Home / admin (page 10)

admin

ਅਫ਼ੀਮ ਦੀ ਖੇਤੀ ਦੀ ਇਜਾਜ਼ਤ ਲਈ ਕਰਨ ਲੱਗੀਆਂ ਮੰਗ

ਪਟਿਆਲਾ, 7 ਜੁਲਾਈ:  ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਪੰਜਾਬ ਵਿੱਚੋਂ ਹੈਰੋਇਨ, ਸਮੈਕ ਅਤੇ ਹੋਰ ਸਿੰਥੈਟਿਕ ਨਸ਼ਿਆਂ ਦੀ ਸਮਾਪਤੀ ਲਈ ਸੂਬੇ ਅੰਦਰ ਅਫੀਮ ਦੀ ਖੇਤੀ ਦੀ ਵਕਾਲਤ ਕਰ ਚੁੱਕੇ ਹਨ। ਇਸ ਸਬੰਧ ਵਿੱਚ ਉਹ ਕਈ ਵਾਰ ਗੋਸ਼ਟੀਆਂ ਵੀ ਕਰ ਚੁੱਕੇ ਹਨ ਅਤੇ ਸੰਸਦ ਵਿੱਚ ਵੀ ਇਸ ਮੁੱਦੇ ਉਤੇ ਬੋਲ …

Read More »

ਕਰਜ਼ਈ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬੁਢਲਾਡਾ, 6 ਜੁਲਾਈ: ਫ਼ਸਲੀ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਦਾਤੇਵਾਸ ਦੇ ਇਕ ਕਿਸਾਨ ਵੱਲੋਂ ਰੇਲ ਗੱਡੀ ਹੇਠ ਆ ਕੇ ਜਾਨ ਦੇਣ ਦੀ ਦੁਖਦਾਈ ਖ਼ਬਰ ਮਿਲੀ ਹੈ। ਪਿੰਡ ਦੇ ਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਹਰਪਾਲ ਸਿੰਘ (65), ਜੋ ਕਿ ਆਪਣੀ ਸਾਢੇ ਤਿੰਨ ਏਕੜ ਜ਼ਮੀਨ ਦੀ ਵਾਹੀ ਕਰਦਾ ਸੀ, ਉਸ …

Read More »

ਫ਼ਿਲਮੀ ਹਸਤੀਆਂ ਵੀ ਸ਼ਾਮਲ ਹੋਣਗੀਆਂ ਕੈਪਟਨ ਦੀ ਨਸ਼ਾ ਵਿਰੋਧੀ ਮੁਹਿੰਮ ‘ਚ

ਚੰਡੀਗੜ੍ਹ, 6 ਜੁਲਾਈ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਕਲਾਕਾਰਾਂ, ਗਾਇਕਾਂ, ਨਾਟਕਕਾਰਾਂ ਅਤੇ ਫਿਲਮਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਵਿੱਢੇ ਉਪਰਾਲਿਆਂ ਵਿੱਚ ਵਧ-ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਅੱਜ ਇੱਥੇ ਉੱਘੇ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬਾਲ …

Read More »

ਭ੍ਰਿਸ਼ਟਾਚਾਰ ਮਾਮਲੇ ‘ਚ ਨਵਾਜ਼ ਨੂੰ 10 ਸਾਲ ਅਤੇ ਬੇਟੀ ਮਰੀਅਮ ਨੂੰ 7 ਸਾਲ ਦੀ ਸਜ਼ਾ

ਇਸਲਾਮਾਬਾਦ, 6 ਜੁਲਾਈ: ਪਾਕਿਸਤਾਨ ਵਿਚ ਆਮ ਚੋਣਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਜਵਾਬਦੇਹੀ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਸ਼ਰੀਫ ਨੂੰ 10 ਸਾਲ ਅਤੇ ਬੇਟੀ ਮਰੀਅਮ ਨੂੰ 7 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਨੇ …

Read More »

ਨੌਜਵਾਨ ਨੇ ਰੇਲ ਹੇਠਾਂ ਆ ਕੇ ਕੀਤੀ ਖੁਦਕੁਸ਼ੀ

ਭੋਗਪੁਰ , 6 ਜੁਲਾਈ: : ਜਲੰਧਰ ਤੋਂ ਜੰਮੂ ਰੇਲ ਮਾਰਗ ‘ਤੇ ਭੋਗਪੁਰ ਰੇਲਵੇ ਸਟੇਸ਼ਨ ਕੋਲ ਇਕ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ (23) ਪੁੱਤਰ ਹਰਦੇਵ ਸਿੰਘ ਪਿੰਡ ਗੇਹਲੜਾਂ ਵਜੋਂ ਹੋਈ ਹੈ।

Read More »

ਮੋਦੀ ਤੇ ਕੋਵਿੰਦ ਵੱਲੋਂ ਭੁਟਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 6 ਜੁਲਾਈ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੌਰੇ ‘ਤੇ ਆਏ ਭੁਟਾਨ ਦੇ ਪ੍ਰਧਾਨ ਮੰਤਰੀ ਸ਼ੈਰਿੰਗ ਤੋਬਗੇ ਨਾਲ ਅੱਜ ਦਿੱਲੀ ਵਿਖੇ ਮੁਲਾਕਾਤ ਕੀਤੀ।  ਇਸੇ ਦੌਰਾਨ ਤੋਬਗੇ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ  ਵੀ ਮੁਲਾਕਾਤ ਕੀਤੀ। ਦੱਸ ਦੇਈਏ ਕਿ ਭੁਟਾਨ ਦੇ ਪ੍ਰਧਾਨ ਮੰਤਰੀ 5 ਤੋਂ 7 ਜੁਲਾਈ ਤੱਕ ਭਾਰਤ ਦੇ …

