Home / admin (page 2)

admin

ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਸਪੀਕਰ ਵੱਲੋਂ ਸਵੀਕਾਰ, ਬਹਿਸ ਅੱਜ

ਨਵੀਂ ਦਿੱਲੀ, 18 ਜੁਲਾਈ: ਵਿਰੋਧੀ ਧਿਰ ਦੁਆਰਾ ਸਰਕਾਰ ਦੇ ਖਿਲਾਫ ਲੋਕ ਸਭਾ ‘ਚ ਰੱਖੇ ਗਏ ਬੇਭਰੋਸਗੀ ਦੇ ਮਤੇ ਨੂੰ ਸਪੀਕਰ ਸੁਮਿਤਰਾ ਮਹਾਜਨ ਨੇ ਸਵੀਕਾਰ ਕਰ ਲਿਆ ਹੈ। ਬੇਭਰੋਸਗੀ ਦੇ ਮਤੇ ‘ਤੇ ਲੋਕਸਭਾ ‘ਚ ਸ਼ੁੱਕਰਵਾਰ ਨੂੰ ਚਰਚਾ ਹੋਵੇਗੀ। ਦੱਸਣਾ ਚਾਹੁੰਦੇ ਹਾਂ ਕਿ ਸੰਸਦ ਦਾ ਮਾਨਸੂਨ ਪੱਧਰ ਬੁੱਧਵਾਰ ਤੋਂ ਸ਼ੁਰੂ ਹੋ ਗਿਆ …

Read More »

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਅਤੇ ਇਨ੍ਹਾਂ ‘ਤੇ ਨਿਯੰਤਰਣ ਕਰਨ ਲਈ ਇੱਕ ਰਾਸ਼ਟਰੀ ਨੀਤੀ ਤਿਆਰ ਕਰਨ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਸਰਹੱਦੀ ਸੂਬੇ ਵਿੱਚ ਨਸ਼ਲੀਆਂ ਦਵਾਈਆਂ ਦੀ ਸਮਗਲਿੰਗ ਨੂੰ ਰੋਕਣ ਲਈ ਪੂਰੇ …

Read More »

ਸੁਪਰੀਮ ਕੋਰਟ ਨੇ ਦੋਸ਼ੀਆਂ ਦੀਆਂ ਜ਼ਮਾਨਤਾਂ ‘ਤੇ ਲਗਾਈ ਰੋਕ

ਚੰਡੀਗੜ੍ਹ, 18 ਜੁਲਾਈ:ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਡਰੱਗ ਮਾਮਲਿਆਂ ਦੇ ਦੋਸ਼ੀਆਂ ਨੂੰ ਦਿੱਤੀ ਗਈ ਜ਼ਮਾਨਤ ‘ਤੇ ਸੁਪਰੀਮ ਕੋਰਟ ਵਿੱਚ ਰੋਕ ਲਗਵਾਉਣ ਵਿੱਚ ਸਫਲ ਹੋ ਗਈ ਹੈ ਜਿਸ ਨਾਲ ਸਰਕਾਰ ਨੂੰ ਹੁਣ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਹੱਕ ਮਿਲ ਗਿਆ ਹੈ ਅਤੇ …

Read More »

ਰਾਜਨਾਥ ਵੱਲੋਂ ਫਾਂਸੀ ਦੀ ਅਪੀਲ ਦੇ ਨਿਪਟਾਰੇ ਲਈ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ

ਨਵੀਂ ਦਿੱਲੀ, 18 ਜੁਲਾਈ: ਸ਼੍ਰੋਮਣੀ ਅਕਾਲੀ ਦਲ ਨੇ ਇਕ ਹੋਰ ਪੰਥਕ ਮੁੱਦਾ ਹੱਥੋਂ ਜਾਂਦਿਆਂ ਦੇਖਦੇ ਹੋਇਆਂ ਤੁਰੰਤ ਹਰਕਤ ਵਿੱਚ ਆ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਕੀਤੀ ਗਈ ਭੁੱਖ ਹੜਤਾਲ ਨੂੰ ਤੁੜਵਾਉਣ ਲਈ ਕੇਂਦਰ ਨਾਲ ਰਾਬਤਾ ਕਾਇਮ ਕਰ ਕੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਫਾਂਸੀ ਦੀ ਸਜ਼ਾ ਮੁਆਫ …

Read More »

ਮਨੀਲਾ ‘ਚ ਜੀਜੇ ਵੱਲੋਂ ਸਾਲੇ ਦਾ ਕਤਲ

ਸਿਆਗੋ, 17 ਜੁਲਾਈ:  ਮਨੀਲਾ ‘ਚ ਜੀਜੇ ਨੇ ਸਿਰ ਵਿੱਚ ਹਥੌੜਾ ਮਾਰ ਆਪਣੇ ਸਾਲੇ ਦੀ ਹੱਤਿਆ ਕਰ ਦਿੱਤੀ। ਨਵਾਂਸ਼ਹਿਰ ਦੇ ਪਿੰਡ ਬਹੂਆ ਦਾ ਹਰਜਿੰਦਰ ਕਰੀਬ 8-9 ਮਹੀਨੇ ਪਹਿਲਾਂ ਹੀ ਆਪਣੇ ਜੀਜੇ ਵੱਲੋਂ ਸਪਾਂਸਰ ਕੀਤੇ ਜਾਣ ‘ਤੇ ਮਨੀਲਾ ਗਿਆ ਸੀ। ਦੋਵੇਂ ਜਾਣੇ ਮਨੀਲਾ ਦੇ ਸਿਆਗੋ ਸ਼ਹਿਰ ‘ਚ ਫਾਈਨੈਂਸ ਦਾ ਕੰਮ ਕਰਦੇ ਸਨ। …

