Breaking News

Recent Posts

ਰਾਹੁਲ ਦੀ ਅਗਵਾਈ ‘ਚ ਕਾਂਗਰਸੀਆਂ ਨੇ ਘੇਰੀ ਸੰਸਦ, ਨਹੀਂ ਚੱਲਣ ਦਿੱਤੀ ਕਾਰਵਾਈ

ਨਵੀਂ ਦਿੱਲੀ, 6 ਮਾਰਚ (ਪੱਤਰ ਪ੍ਰੇਰਕ) : ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਰੁੱਧ ਨਾਅਰੇਬਾਜ਼ੀ ਹੋਈ। ਵਿਰੋਧੀ ਧਿਰ ਨੇ ਪੀਐਮ ਮੋਦੀ ਤੋਂ ਬੈਂਕਿੰਗ ਘੁਟਾਲੇ ‘ਤੇ ਚੁੱਪੀ ਤੋੜਨ ਤੇ ਸਫਾਈ ਦੇਣ ਦੀ …

Read More »

ਤ੍ਰਿਪੁਰਾ ‘ਚ ਹੋਈ ਵਿਚਾਰਧਾਰਾ ਦੀ ਜਿੱਤ’

ਨਵੀਂ ਦਿੱਲੀ, 6 ਮਾਰਚ (ਚੜ੍ਹਦੀਕਲਾ ਬਿਊਰੋ) : ਤ੍ਰਿਪੁਰਾ ‘ਚ ਇਤਿਹਾਸਕ ਜਿੱਤ ਅਤੇ ਨਗਾਲੈਂਡ ਅਤੇ ਮੇਘਾਲਿਆ ‘ਚ ਭਾਜਪਾ ਗਠਜੋੜ ਦੀ ਸਰਕਾਰ ਤੋਂ ਬਾਅਦ ਦਿੱਲੀ ਭਾਜਪਾ ਸੰਸਦ ਦਲ ਦੀ ਬੈਠਕ ਹੋਈ। ਬੈਠਕ ‘ਚ ਉੱਤਰ-ਪੂਰਬ ‘ਚ ਜਿੱਤ ਦੀ ਖੁਸ਼ੀ ਮਨਾਉਣ ਲਈ ਪੀ.ਐਮ. ਮੋਦੀ ਸਮੇਤ ਕਈ ਸੀਨੀਅਰ ਭਾਜਪਾ ਨੇਤਾ ਗਲੇ ‘ਚ ਉੱਤਰ-ਪੂਰਬ ਦਾ ਰਵਾਇਤੀ …

Read More »

ਪਦਮ ਪੁਰਸਕਾਰਾਂ ਲਈ ਪਹਿਲਾਂ ਹੁੰਦੀ ਸੀ ਲੌਬਿੰਗ: ਮੋਦੀ

ਨਵੀਂ ਦਿੱਲੀ, 6 ਮਾਰਚ (ਚੜ੍ਹਦੀਕਲਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਗਏ ਪਦਮ ਪੁਰਸਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਇਨ੍ਹਾਂ ਸਨਮਾਨਾਂ ਲਈ ਵੀ ਪਹਿਲਾਂ ਲੋਬਿੰਗ ਹੁੰਦੀ ਸੀ। ਉਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਦਿੱਲੀ ਦੇ ਲੋਕਾਂ ਨੂੰ ਮਿਲੇ ਹਨ ਜਿਨ੍ਹਾਂ ਵਿਚ ਜ਼ਿਆਦਾ ਕਰਕੇ ਡਾਕਟਰ ਸ਼ਾਮਲ …

Read More »