Home / Entertainment

Entertainment

ਨੈਸ਼ਨਲ ਫ਼ਿਲਮ ਐਵਾਰਡਜ਼-2018

ਮਰਹੂਮ ਸ੍ਰੀਦੇਵੀ ਨੂੰ ਮਿਲਿਆ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਨਵੀਂ ਦਿੱਲੀ, 3 ਮਈ (ਚੜ੍ਹਦੀਕਲਾ ਬਿਊਰੋ) : ਭਾਰਤੀ ਸਿਨੇਮਾ ਵਿਚ ਨੈਸ਼ਨਲ ਫ਼ਿਲਮ ਐਵਾਰਡਜ਼ ਦੀ ਆਪਣੀ ਇਕ ਵਿਸ਼ੇਸ਼ ਥਾਂ ਹੈ ਅਤੇ ਹਰੇਕ ਫ਼ਿਲਮਕਾਰ ਅਤੇ ਕਲਾਕਾਰ ਇਨ੍ਹਾਂ ਪੁਰਸਕਾਰਾਂ ਨੂੰ ਜਿੱਤਣ ਦੀ ਇੱਛਾ ਰੱਖਦਾ ਹੈ। ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ 65ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ …

Read More »

ਮੁੰਬਈ ਪੁਲਿਸ ਵੱਲੋਂ ਓਮ ਪੁਰੀ ਦੀ ਮੌਤ ਦੀ ਜਾਂਚ ਸ਼ੁਰੂ

ਮੁੰਬਈ, 8 ਜਨਵਰੀ (ਚ.ਨ.ਸ.):ਫਿਲਮ ਅਦਾਕਾਰ ਓਮ ਪੁਰੀ ਦੀ ਅਚਾਨਕ ਮੌਤ ਦੇ ਬਾਅਦ ਆਈ ਪੋਸਟਮਾਰਟਮ ਰਿਪੋਰਟ ਉਨ੍ਹਾਂ ਦੀ ਮੌਤ ‘ਤੇ ਸਵਾਲ ਖੜ੍ਹੇ ਕਰ ਰਹੀ ਹੈ। ਇਸ ਦੇ ਬਾਅਦ ਮੁੰਬਈ ਪੁਲਿਸ ਨੇ ਅਚਨਚੇਤ ਮੌਤ ਰਿਪੋਰਟ (ਏ.ਡੀ.ਆਰ) ਦਰਜ ਕਰਕੇ ਉਨ੍ਹਾਂ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦੇ ਮੁਤਾਬਕ ਮੌਤ ਦੇ …

Read More »

ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਬਾਦਲ ਵੱਲੋਂ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਮੁੰਬਈ, 6 ਜਨਵਰੀ (ਚ.ਨ.ਸ.): ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਓੁਮ ਪੁਰੀ 66 ਸਾਲ ਦੇ ਸਨ। ਸ਼ੁੱਕਰਵਾਰ ਦੀ ਸਵੇਰ ਓਮ ਪੁਰੀ ਨੇ ਆਖਰੀ ਸਾਹ ਲਿਆ।  ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ  ਓਮ ਪੁਰੀ ਦੇ ਦੇਹਾਂਤ ‘ਤੇ …

Read More »

ਸੈਂਸਰ ਬੋਰਡ ਵੱਲੋਂ ‘ਉੜਤਾ ਪੰਜਾਬ’ ਫ਼ਿਲਮ ‘ਏ’ ਸਰਟੀਫਿਕੇਟ ਨਾਲ ਪਾਸ ਫਿਲਮ ਇੰਟਰਨੈੱਟ ‘ਤੇ ਹੋਈ ਲੀਕ

ਮੁੰਬਈ, 15 ਜੂਨ (ਚ.ਨ.ਸ.) : ਸੈਂਸਰ ਬੋਰਡ ਨੇ ਬੰਬੇ ਹਾਈਕੋਰਟ ਦੇ ਹੁਕਮ ਦੇ ਮੱਦੇਨਜ਼ਰ ‘ਉੜਤਾ ਪੰਜਾਬ’ ਫਿਲਮ ਨੂੰ ‘ਏ’ ਸਰਟੀਫਿਕੇਟ ਨਾਲ ਪਾਸ ਕਰ ਦਿੱਤਾ ਹੈ।  ਦੱਸਣਯੋਗ ਹੈ ਕਿ ਫਿਲਮ ਨੂੰ ਲੈ ਕੇ ਅਨੁਰਾਗ ਕਸ਼ਯਪ ਨੇ ਲੰਮੀ ਲੜਾਈ ਲੜੀ ਤੇ ਮੁੰਬਈ ਹਾਈਕੋਰਟ ਤੋਂ ਆਪਣੇ ਪੱਖ ‘ਚ ਫੈਸਲਾ ਹਾਸਲ ਕੀਤਾ। ਬੰਬੇ ਹਾਈਕੋਰਟ …

