Home / Culture

Culture

ਯੂ.ਪੀ. ਪੁਲਿਸ ਨੇ ਰਾਹੁਲ ਦੇ ਘਰੇਲੂ ਨੌਕਰ ਵਾਲੇ ਫ਼ਾਰਮ ਨੂੰ ਕੀਤਾ ਵੈਰੀਫਾਈ

ਗਾਜ਼ੀਆਬਾਦ, 27 ਮਈ (ਚ.ਨ.ਸ.) : ਯੂ. ਪੀ. ਪੁਲਿਸ ਦੀ ਘੋਰ ਲਾਪ੍ਰਵਾਹੀ ਉਦੋਂ ਸਾਹਮਣੇ ਆਈ, ਜਦੋਂ ਪੁਲਿਸ ਨੇ ਇਕ ਫਲੈਟ ਦੇ ਨੌਕਰ ਦੇ ਵੈਰੀਫਿਕੇਸ਼ਨ ਫਾਰਮ ਨੂੰ ਤਸਦੀਕ ਕਰ ਦਿੱਤਾ। ਇਸ ਫਾਰਮ ਵਿਚ ਨੌਕਰ ਦੀ ਫੋਟੋ ਦੀ ਥਾਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਫੋਟੋ ਲੱਗੀ ਹੋਈ ਹੈ। ਇੰਨਾ ਹੀ ਨਹੀਂ …

Read More »

ਆਮ ਆਦਮੀ ਪਾਰਟੀ ਭਰਮ ਭੁਲੇਖਿਆਂ ਵਿੱਚ

ਦਰਸ਼ਨ ਸਿੰਘ ਦਰਸ਼ਕ =============== ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ‘ਆਪ’ ਨੇਤਾਵਾਂ ਦੇ ਮੁੱਖ ਮੰਤਰੀ ਦੇ ਨਿਵਾਸ ਨੂੰ ਘੇਰਨ ਦੇ ਮਨਸੂਬਿਆਂ ਨੂੰ ਜਿਸ ਤਰ੍ਹਾਂ ਅਸਫਲ ਕੀਤਾ ਉਸ ਤੋਂ ਉਨ੍ਹਾਂ ਨੂੰ ਕੁਝ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਪੁਰਾਣੇ ਲੀਡਰਾਂ ਅਤੇ ਪੁਰਾਣੀਆਂ ਸਿਆਸੀ ਪਾਰਟੀਆਂ ਨੂੰ ਛੇਤੀ ਕੀਤਿਆਂ ਖੂੰਜੇ ਨਹੀਂ ਲਗਾਇਆ ਜਾ …

Read More »

ਪਠਾਨਕੋਟ ਅਤਿਵਾਦੀ ਹਮਲਾ ਮਸੂਦ ਖਿਲਾਫ ਰੈਡ ਕਾਰਨਰ ਨੋਟਿਸ ਜਾਰੀ

ਨਵੀਂ ਦਿੱਲੀ, 17 ਮਈ (ਚ.ਨ.ਸ.) : ਇੰਟਰਪੋਲ ਨੇ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ  ਸਮੇਤ ਤਿੰਨ ਵਿਅਕਤੀਆਂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਮਸੂਦ ਦੇ ਇਲਾਵਾ ਉਸ ਦੇ ਭਰਾ ਅਬਦੁਲ ਰਊਫ ਅਤੇ  ਮੁੱਖ ਹੈਂਡਲਰ ਕਾਸ਼ਿਫ ਜਾਨ ਦੇ ਨਾਮ ਵੀ ਨੋਟਿਸ ਜਾਰੀ ਹੋਇਆ ਹੈ। ਇੰਟਰਪੋਲ ਨੇ ਐਨ.ਆਈ.ਏ. ਦੀ ਅਪੀਲ …

Read More »

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹੋਇਆ ਹਮਲਾ

ਲੁਧਿਆਣਾ/ ਮੁੱਲਾਂਪੁਰ ਦਾਖਾ, 17 ਮਈ (ਚ.ਨ.ਸ.) : ਮੁੱਲਾਂਪੁਰ ਦਾਖਾ ਨੇੜੇ ਪਿੰਡ ਈਸੇਵਾਲ ‘ਚ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲਾ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਿਸ ‘ਚ ਉਨ੍ਹਾਂ ਦੇ ਇਕ ਸਮਰਥਕ ਦੇ ਗੋਲੀ ਲੱਗੀ ਹੈ। ਹਮਲੇ ਹੋਣ ਤੋਂ ਤੁਰੰਤ ਬਾਅਦ ਸੰਤ ਰਣਜੀਤ …

Read More »

ਦਿੱਲੀ ਨਗਰ ਨਿਗਮ ਜ਼ਿਮਨੀ ਚੋਣ ‘ਚ ਕਾਂਗਰਸ ਵੱਲੋਂ ‘ਆਪ’ ਨੂੰ ਕਰੜੀ ਟੱਕਰ

ਨਵੀਂ ਦਿੱਲੀ, 17 ਮਈ (ਚ.ਨ.ਸ.) : ਦਿੱਲੀ ‘ਚ ਫਿਰ ਤੋਂ ਆਪਣਾ ਸਿਆਸੀ ਆਧਾਰ ਭਾਲ ਰਹੀ ਕਾਂਗਰਸ ਨੇ ਅੱਜ ਤਿੰਨੋਂ ਨਿਗਮਾਂ ਦੇ 13 ਵਾਰਡਾਂ ‘ਚ ਹੋਈਆਂ ਚੋਣਾਂ ਵਿੱਚ ਚਾਰ ਸੀਟਾਂ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ। ਆਮ ਆਦਮੀ ਪਾਰਟੀ ਨੂੰ 5 ਅਤੇ ਭਾਰਤੀ ਜਨਤਾ ਪਾਰਟੀ ਨੂੰ 3 ਸੀਟਾਂ ‘ਤੇ ਅਤੇ ਆਜ਼ਾਦ ਉਮੀਦਵਾਰ …

