Breaking News

Recent Posts

ਪ੍ਰਿਜ਼ਕਰ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਬੀ. ਵੀ. ਦੋਸ਼ੀ

ਪੈਰਿਸ, 8 ਮਾਰਚ (ਪੱਤਰ ਪ੍ਰੇਰਕ) : ਮਹਾਨ ਭਾਰਤੀ ਆਰਕੀਟੈਕਟ ਬਾਲਕ੍ਰਿਸ਼ਨ ਵਿਟੱਠਲਦਾਸ ਦੋਸ਼ੀ (90) ਨੂੰ ਆਰਕੀਟੈਕਚਰ ਦੇ ਖੇਤਰ ਵਿਚ ਸਭ ਤੋਂ ਵੱਕਾਰੀ ਪ੍ਰਿਜ਼ਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਆਰਕੀਟੈਕਚਰ ਦੀ ਦੁਨੀਆ ਦਾ ਨੋਬੇਲ ਪੁਰਸਕਾਰ ਮੰਨਿਆ ਜਾਂਦਾ ਹੈ। ਇਸ ਪੁਰਸਕਾਰ ਦੀ ਸਥਾਪਨਾ ਸਾਲ 1979 ਵਿਚ ਕੀਤੀ ਗਈ ਸੀ। ਤੁਹਾਡੀ ਜਾਣਕਾਰੀ …

Read More »

ਅੱਜ ਤੋਂ ਪੀ.ਐਮ. ਮਤਲਬ ਨਰਿੰਦਰ ਮੋਦੀ ਨਹੀਂ, ‘ਪੋਸ਼ਣ ਮਿਸ਼ਨ’: ਪ੍ਰਧਾਨ ਮੰਤਰੀ

ਝੁੰਝੁਨੂੰ, 8 ਮਾਰਚ (ਚੜ੍ਹਦੀਕਲਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਝੁੰਝੁਨੂੰ ਤੋਂ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕਰਦੇ ਹੋਏ ਦੇਸ਼ ‘ਚੋਂ ਕੁਪੋਸ਼ਣ ਮਿਟਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ,”ਪੋਸ਼ਣ ਮਿਸ਼ਨ ਨੂੰ ਯਾਦ ਕਰ ਲਵੋ, ਜਦੋਂ ਵੀ ਪੀ.ਐਮ. ਦੀ ਗੱਲ ਹੋਵੇ ਤਾਂ ਮਨ ‘ਚ ਨਰਿੰਦਰ …

Read More »

‘ਆਪ’ ਦੇ ਵਿਧਾਇਕਾਂ ਅਮਾਨਤੁੱਲਾਹ-ਜਰਵਾਲ ਦੀ ਨਿਆਇਕ ਹਿਰਾਸਤ ਵਧੀ

ਨਵੀਂ ਦਿੱਲੀ, 8 ਮਾਰਚ (ਪੱਤਰ ਪ੍ਰੇਰਕ) : ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦੇ ਦੋਸ਼ ‘ਚ ‘ਆਪ’ ਦੇ 2 ਵਿਧਾਇਕਾਂ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਰਵਾਲ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਗਈ ਹੈ। ਮੈਟਰੋਪਾਲਿਟਨ ਮੈਜਿਸਟਰੇਟ ਸ਼ੇਫਾਲੀ ਬਰਨਾਲਾ ਟੰਡਨ ਨੇ ਦੋਹਾਂ ਨੂੰ 22 …

Read More »