Read More »

‘ਉੜਤਾ ਪੰਜਾਬ’ ‘ਤੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ ਸੈਂਸਰ ਬੋਰਡ ਨੂੰ ਦਿੱਤਾ ਇੱਕ ਕੱਟ ਨਾਲ ਫ਼ਿਲਮ ਜਾਰੀ ਕਰਨ ਦਾ ਹੁਕਮ

ਮੁੰਬਈ, 13 ਜੂਨ (ਚ.ਨ.ਸ.) : ਬਾਲੀਵੁੱਡ ਫਿਲਮ ‘ਉੜਤਾ ਪੰਜਾਬ’ ਤੇ ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਬੰਬੇ ਹਾਈਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਉਂਦਿਆਂ ਹੁਕਮ ਦਿੱਤਾ ਹੈ ਕਿ ਫਿਲਮ ਨੂੰ 48 ਘੰਟੇ ਅੰਦਰ ਸਿਰਫ ਇੱਕ ਕੱਟ ਦੇ ਨਾਲ ‘ਏ’ ਸਰਟੀਫਿਕੇਟ ਜਾਰੀ ਕੀਤਾ ਜਾਵੇ। ਇਸ ਤੋਂ ਪਹਿਲਾਂ ਹੋਏ ਵਿਵਾਦ ਮਗਰੋਂ ਕੇਂਦਰੀ ਫਿਲਮ …

Read More »

‘ਉੜਤਾ ਪੰਜਾਬ’ ਫ਼ਿਲਮ ਦਾ ਮਾਮਲਾ ਕੇਜਰੀਵਾਲ ਫ਼ਿਲਮ ਦੇ ਨਿਰਮਾਣ ਤੇ ਪੰਜਾਬ ਖਿਲਾਫ਼ ਸਾਜਿਸ਼ ‘ਚ ਆਪਣੀ ਭੂਮਿਕਾ ਸਵੀਕਾਰ ਕਰੇ: ਅਕਾਲੀ ਦਲ

ਚੰਡੀਗੜ੍ਹ, 11 ਜੂਨ (ਚ.ਨ.ਸ.) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ‘ਉੜਤਾ ਪੰਜਾਬ’ ਫਿਲਮ ਦੇ ਨਿਰਮਾਣ ਅਤੇ ਪੰਜਾਬ ਖਿਲਾਫ ਡੂੰਘੀ ਸਾਜਿਸ਼ ਰਚਣ ਵਿਚ ਆਪਣੀ ਭੂਮਿਕਾ ਨੂੰ ਸਵੀਕਾਰ ਕਰ ਲੈਣ ਕਿਉਂਕਿ ਫਿਲਮ ਦੇ ਨਿਰਮਾਤਾ ਸਮੀਰ …

Read More »

‘ਉੜਤਾ ਪੰਜਾਬ’ ਦਾ ਮਾਮਲਾ ‘ਵਾਲ ਦੀ ਖੱਲ’ ਨਾ ਉਤਾਰੇ ਸੈਂਸਰ ਬੋਰਡ : ਬੰਬੇ ਹਾਈਕੋਰਟ

ਮੁੰਬਈ, 10 ਜੂਨ (ਚ.ਨ.ਸ.) : ਬੰਬੇ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਇਕ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸੈਂਸਰ ਬੋਰਡ ਨੂੰ ਵਾਲ ਦੀ ਬਹੁਤ ਜ਼ਿਆਦਾ ਖੱਲ ਨਹੀਂ ਉਤਾਰਨੀ ਚਾਹੀਦੀ ਤਾਂ ਜੋ ਫ਼ਿਲਮ ਉਦਯੋਗ ਵਿਚ ਰਚਨਾਤਮਕ ਲੋਕਾਂ ਦੀ ਗਿਣਤੀ ਵੱਧ ਸਕੇ। ਅਦਾਲਤ ਨੇ ਇਸ ਦੇ ਨਾਲ ਹੀ ਕਿਹਾ ਕਿ ‘ਉੜਤਾ ਪੰਜਾਬ’ ਦੇ ਨਿਰਮਾਤਾਵਾਂ …

