Breaking News
Home / admin (page 256)

admin

ਕੈਲੀਫੋਰਨੀਆ ‘ਚ ਕੈਪਟਨ ਦਾ ਜ਼ਬਰਦਸਤ ਵਿਰੋਧ

ਪੰਜਾਬ ਕਾਂਗਰਸ ਪ੍ਰਧਾਨ ਨੂੰ ਸਮਾਗਮ ਵਿਚਾਲੇ ਛੱਡ ਕੇ ਪਿਆ ਜਾਣਾ ੩ਸਮਾਗਮ ‘ਚ ਸੁੱਟੀਆਂ ਗਈਆਂ ਜੁੱਤੀਆਂ ਤੇ ਬੋਤਲਾਂ! ਕੈਲੀਫੋਰਨੀਆ, 4 ਮਈ (ਚ.ਨ.ਸ.) : ਪੰਜਾਬ ਵਿਧਾਨ ਸਭਾ ਚੋਣਾਂ ਮਿਸ਼ਨ-2017 ਲਈ ਅਮਰੀਕਾ ਦੇ ਦੌਰੇ ‘ਤੇ ਗਏ ਕੈਪਟਨ ਅਮਰਿੰਦਰ ਸਿੰਘ ਲਈ ਹਾਲਾਤ ਉਸ ਸਮੇਂ ਮੁਸ਼ਕਿਲ ਹੋ ਗਏ ਜਦੋਂ ਉਨ੍ਹਾਂ ਨੂੰ ਉੱਥੇ ਸਥਾਨਕ ਸਿੱਖਾਂ ਦੇ …

Read More »

ਦਿੱਲੀ ‘ਚ ਵੱਡੀ ਅਤਿਵਾਦੀ ਸਾਜਿਸ਼ ਨਾਕਾਮ ਜੈਸ਼-ਏ-ਮੁਹੰਮਦ ਦੇ 12 ਸ਼ੱਕੀ ਅਤਿਵਾਦੀ ਕਾਬੂ

ਨਵੀਂ ਦਿੱਲੀ, 4 ਮਈ (ਚ.ਨ.ਸ.) : ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਅੱਤਵਾਦ ਵਿਰੁੱਧ ਇਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਜੈਸ਼-ਏ-ਮੁਹੰਮਦ ਦੇ 12 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਅੱਤਵਾਦੀ ਦਿੱਲੀ ‘ਚ ਵੱਡੀ ਅੱਤਵਾਦੀ ਵਾਰਦਾਤ ਦੀ ਤਿਆਰੀ ‘ਚ ਸਨ। ਦਿੱਲੀ ਦੇ ਗੋਕੁਲਪੁਰੀ ਤੋਂ 8 ਸ਼ੱਕੀ …

Read More »

ਸ਼ਿਵ ਸੈਨਾ ਵੱਲੋਂ ਆਪਣੀ ਭਾਈਵਾਲ ਪਾਰਟੀ ‘ਤੇ ਵੱਡਾ ਹਮਲਾ

‘ਗਿਰਗਿਟ ਵਾਂਗ ਰੰਗ ਬਦਲ ਰਹੀ ਹੈ ਮੋਦੀ ਸਰਕਾਰ’ ਮੁੰਬਈ, 4 ਮਈ (ਚ.ਨ.ਸ.) : ਮਹਾਰਾਸ਼ਟਰ ‘ਚ ਭਾਜਪਾ ਦੀ ਸੱਤਾਧਾਰੀ ਗਠਜੋੜ ਦੀ ਸਹਿਯੋਗੀ ਸ਼ਿਵ ਸੈਨਾ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਸ਼ਿਵ ਸੈਨਾ ਨੇ ਮੋਦੀ ਸਰਕਾਰ ਦੇ ਇਹ ਕਹਿਣ ‘ਤੇ ਕਿ ਕਸ਼ਮੀਰ ਨੇਤਾਵਾਂ ਦੇ ਕਿਸੇ ਵੀ ਦੇਸ਼ …

Read More »

ਸਿਗਰੇਟ ਅਤੇ ਬੀੜੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਾਇਆ ਫਰਮਾਨ

ਹਰੇਕ ਤੰਬਾਕੂ ਉਤਪਾਦ ‘ਚ ਦੋਵੇਂ ਪਾਸੇ 85 ਫੀਸਦੀ ਚਿੱਤਰ ਚੇਤਾਵਨੀ ਦੇਣੀ ਕੀਤੀ ਜ਼ਰੂਰੀ ਨਵੀਂ ਦਿੱਲੀ, 4 ਮਈ (ਚ.ਨ.ਸ.) : ਦੇਸ਼ ਦੇ ਸੁਪਰੀਮ ਕੋਰਟ ਨੇ ਤੰਬਾਕੂ ਕੰਪਨੀਆਂ ਖਿਲਾਫ ਇਕ ਫਰਮਾਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਿਗਰੇਟ ਅਤੇ ਬੀੜੀ ਸਮੇਤ ਕਿਸੇ ਵੀ ਉਤਾਪਦ ‘ਚ ਦੋਵੇਂ ਪਾਸੇ 85 ਫੀਸਦੀ ਚਿੱਤਰ ਚੇਤਾਵਨੀ ਦੇਣੀ …