Read More »

ਉਚਿਤ ਪੈਰਵਾਈ ਨਾ ਹੋਈ ਤਾਂ ਮੱਥੇ ਕਲੰਕ ਲੱਗੇਗਾ ਅਕਾਲੀ ਲੀਡਰਸ਼ਿਪ ਦੇ

ਪਟਿਆਲਾ, 17 ਜੁਲਾਈ:ਇਕ ਪਾਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੋਂ ਇਕ-ਇਕ ਕਰ ਕੇ ਪੰਥਕ ਮੁੱਦੇ ਖੋਹੀ ਜਾ ਰਹੇ ਹਨ, ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਕਾਰਨ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਜੇਕਰ ਮੁੱਖ ਮੰਤਰੀ ਤੋਂ ਕੋਈ ਪੰਥਕ …

Read More »

ਗਊ ਰੱਖਿਆ ਦੇ ਨਾਮ ‘ਤੇ ਭੀੜ ਦੀ ਹਿੰਸਾ ਬਰਦਾਸ਼ਤ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ, 17 ਜੁਲਾਈ:ਦੇਸ਼ ਭਰ ‘ਚ ਗਊ ਰੱਖਿਆ ਦੇ ਨਾਂ ‘ਤੇ ਭੀੜ ਦੁਆਰਾ ਹਿੰਸਾ (ਮਾਬ ਲਿੰਚਿੰਗ) ਦੇ ਮਾਮਲੇ ‘ਚ ਦਾਖਲ ਵੱਖ-ਵੱਖ ਅਪੀਲਾਂ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਗਊ ਰੱਖਿਆ ਦੇ ਨਾਂ ਤੇ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ …

Read More »

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ ਦੇ ਹੰਗਾਮੇਦਾਰ ਹੋਣ ਦਾ ਪਿਛੋਕੜ ਪਹਿਲਾਂ ਹੀ ਤਿਆਰ ਹੋ ਚੁੱਕਾ ਹੈ। ਕਾਂਗਰਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਵੇਗੀ। ਲੋਕ ਸਭਾ ‘ਚ ਕਾਂਗਰਸੀ ਆਗੂ …

Read More »

ਆਮਦਨ ਕਰ ਨੇ ਕੰਪਨੀ ਤੋਂ 163 ਕਰੋੜ ਰੁ. ਤੇ 100 ਕਿਲੋ ਸੋਨਾ ਫੜਿਆ

ਨਵੀਂ ਦਿੱਲੀ, 17 ਜੁਲਾਈ:ਆਮਦਨ ਟੈਕਸ ਵਿਭਾਗ ਨੇ ਤਾਮਿਲਨਾਡੂ ਦੀ ਸੜਕ ਨਿਰਮਾਣ ਕੰਪਨੀ ਦੇ ਕੈਂਪਸਾਂ ‘ਤੇ ਸੋਮਵਾਰ ਨੂੰ ਛਾਪੇ ਮਾਰ ਕੇ 163 ਕਰੋੜ ਰੁਪਏ ਨਕਦ ਤੇ ਲਗਭਗ 100 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ। ਆਮਦਨ ਟੈਕਸ ਵਿਭਾਗ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਛਾਪੇ ਮੈਸ. ਐੱਸਪੀਕੇ ਐਂਡ ਕੰਪਨੀ ਦੇ ਕੈਂਪਸਾਂ ‘ਤੇ ਮਾਰੇ ਗਏ, ਜੋ …

Read More »

ਅਧਿਆਪਕ ਖੁਦਕੁਸ਼ੀ ਛੱਡ ਕੇ ਕਿਸੇ ਉਸਾਰੂ ਢੰਗ ਨਾਲ ਕਰਨ ਪ੍ਰਦਰਸ਼ਨ: ਡਾ. ਘੁੰਮਣ

ਪਟਿਆਲਾ, 17 ਜੁਲਾਈ: ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਖੁੱਲ੍ਹੇ ਕਾਂਸਟੀਚਿਊਟ ਕਾਲਜਾਂ ਦੇ ਅਧਿਆਪਕਾਂ ਦੀਆਂ ਆਪਣੀਆਂ ਅਸਾਮੀਆਂ ਨੂੰ ਰੈਗੂਲਰ ਜਾਂ ਰੈਗੂਲਰ ਦੇ ਬਰਾਬਰ ਦਾ ਕਰਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਬਣਦੇ ਵਾਧੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. …

Read More »