Read More »

ਹਵਾਈ ਫ਼ੌਜ ਮੁਖੀ ਨੇ ਉਡਾਇਆ ‘ਤੇਜਸ’

ਨਵੀਂ ਦਿੱਲੀ, 17 ਮਈ (ਚ.ਨ.ਸ.) : ਦੇਸ਼ ‘ਚ ਹੀ ਬਣੇ ਹਲਕੇ ਲੜਾਕੂ ਜਹਾਜ਼ ‘ਤੇਜਸ’ ਨੇ ਮੰਗਲਵਾਰ ਨੂੰ ਆਪਣਾ ਇਕ ਹੋਰ ਇਮਤਿਹਾਨ ਪਾਸ ਕਰ ਲਿਆ ਹੈ। ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਅਰੂਪ ਰਾਹਾ ਨੇ ਖੁਦ ਤੇਜਸ ਨੂੰ ਅਸਮਾਨ ‘ਚ ਕਈ ਕਸੌਟੀਆਂ ‘ਤੇ ਪਰਖਿਆ ਅਤੇ ਇਸ ਨੂੰ ਹਵਾਈ ਫੌਜ ਦੇ ਬੇੜੇ …

Read More »

ਰਾਜਨ ਨੂੰ ਤੁਰੰਤ ਬਰਖ਼ਾਸਤ ਕਰਨ ਮੋਦੀ : ਸਵਾਮੀ

ਨਵੀਂ ਦਿੱਲੀ, 17 ਮਈ (ਚ.ਨ.ਸ.) : ਭਾਜਪਾ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਬਰਮਣੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਸਵਾਮੀ ਨੇ ਰਾਜਨ ‘ਤੇ ਭਾਰਤੀ ਅਰਥਵਿਵਸਥਾ ਨੂੰ ਜਾਣ-ਬੁੱਝ ਕੇ …

Read More »

ਉਪ ਮੁੱਖ ਮੰਤਰੀ ਵੱਲੋਂ ਦਿੱਲੀ ‘ਚ ਨਿਰਮਾਣ ਅਧੀਨ ਯਾਦਗਾਰ ਦਾ ਨਿਰੀਖਣ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਲਈ ਦਿੱਲੀ ਕਮੇਟੀ ਨੂੰ 25 ਕਰੋੜ ਰੁਪਏ ਦੇਵਾਂਗੇ : ਸੁਖਬੀਰ

ਨਵੀਂ ਦਿੱਲੀ,17 ਮਈ (ਅੰਮ੍ਰਿਤਪਾਲ ਸਿੰਘ) : ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮਨਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 25 ਕਰੋੜ ਰੁਪਏ ਦਿੱਤੇ ਜਾਣਗੇ। ਇਸ ਗੱਲ ਦਾ ਐਲਾਨ ਅੱਜ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਹਿਰੌਲੀ ਵਿਖੇ 7.5 ਏਕੜ ਦੇ ਵਿਸ਼ਾਲ …

Read More »

ਸਾਧਵੀ ਪਰੱਗਿਆ ਦੀ ਸਿਹਤ ਵਿਗੜੀ, ਸਿੰਘਸਥ ਜਾਣ ਨੂੰ ਲੈ ਕੇ ਭੁੱਖ-ਹੜਤਾਲ ਜਾਰੀ

ਭੋਪਾਲ, 17 ਮਈ (ਚ.ਨ.ਸ.) : ਮਹਾਰਾਸ਼ਟਰ ਦੇ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ‘ਚ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਤੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਸਾਧਵੀ ਪਰੱਗਿਆ ਸਿੰਘ ਠਾਕੁਰ ਦਾ ਮੱਧ ਪ੍ਰਦੇਸ਼ ਦੇ ਉੱਜੈਨ ‘ਚ ਹੋਰ ਰਹੇ ਸਿੰਘਸਥ ‘ਚ ਜਾਣ ਦੀ ਮੰਗ ਨੂੰ ਲੈ ਕੇ ਭੁੱਖ-ਹੜਤਾਲ ਅੱਜ ਦੂਜੇ ਦਿਨ ਵੀ …

Read More »

ਬਾਦਲ ਵੱਲੋਂ ਇਕੋ ਛੱਤ ‘ਤੇ ਸਥਾਪਿਤ ਵਿਸ਼ਵ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਲਾਂਟ ਦੇਸ਼ ਨੂੰ ਸਮਰਪਿਤ

ਬਿਆਸ (ਅੰਮ੍ਰਿਤਸਰ) 17 ਮਈ (ਚ.ਨ.ਸ.) :  ਸੂਬੇ ਵਿਚ ਵਾਤਾਵਰਣ ਪੱਖੀ ਸੂਰਜੀ ਊਰਜਾ ਪ੍ਰਾਜੈਕਟ ਦੀ ਸਥਾਪਨਾ ‘ਤੇ ਮਾਣ ਮਹਿਸੂਸ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਵਲੋਂ ਅੱਜ ਇਥੇ ਡੇਰਾ ਬਾਬਾ ਜੈਮਲ ਸਿੰਘ ਵਿਖੇ 11.5 ਮੈਗਾਵਾਟ ਦੀ ਸਮਰੱਥਾ ਵਾਲਾ  ਇਕੋ ਛੱਤ ‘ਤੇ ਸਥਾਪਿਤ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਪਾਵਰ …

Read More »