Home / admin

admin

ਨਸ਼ਾ ਸੌਦਾਗਰਾਂ ਖਿਲਾਫ ਪੰਜਾਬ ਸਰਕਾਰ ਦੀ ਚਾਰ ਚੁਫੇਰਿਓਂ ਘੇਰਾਬੰਦੀ ਸ਼ੁਰੂ

ਪਟਿਆਲਾ, 19 ਜੁਲਾਈ:ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਕੈਪਟਨ ਸਰਕਾਰ ਨੂੰ ਸਿਆਸੀ ਪਾਰਟੀਆਂ ਅਤੇ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਉਹ ਨਸ਼ਾ ਸੌਦਾਗਰਾਂ ਖਿਲਾਫ ਕਾਰਵਾਈ ਕਰਨ ਲਈ ਇਕ ਦਮ ਹਰਕਤ ਵਿੱਚ ਆ ਗਈ ਹੈ ਅਤੇ ਉਨ੍ਹਾਂ ਨੂੰ ਚਾਰ ਚੁਫੇਰਿਓਂ ਘੇਰਨਾ ਸ਼ੁਰੂ …

Read More »

ਸਿਆਸਤ ਤੋਂ ਕਿਨਾਰਾਕਸ਼ੀ ਕਰ ਰਹੇ ਨੇ ਹੁਣ ਬਾਦਲ!

ਚੰਡੀਗੜ੍ਹ, 19 ਜੁਲਾਈ: ਪੰਜਾਬ ਦੀ ਸਿਆਸਤ ‘ਤੇ ਅੱਧੀ ਸਦੀ ਤੱਕ ਰਾਜ ਕਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਹੁਣ ਪਰਦੇ ਤੋਂ ਦੂਰ ਹੋ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਸਿਹਤ ਹੁਣ ਉਨ੍ਹਾਂ ਦਾ ਪੂਰਾ ਸਾਥ ਨਹੀਂ ਦੇ ਰਹੀ। ਹੁਣ ਜਦੋਂ ਉਹ ਸੂਬੇ ਅੰਦਰ ਕਿਧਰੇ ਜਾਂਦੇ ਹਨ ਤਾਂ ਉਨ੍ਹਾਂ …

Read More »

ਖਰੂਦੀ ਡੇਰਾ ਪ੍ਰੇਮੀਆਂ ‘ਤੇ ਨਹੀਂ ਚੱਲੇਗਾ ਦੇਸ਼ਧ੍ਰੋਹ ਦਾ ਮੁਕੱਦਮਾ

ਚੰਡੀਗੜ੍ਹ, 19 ਜੁਲਾਈ: ਪੰਚਕੂਲਾ ਦੀ ਅਦਾਲਤ ਨੇ ਡੇਰਾ ਸਿਰਸਾ ਦੇ 19 ਪ੍ਰੇਮੀਆਂ ਖਿਲਾਫ 2017 ‘ਚ ਹਿੰਸਾ ਫੈਲਾਉਣ ਤੇ 40 ਲੋਕਾਂ ਦੀ ਮੌਤ ਦੇ ਦੋਸ਼ਾਂ ‘ਚ ਚੱਲ ਰਹੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਨੂੰ ਹਟਾ ਦਿੱਤਾ ਹੈ। ਇਨ੍ਹਾਂ 19 ਲੋਕਾਂ ‘ਚ ਚਮਕੌਰ ਸਿੰਘ, ਪਵਨ ਇੰਸਾਂ ਤੇ ਸੁਰਿੰਦਰ ਧੀਮਾਨ ਤੇ ਕੁਝ ਡੇਰਾ ਪ੍ਰਮੁੱਖ ਰਾਮ …

Read More »

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ ਕਰ ਦਿੱਤੀ ਹੈ। 100 ਦੇ ਨਵੇਂ ਨੋਟ ਦੇ ਨਾਲ ਹੀ ਪੁਰਾਣੇ ਨੋਟ ਵੀ ਚੱਲਦੇ ਰਹਿਣਗੇ। 100 ਰੁਪਏ ਦੇ ਨਵੇਂ ਨੋਟ ਪਿੱਛੇ ਗੁਜਰਾਤ ਦੀ ਮਸ਼ਹੂਰ ਰਾਣੀ ਦੀ ਬਾਵੜੀ ਬਣੀ ਹੋਈ ਹੈ। ਪਹਿਲੀ ਵਾਰ ਦੇਸ਼ …

Read More »

‘ਆਪ’ ਵੱਲੋਂ 12 ਹਲਕਾ ਪ੍ਰਧਾਨਾਂ ਸਣੇ ਅਨੇਕਾਂ ਅਹੁਦੇਦਾਰ ਨਿਯੁਕਤ

ਚੰਡੀਗੜ੍ਹ, 19 ਜੁਲਾਈ:ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਨਿਯੁਕਤੀਆਂ ਦਾ ਦੌਰ ਜਾਰੀ ਹੈ। ਅੱਜ ਫਿਰ ਲੰਮੀ ਚੌੜੀ ਲਿਸਟ ਜਾਰੀ ਕੀਤੀ ਗਈ ਹੈ। ਇਸ ਵਿੱਚ ਇੱਕ ਦਰਜਨ ਹਲਕਾ ਪ੍ਰਧਾਨਾਂ ਸਮੇਤ ਹੋਰ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਪਾਰ ਤੇ ਉਦਯੋਗ ਵਿੰਗ, ਐਕਸ ਸਰਵਿਸਮੈਨ ਵਿੰਗ ਤੇ ਐਂਟੀ ਕੁਰੱਪਸ਼ਨ ਵਿੰਗ …