Read More »

ਇਸਲਾਮਿਕ ਸਟੇਟ ਨੂੰ ਭਾਰਤ ‘ਚ ਵਧਣ-ਫੁੱਲਣ ਨਹੀਂ ਦੇਵੇਗਾ ਮੁਸਲਿਮ ਸਮਾਜ : ਰਾਜਨਾਥ

ਨਵੀਂ ਦਿੱਲੀ, 4 ਮਈ (ਚ.ਨ.ਸ.) : ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਭਾਰਤ ‘ਚ ਪੈਰ ਪਸਾਰਨ ਦੀਆਂ ਸ਼ੰਕਾਵਾਂ ਨੂੰ ਖਾਰਜ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੁਸਲਿਮ ਸਮਾਜ ‘ਚ ਦੇਸ਼ ਦੀ ਪਰੰਪਰਾ ਇਸ ਤਰ੍ਹਾਂ ਵੱਸੀ ਹੈ ਕਿ ਉਹ ਇਸ ਸੰਗਠਨ ਨੂੰ ਭਾਰਤ ‘ਚ ਵਧਣ-ਫੁੱਲਣ ਨਹੀਂ …

Read More »

ਪਟਿਆਲਾ ਗੁੜ ਮੰਡੀ ਦੇ ਨਾਮੀ ਵਪਾਰੀ ਦੀ ਸਕੂਲ ਜਾਂਦੀ ਬੱਚੀ ਅਗ਼ਵਾ ਪੁਲਿਸ ਨੇ 5 ਘੰਟਿਆਂ ‘ਚ ਕੀਤੀ ਬਰਾਮਦ

ਪਟਿਆਲਾ, 4 ਮਈ (ਵਿਨੋਦ ਸ਼ਰਮਾ) : ਸ਼ਹਿਰ ਦੇ ਗੁੜ ਮੰਡੀ ਦੇ ਨਾਮੀ ਵਪਾਰੀ ਦੀ ਬੱਚੀ ਨੂੰ ਅੱਜ ਸਵੇਰੇ ਸਕੂਲ ਜਾਂਦੇ ਸਮੇਂ ਅਣਪਛਾਤੇ ਕਾਰ ਸਵਾਰ ਅਗਵਾਕਾਰਾਂ ਨੇ ਸਾਈਂ ਮਾਰਕੀਟ ਕੋਲੋਂ ਬੱਘੀ ਵਿਚੋਂ ਅਗਵਾ ਕਰ ਲਿਆ ਸੀ। ਬੱਚੀ ਸਾਨਵੀ ਗੁਪਤਾ ਉਰਫ ਸਨਾ ਪੁੱਤਰੀ ਅਮਿਤ ਗੁਪਤਾ ਵਾਸੀ ਮਿਸਰੀ ਬਜ਼ਾਰ ਪਟਿਆਲਾ ਜੋ ਰੋਜ਼ਾਨਾ ਦੀ …

Read More »

ਪੰਜਾਬ ਦੇ ਆਗੂਆਂ ਨੇ ਅਤਿਵਾਦ ਸਮੇਂ ਫੜੇ ਵਿਦੇਸ਼ੀ ਹਥਿਆਰ ਕੌਡੀਆਂ ਦੇ ਭਾਅ ਖ਼ਰੀਦੇ

ਬਠਿੰਡਾ , 4 ਮਈ (ਚ.ਨ.ਸ.) : ਪੰਜਾਬ ਦੇ ਨੇਤਾਵਾਂ ਅਤੇ ਵੱਡੇ ਅਫਸਰਾਂ ਨੇ ਅੱਤਵਾਦੀਆਂ ਦੇ ਵਿਦੇਸ਼ੀ ਹਥਿਆਰਾਂ ਦੀ ਅਲਾਟਮੈਂਟ ਸਮੇਂ ਆਪਣਾ ਪਤਾ ਅਤੇ ਅਹੁਦਾ ਲੁਕਾ ਕੇ ਇਨ੍ਹਾਂ ਹਥਿਆਰਾਂ ਨੂੰ ਕੌਡੀਆਂ ਦੇ ਭਾਅ ਤਾਂ ਖਰੀਦ ਲਿਆ ਪਰ ਹੁਣ ਸੂਚਨਾ ਅਧਿਕਾਰ ਕਮਿਸ਼ਨ ਦੀ ਸਖਤੀ ਤੋਂ ਬਾਅਦ ਨੇਤਾਵਾਂ ਅਤੇ ਅਫਸਰਾਂ ਦਾ ਸਾਰਾ ਭੇਤ …

