ਆਦਮੀ ਪਾਰਟੀ ਨੂੰ 5 ਅਤੇ ਭਾਰਤੀ ਜਨਤਾ ਪਾਰਟੀ ਨੂੰ 3 ਸੀਟਾਂ ‘ਤੇ ਅਤੇ ਆਜ਼ਾਦ ਉਮੀਦਵਾਰ …

Read More »

ਹਵਾਈ ਫ਼ੌਜ ਮੁਖੀ ਨੇ ਉਡਾਇਆ ‘ਤੇਜਸ’

ਨਵੀਂ ਦਿੱਲੀ, 17 ਮਈ (ਚ.ਨ.ਸ.) : ਦੇਸ਼ ‘ਚ ਹੀ ਬਣੇ ਹਲਕੇ ਲੜਾਕੂ ਜਹਾਜ਼ ‘ਤੇਜਸ’ ਨੇ ਮੰਗਲਵਾਰ ਨੂੰ ਆਪਣਾ ਇਕ ਹੋਰ ਇਮਤਿਹਾਨ ਪਾਸ ਕਰ ਲਿਆ ਹੈ। ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਨੇ ਖੁਦ ਤੇਜਸ ਨੂੰ ਅਸਮਾਨ ‘ਚ ਕਈ ਕਸੌਟੀਆਂ ‘ਤੇ ਪਰਖਿਆ ਅਤੇ ਇਸ ਨੂੰ ਹਵਾਈ ਫੌਜ ਦੇ ਬੇੜੇ …

Read More »

ਰਾਜਨ ਨੂੰ ਤੁਰੰਤ ਬਰਖ਼ਾਸਤ ਕਰਨ ਮੋਦੀ : ਸਵਾਮੀ

ਨਵੀਂ ਦਿੱਲੀ, 17 ਮਈ (ਚ.ਨ.ਸ.) : ਭਾਜਪਾ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਬਰਮਣੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸਵਾਮੀ ਨੇ ਰਾਜਨ ‘ਤੇ ਭਾਰਤੀ ਅਰਥਵਿਵਸਥਾ ਨੂੰ ਜਾਣ-ਬੁੱਝ ਕੇ …

Read More »