Read More »

ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

ਬਰਨਾਲਾ, 6 ਜੁਲਾਈ:  ਸ਼ਹਿਰ ਦੇ ਇੱਕ ਸ਼ਰਾਬ ਕਾਰੋਬਾਰੀ ਦਾ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਹਿਮਾਂਸ਼ੂ ਦਾਨੀਆ (26) ਬੀਤੀ ਰਾਤ ਕਰੀਬ 11 ਵਜੇ ਸ਼ਰਾਬ ਦੇ ਠੇਕਿਆਂ ਤੋਂ ਨਕਦੀ ਇਕੱਠੀ ਕਰ ਕੇ ਜਾ ਰਿਹਾ ਸੀ ਤਾਂ ਬਰਨਾਲਾ ਬੱਸ ਸਟੈਂਡ ਕੋਲ ਸ਼ਨੀ ਮੰਦਿਰ ਵਾਲੀ ਗਲ਼ੀ ਵਿੱਚ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ …

Read More »

ਖੇਡਾਂ ‘ਚ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ਦੀ ਤਿਆਰੀ

ਨਵੀਂ ਦਿੱਲੀ,6 ਜੁਲਾਈ: ਲਾਅ ਕਮਿਸ਼ਨ ਨੇ ਆਪਣੀ ਤਾਜ਼ਾ ਰਿਪੋਰਟ ‘ਚ ਸੱਟੇ ਨੂੰ ਕਾਨੂੰਨੀ ਬਣਾਉਣ ਦੀ ਸਿਫਾਰਿਸ਼ ਕੀਤੀ ਹੈ । ਕਮਿਸ਼ਨ ਦੀ ਰਾਏ ‘ਚ ਸੱਟੇਬਾਜ਼ੀ ‘ਤੇ ਪੂਰੀ ਤਰ੍ਹਾਂ ਪਾਬੰਦੀ ਅਸਫਲ ਹੋ ਗਈ ਹੈ। ਸਾਰੇ ਕਾਨੂੰਨ ਅਤੇ ਪਾਬੰਦੀਆਂ ਦੇ ਬਾਵਜੂਦ, ਕਿਆਸ ਲਗਾਇਆ ਜਾ ਰਿਹਾ ਹੈ। ਚਾਹੇ ਇਹ ਘੋੜ ਰੇਸਿੰਗ ਹੋਵੇ, ਜੂਆ ਹੋਵੇ, …

Read More »

ਸਿੱਖਾਂ ਨੂੰ ਖੇਡਾਂ ‘ਚ ਹੈਲਮਟ ਤੋਂ ਛੋਟ ਦੇਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇ ਕੇਂਦਰ: ਸੁਪਰੀਮ ਕੋਰਟ

ਨਵੀਂ ਦਿੱਲੀ,6 ਜੁਲਾਈ:ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਉਸ ਪਟੀਸ਼ਨ ਜਿਸ ਵਿੱਚ ਪੱਗੜੀਧਾਰੀ ਸਿੱਖਾਂ ਨੂੰ ਖੇਡਾਂ ਵਿੱਚ ਕਿਸੇ ਤਰ੍ਹਾਂ ਦਾ ਟੋਪੀ (ਹੈਡਗੇਅਰ) ਪਹਿਨਣ ਤੋਂ ਛੋਟ ਦੇਣ ਸਬੰਧੀ ਦਿਸ਼ਾ ਨਿਰਦੇਸ਼ ਬਣਾਉਣ ਲਈ ਕਿਹਾ ਗਿਆ ਹੈ, ਨੋਟਿਸ ਭੇਜਿਆ ਹੈ। ਜਸਟਿਸ ਐਸ ਏ ਬੋਡਬੇ ‘ਤੇ ਅਧਾਰਿਤ ਬੈਂਚ ਨੇ ਕੇਂਦਰ ਨੂੰ ਕਿਹਾ ਹੈ ਕਿ …

Read More »

ਚੀਫ ਜਸਟਿਸ ਕੋਲ ਹੀ ਰਹੇਗਾ ਕੇਸਾਂ ਦੀ ਵੰਡ ਦਾ ਅਧਿਕਾਰ

ਨਵੀਂ ਦਿੱਲੀ,6 ਜੁਲਾਈ:ਸੁਪਰੀਮ ਕੋਰਟ ਨੇ ਜੱਜਾਂ ‘ਚ ਕੇਸ ਵੰਡ ਦੀ ਪ੍ਰਕਿਰਿਆ ‘ਚ ਬਦਲਾਅ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਇਹ ਅਧਿਕਾਰ ਚੀਫ ਜਸਟਿਸ ਕੋਲ ਹੀ ਰਹੇਗਾ। ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਨ ਨੇ ਮੰਗ ਕੀਤੀ ਸੀ ਕਿ ਕੇਸ ਵੰਡ ਦਾ ਅਧਿਕਾਰ ਸਿਰਫ ਚੀਫ ਜਸਟਿਸ ਨੂੰ ਹੀ ਨਹੀਂ ਹੋਣਾ ਚਾਹੀਦਾ। …

Read More »