Read More »

ਹਿੰਦੀ ਫ਼ਿਲਮ ‘ਤੇ ਪਾਬੰਦੀ ਦੀਆਂ ਖਬਰਾਂ ਸਿਰਫ ‘ਪਬਲੀਸਿਟੀ ਸਟੰਟ’: ਸੁਖਬੀਰ

ਵਿਰੋਧੀ ਪੰਜਾਬ ਦੇ ਅਕਸ ਨੂੰ ਢਾਹ ਲਾਉਣ ਤੋਂ ਬਾਜ  ਆਉਣ ਚੰਡੀਗੜ੍ਹ, 9 ਜੂਨ (ਚ.ਨ.ਸ.) : ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਸਿਆਸੀ ਵਿਰੋਧੀਆਂ ਨੂੰ ਕਿਹਾ ਹੈ ਕਿ ਉਹ ਇਕ ਹਿੰਦੀ ਫਿਲਮ ਦੀ ਰਿਲੀਜ਼ ਬਾਰੇ ਸਰਕਾਰੀ ਬੈਨ ਦੀਆਂ ਖਬਰਾਂ …

Read More »

ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੁਲਕਰ ਦਾ ਮਜ਼ਾਕ ਉਡਾਉਣ ਦਾ ਮਾਮਲਾ ਕਾਮੇਡੀਅਨ ਤਨਮਯ ਭੱਟ ਖਿਲਾਫ਼ ਸ਼ਿਕਾਇਤ ਦਰਜ

ਮੁੰਬਈ, 30 ਮਈ (ਚ.ਨ.ਸ.) : ਭਾਰਤੀ ਕਾਮੇਡੀਅਨ ਕਹਾਣੀ ਲੇਖਕ ਤਨਮਯ ਭੱਟ ਨੇ ਚਰਚਾ ‘ਚ ਆਉਣ ਲਈ ਇਕ ਵੀਡੀਓ ਬਣਾਈ ਹੈ, ਜਿਸ ‘ਚ ਸਚਿਨ ਤੇਂਦੁਲਕਰ ਅਤੇ ਗਾਇਕਾ ਲਤਾ ਮੰਗੇਸ਼ਕਰ ਦੇ ਕਿਰਦਾਰ ਨਿਭਾਅ ਕੇ ਕਈ ਵਿਵਾਦਤ ਗੱਲਾਂ ਕਹੀਆਂ ਗਈਆਂ ਹਨ। ਇਸ ਵੀਡੀਓ ਦਾ ਟਾਈਟਲ ‘ਸਚਿਨ ਵਰਸਿਜ਼ ਲਤਾ-ਸਿਵਲ ਵਾਰ’ ਹੈ। ਵੀਡੀਓ ‘ਚ ਕਈ …

Read More »

ਯੂ.ਪੀ. ਪੁਲਿਸ ਨੇ ਰਾਹੁਲ ਦੇ ਘਰੇਲੂ ਨੌਕਰ ਵਾਲੇ ਫ਼ਾਰਮ ਨੂੰ ਕੀਤਾ ਵੈਰੀਫਾਈ

ਗਾਜ਼ੀਆਬਾਦ, 27 ਮਈ (ਚ.ਨ.ਸ.) : ਯੂ. ਪੀ. ਪੁਲਿਸ ਦੀ ਘੋਰ ਲਾਪ੍ਰਵਾਹੀ ਉਦੋਂ ਸਾਹਮਣੇ ਆਈ, ਜਦੋਂ ਪੁਲਿਸ ਨੇ ਇਕ ਫਲੈਟ ਦੇ ਨੌਕਰ ਦੇ ਵੈਰੀਫਿਕੇਸ਼ਨ ਫਾਰਮ ਨੂੰ ਤਸਦੀਕ ਕਰ ਦਿੱਤਾ। ਇਸ ਫਾਰਮ ਵਿਚ ਨੌਕਰ ਦੀ ਫੋਟੋ ਦੀ ਥਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ਲੱਗੀ ਹੋਈ ਹੈ। ਇੰਨਾ ਹੀ ਨਹੀਂ …

Read More »