Read More »

ਲਾਲੂ ਨੂੰ ਰਾਮਦੇਵ ਨੇ ਸਿਖਾਇਆ ਯੋਗ ਅਤੇ ਚਿਹਰੇ ‘ਤੇ ਲਾਈ ਕ੍ਰੀਮ

ਨਵੀਂ ਦਿੱਲੀ, 4 ਮਈ (ਚ.ਨ.ਸ.) : ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਯੋਗ ਗੁਰੂ ਬਾਬਾ ਰਾਮਦੇਵ ਇਕੱਠੇ ਨਜ਼ਰ ਆਏ। ਰਾਮਦੇਵ ਅਤੇ ਲਾਲੂ ਨੇ ਮੁਲਾਕਾਤ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸਣਯੋਗ ਹੈ ਕਿ ਲਾਲੂ ਯਾਦਵ ਅਤੇ ਬਾਬਾ ਰਾਮਦੇਵ ਇਕ-ਦੂਜੇ ਦੇ ਵਿਰੋਧੀ ਮੰਨੇ ਜਾਂਦੇ ਰਹੇ ਹਨ। ਰਾਮਦੇਵ ਨੇ ਲਾਲੂ …

Read More »

ਨਵਾਂ ਸਿੱਖ ਚੀਫ਼ ਕਰ ਸਕਦੈ ਕੈਨੇਡਾ ਪੁਲਿਸ ‘ਚ ‘ਵੱਡੇ ਸੁਧਾਰ’

ਟੋਰਾਂਟੋ, 4 ਮਈ (ਚ.ਨ.ਸ.) :ਪੀਲ ਦੇ ਇਲਾਕੇ ਦੀ ਪੁਲਿਸ ਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਵੱਡੀਆਂ ਤਬਦੀਲੀਆਂ ਆਉਣ ਵਾਲੀਆਂ ਹਨ। ਇਸ ਸਾਲ ਜਨਵਰੀ ਮਹੀਨੇ ਵਿੱਚ ਪੀਲ ਪੁਲਿਸ ਸਰਵਿਸਿਜ਼ ਬੋਰਡ, ਜੋ ਕਿ ਬਰੈਂਪਟਨ-ਮਿਸੀਸਾਗਾ-ਕੈਲੇਡਨ ਦੇ ਸ਼ਹਿਰਾਂ ਦੀ ਪੁਲਿਸ ਦੀ ਕਾਰਗ਼ੁਜ਼ਾਰੀ ‘ਤੇ ਨਜ਼ਰ ਰੱਖਦਾ ਹੈ, ਨੇ ਆਪਣਾ ਨਵਾਂ ਚੇਅਰਪਰਸਨ ਚੁਣਿਆ ਜੋ ਕਿ ਇੱਕ ਸਿੱਖ ਹੈ। …

Read More »

ਖੇਤਰੀ ਭਾਸ਼ਾਵਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ‘ਚੋਂ ਹਟਾਉਣ ਦਾ ਵਿਰੋਧ ਸ਼ੁਰੂ ਦਿੱਲੀ ਸਰਕਾਰ ਵੱਲੋਂ ਬੱÎਚਿਆਂ ਨੂੰ ਧਰਮ ਅਤੇ ਵਿਰਾਸਤ ਨਾਲੋਂ ਤੋੜਨ ਦੀ ਸਾਜਿਸ਼ : ਜੀ.ਕੇ.

ਨਵੀਂ ਦਿੱਲੀ 4 ਮਈ (ਅੰਮ੍ਰਿਤਪਾਲ ਸਿੰਘ) : ਦਿੱਲੀ ਸਰਕਾਰ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਨੌਵੀਂ ਜਮਾਤ ਵਿਚ ਛੇਵੇਂ ਵਿਸ਼ੇ ਦੇ ਤੌਰ ‘ਤੇ ਪੜਾਈ ਜਾਂਦੀਆਂ ਖੇਤਰੀ ਭਾਸ਼ਾਵਾਂ ਨੂੰ ਹਟਾਕੇ ਕਿੱਤਾ ਮੁੱਖੀ ਕੋਰਸ ਲਾਜ਼ਮੀ ਤੌਰ ਤੇ ਲੈਣ ਦੇ ਸਕੂਲਾਂ ਨੂੰ ਦਿੱਤੇ ਗਏ ਹੁਕਮਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਦਰਅਸਲ 5 …

Read More »