Breaking News

Recent Posts

ਮੁੱਖਧਾਰਾ ‘ਚ ਪਰਤੇ ਪ੍ਰਵਾਸੀ ਭਾਰਤੀਆਂ ਪ੍ਰਤੀ ਏਜੰਸੀਆਂ ਦਾ ਵਤੀਰਾ ਨਿੰਦਣਯੋਗ’

ਨਵੀਂ ਦਿੱਲੀ , 26 ਫਰਵਰੀ (ਅੰਮ੍ਰਿਤਪਾਲ ਸਿੰਘ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(ਡੀ. ਐੱਸ.ਜੀ. ਐੱਮ.ਸੀ.) ਨੇ ਸਾਬਕਾ ਸਿੱਖ ਵੱਖਵਾਦੀ ਜਸਪਾਲ ਸਿੰਘ ਅਟਵਾਲ ਨੂੰ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਮਿਲੇ ਸੱਦੇ ਨੂੰ ਮੁੱਦਾ ਬਣਾਉਣ ਲਈ ਕੇਂਦਰ ਅਤੇ ਏਜੰਸੀਆਂ ਨੂੰ ਲੰਮੇ ਹੱਥੀਂ ਲਿਆ ਹੈ। ਇਸ ਮੁੱਦੇ ਨੂੰ ਭੱਖਦਾ ਦੇਖ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ …

Read More »

ਅਤਿਵਾਦੀ ਮੂਸਾ ਨੇ ਨਵੇਂ ਵੀਡੀਓ ‘ਚ ਪਾਕਿ ਨੂੰ ਦੱਸਿਆ ਅਮਰੀਕਾ ਦੀ ਕੁਠਪੁਤਲੀ

ਸ੍ਰੀਨਗਰ, 26 ਫਰਵਰੀ (ਪੱਤਰ ਪ੍ਰੇਰਕ) : ਅੱਤਵਾਦੀ ਜਾਕਿਰ ਮੂਸਾ ਨੇ ਕਸ਼ਮੀਰ ਦੇ ਲੋਕਾਂ ਦੇ ਨਾਮ ਇਕ ਵੀਡੀਓ ਜਾਰੀ ਕੀਤਾ ਹੈ। ਪਾਕਿਸਤਾਨ ਦੇ ਗੁਣਗਾਨ ਕਰਨ ਵਾਲੇ ਅੱਤਵਾਦੀ ਨੇ ਇਸ ਵਾਰ ਪਾਕਿਸਤਾਨ ਦੇ ਖਿਲਾਫ ਸੁਰ-ਬੁਲੰਦ ਕਰ ਦਿੱਤੇ ਹਨ। ਉਸ ਨੇ ਕਿਹਾ ਹੈ ਕਿ ਪਾਕਿਸਤਾਨ ਅਮਰੀਕਾ ਦਾ ਗੁਲਾਮ ਹੈ ਅਤੇ ਅਜਿਹੇ ਲੋਕਾਂ ‘ਤੇ …

Read More »

ਉੱਤਰ ਪ੍ਰਦੇਸ਼ ਦੇ ਹਾਪੁੜ ‘ਚ ਟ੍ਰੇਨ ਦੀ ਪਟੜੀ ‘ਤੇ ਬੈਠੇ 6 ਵਿਅਕਤੀਆਂ ਦੀ ਮੌਤ

ਹਾਪੁੜ, 26 ਫਰਵਰੀ (ਪੱਤਰ ਪ੍ਰੇਰਕ) : ਉੱਤਰ ਪ੍ਰਦੇਸ਼ ‘ਚ ਹਾਪੁੜ ਦੇ ਪਿਲਖੁਆ ਖੇਤਰ ‘ਚ ਐਤਵਾਰ ਦੀ ਰਾਤ ਦਿੱਲੀ-ਮੁਰਾਦਾਬਾਦ ਰੇਲ ਸੈਕਸ਼ਨ ‘ਤੇ ਰੇਲ ਲਾਈਨ ਉੱਪਰ ਬੈਠੇ 7 ਲੋਕ ਇਕ ਇੰਜਣ ਦੀ ਲਪੇਟ ‘ਚ ਆ ਗਏ, ਜਿਨ੍ਹਾਂ ਵਿਚੋਂ 6 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਇਕ ਜ਼ਖਮੀ ਹੋ ਗਿਆ। ਘਟਨਾ ਰਾਤ 9 …

Read More »