Breaking News

Recent Posts

ਵਿਸ਼ਨੂੰ ਸ਼ਰਮਾ ਨੂੰ ਨਗਰ ਸੁਧਾਰ ਟਰੱਸਟ ਪਟਿਆਲਾ ਦਾ ਚੇਅਰਮੈਨ ਲਾਇਆ

ਚੰਡੀਗੜ੍ਹ, 1 ਜੂਨ (ਚ.ਨ.ਸ.) :ਪੰਜਾਬ ਸਰਕਾਰ ਨੇ ਪਟਿਆਲਾ ਦੇ ਵਸਨੀਕ ਸ੍ਰੀ ਵਿਸ਼ਨੂੰ ਸ਼ਰਮਾ ਪੁੱਤਰ ਸ੍ਰੀ ਜੀਵਨ ਲਾਲ ਸ਼ਰਮਾ ਨੂੰ ਨਗਰ ਸੁਧਾਰ ਟਰੱਸਟ ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।  

Read More »

ਵਰਕਰਾਂ ਨੂੰ ਚੋਣਾਂ ਦੇ ਮੱਦੇਨਜ਼ਰ ਕਮਰਕੱਸੇ ਕੱਸਣ ਲਈ ਪ੍ਰੇਰਿਆ ‘ਇਕ ਸ਼ਾਮ ਸਰਕਾਰ ਦੇ ਨਾਮ’ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ : ਸੁਖਬੀਰ

ਚੰਡੀਗੜ੍ਹ, 1 ਜੂਨ (ਚ.ਨ.ਸ.) :ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਉਹ 10 ਜੂਨ ਤੋਂ ਸ਼ੁਰੂ ਹੋਣ ਵਾਲੇ ‘ਇਕ ਸ਼ਾਮ ਸਰਕਾਰ ਦੇ ਨਾਮ’ ਸਮਾਗਮਾਂ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ …

Read More »

ਦਾਦਰੀ ਕਤਲ ਕਾਂਡ ਫਰਿੱਜ ‘ਚ ਕੀ ਰੱਖਿਐ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ : ਅਖਿਲੇਸ਼

ਨੋਇਡਾ, 1 ਜੂਨ (ਚ.ਨ.ਸ.) : ਦਾਦਰੀ ਕਾਂਡ ਦਾ ਅਖਲਾਕ ਹੱਤਿਆ ਮਾਮਲਾ ਇਕ ਵਾਰ ਫਿਰ ਸਿਆਸਤ ‘ਚ ਉਲਝਦਾ ਨਜ਼ਰ ਆ ਰਿਹਾ ਹੈ। ਕੱਲ੍ਹ ਭਾਵ ਮੰਗਲਵਾਰ ਨੂੰ ਹੋਏ ਨਵੇਂ ਖੁਲਾਸੇ ਕਾਰਨ ਮੁੜ ਸਿਆਸੀ ਬਵਾਲ ਮਚ ਗਿਆ ਹੈ। ਜੀ ਹਾਂ, ਮਥੁਰਾ ਲੈਂਬ ਦੀ ਫੋਰੈਂਸਿਕ ਰਿਪੋਰਟ ਸਾਹਮਣੇ ਆਈ ਹੈ ਕਿ ਅਖਲਾਕ ਦੇ ਘਰ ਫਰਿੱਜ …

Read More »