Read More »

ਭਗੌੜੇ ਆਰਥਿਕ ਅਪਰਾਧੀ ਬਿੱਲ ਲੋਕ ਸਭਾ ‘ਚ ਪਾਸ

ਨਵੀਂ ਦਿੱਲੀ, 19 ਜੁਲਾਈ: ਦੇਸ਼ ‘ਚ ਮਾਬ ਲਿੰਚਿੰਗ ਯਾਨੀ ਭੀੜ ਹਿੰਸਾ ਦੀਆਂ ਵਧਦੀਆਂ ਘਟਨਾਵਾਂ ‘ਤੇ ਵੀਰਵਾਰ ਨੂੰ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ। ਲੋਕਸਭਾ ‘ਚ ਹੰਗਾਮੇ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ‘ਤੇ ਸਰਕਾਰ ਦਾ ਰੁਖ ਸਪਸ਼ਟ ਕੀਤਾ ਹੈ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਦੀ ਨਿੰਦਾ …

Read More »

ਪੀ. ਚਿਦੰਬਰਮ ਦਾ ਨਾਮ ਬੇਟੇ ਸਮੇਤ ਦੋਸ਼ ਪੱਤਰ ‘ਚ ਸ਼ਾਮਲ

ਨਵੀਂ ਦਿੱਲੀ, 19 ਜੁਲਾਈ: ‘ਏਅਰਸੈੱਲ ਮੈਕਸਿਸ ਮਨੀ ਲਾਂਡਰਿੰਗ’ ਮਾਮਲੇ ‘ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਸੀ.ਬੀ.ਆਈ. ਨੇ ਇਸ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ‘ਚ ਜੋ ਪੂਰਕ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਉਸ ‘ਚ ਪੀ. ਚਿਦੰਬਰਮ ਅਤੇ ਉਨ੍ਹਾਂ ਦੇ …

Read More »

ਬਠਿੰਡਾ ‘ਚ ਲੁਧਿਆਣਾ ਦੇ ਨੌਜਵਾਨ ਦੀ ਹੱਤਿਆ

ਬਠਿੰਡਾ, 19 ਜੁਲਾਈ:  ਬਠਿੰਡਾ ‘ਚ ਮਲੋਟ ਨੇੜੇ ਫਲਾਈਓਵਰ ਤੋਂ ਗੋਲੀਆਂ ਨਾਲ ਵਿੰਨ੍ਹੀ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਰੁਪਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਰਾਹਗੀਰਾਂ ਨੇ ਰਿੰਗ ਰੋਡ ‘ਤੇ ਲਾਸ਼ ਨੂੰ ਪਈ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। …

Read More »

ਹਿਮਾਚਲ ਪ੍ਰਦੇਸ਼ ‘ਚ ਡਿੱਗਿਆ ਮਿਗ-21, ਪਾਇਲਟ ਦੀ ਮੌਤ

ਧਰਮਸ਼ਾਲਾ , 18 ਜੁਲਾਈ:  ਹਿਮਾਚਲ ਪ੍ਰਦੇਸ਼ ‘ਚ ਕਾਂਗੜਾ ਜ਼ਿਲੇ ਦੇ ਫਤਿਹਪੁਰ ‘ਚ ਏਅਰਫੋਰਸ ਦਾ ਮਿਗ-21 ਕਰੈਸ਼ ਹੋ ਗਿਆ ਹੈ। ਇਸ ਦੌਰਾਨ ਜਹਾਜ਼ ‘ਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ। ਇਹ ਹਾਦਸਾ ਫਤਿਹਪੁਰ ਦੇ ਨਜ਼ਦੀਕ ਪਿੰਡ ਪੱਲੀ ‘ਚ ਵਾਪਰਿਆ। ਹਾਦਸੇ ਦੀ ਜਗ੍ਹਾ ‘ਤੇ ਜਹਾਜ਼ ਦੇ ਟੁੱਕੜੇ ਖਿੱਲਰੇ ਪਾਏ ਗਏ ਹਨ। …

Read More »

12,000 ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਕਰਨ ਦੀ ਤਿਆਰੀ

ਚੰਡੀਗੜ੍ਹ, 18 ਜੁਲਾਈ: ਕਾਂਗਰਸ ਜਦੋਂ ਸੱਤਾ ਵਿੱਚ ਨਹੀਂ ਆਈ ਸੀ ਤਾਂ ਉਸ ਸਮੇਂ ਚੋਣਾਂ ਦੌਰਾਨ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਵੇਗੀ ਤਾਂ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ। ਉਦੋਂ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੁਝ …

Read More »