Breaking News

ਚੀਨ ਡੋਕਲਾਮ ‘ਚ ਬਣਾ ਰਿਹੈ ਹੈਲੀਪੈਡ: ਸੀਤਾਰਮਨ

ਨਵੀਂ ਦਿੱਲੀ, 5 ਮਾਰਚ (ਚੜ੍ਹਦੀਕਲਾ ਬਿਊਰੋ) : ਚੀਨ ਦੀ ਚਾਲਬਾਜ਼ੀ ਅਜੇ ਵੀ ਜਾਰੀ ਹੈ। ਡੋਕਲਾਮ ‘ਚ ਚੀਨ ਦੀ ਸੀਨਾਜ਼ੋਰੀ ਵਧਦੀ ਜਾ ਰਹੀ ਹੈ। ਡੋਕਲਾਮ ‘ਚ ਪੱਕੇ ਨਿਰਮਾਣ ਤੋਂ ਬਾਅਦ ਚੀਨ ਹੁਣ ਉਥੇ ਹੈਲੀਪੈਡ ਵੀ ਬਣਾ ਰਿਹਾ ਹੈ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਤੇ ਚੀਨੀ ਫੌਜਾਂ …

Read More »

ਹੰਗਾਮੇ ਕਾਰਨ ਦੋਵੇਂ ਸਦਨ ਮੰਗਲਵਾਰ ਤੱਕ ਲਈ ਮੁਲਤਵੀ

ਨਵੀਂ ਦਿੱਲੀ, 5 ਮਾਰਚ (ਚੜ੍ਹਦੀਕਲਾ ਬਿਊਰੋ) : ਸੰਸਦ ‘ਚ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਨੂੰ ਸ਼ੁਰੂ ਹੋਇਆ। ਇਸ ਸੈਸ਼ਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੀ ਹੰਗਾਮੇ ਨਾਲ ਹੋਈ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮਚੇ ਹੰਗਾਮੇ ‘ਚ ਲੋਕ ਸਭਾ ਦੀ ਕਾਰਵਾਈ ਪਹਿਲਾਂ …

Read More »

ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਆਨਲਾਈਨ ਡਿਗਰੀ ਸਿਸਟਮ ਦੀ ਸ਼ੁਰੂਆਤ

ਚੰਡੀਗੜ੍ਹ, 4 ਮਾਰਚ (ਚ.ਨ.ਸ.) : ਐਤਵਾਰ ਨੂੰ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਦੇ ਤੌਰ ‘ਤੇ ਪੰਜਾਬ ਯੂਨੀਵਰਸਿਟੀ ਦੀ 67ਵੀਂ ਕਨਵੋਕੇਸ਼ਨ ਸਮਾਰੋਹ ‘ਚ ਹਿੱਸਾ ਲੈਣ ਪਹੁੰਚੇ। ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੂੰ ਇਸ ਮੌਕੇ ‘ਤੇ ਡਿੱਗਰੀਆਂ ਵੰਡੀਆਂ ਗਈਆਂ। ਇਥੇ ਉੱਪ ਰਾਸ਼ਟਰਪਤੀ ਨੇ ਆਨਲਾਈਨ ਡਿਗਰੀਆਂ ਦੇਣ ਦੀ ਸ਼ੁਰੂਆਤ ਕੀਤੀ। …

Read More »

ਮੇਰੇ ‘ਤੇ ਲਗਾਏ ਦੋਸ਼ ਸਿਆਸਤ ਤੋਂ ਪ੍ਰੇਰਿਤ : ਕਾਰਤੀ ਚਿਦੰਬਰਮ

ਨਵੀਂ ਦਿੱਲੀ, 4 ਮਾਰਚ (ਚ.ਨ.ਸ.) : ਆਈ.ਐਨ.ਐਕਸ. ਮੀਡੀਆ ਰਿਸ਼ਵਤ ਘੁਟਾਲੇ ‘ਚ ਗ੍ਰਿਫਤਾਰ ਹੋਏ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੇ ਚੁੱਪੀ ਤੋੜੀ ਹੈ। ਉਨ੍ਹਾਂ ਕਿਹਾ,”ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਮੇਰੇ ਖਿਲਾਫ ਜੋ ਇਲਜ਼ਾਮ ਹਨ, ਉਹ ਬਿਲਕੁਲ ਬੇਬੁਨਿਆਦ ਤੇ ਝੂਠੇ ਹਨ, ਮੇਰੇ ਖਿਲਾਫ ਇਹ ਸਿਆਸੀ ਰੰਜਿਸ਼ ਹੈ।” …

Read More »

ਕਰਜ਼ੇ ਤੋਂ ਪ੍ਰੇਸ਼ਾਨ ਤਿੰਨ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਸਰਦੂਲਗੜ੍ਹ, 4 ਮਾਰਚ (ਚ.ਨ.ਸ.) : ਕਰਜ਼ੇ ਦੇ ਬੋਝ ਹੇਠ ਦੱਬੇ ਨੌਜਵਾਨ ਕਿਸਾਨ ਬਿੱਕਰ ਸਿੰਘ (28) ਪੁੱਤਰ ਪਿੱਲੂ ਸਿੰਘ ਵਾਸੀ ਕੋਟ ਧਰਮੂ ਵਲੋਂ ਆਪਣੇ ਖੇਤ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ। ਮ੍ਰਿਤਕ ਦੇ ਪਿਤਾ ਪਿੱਲੂ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਰਿਵਾਰ ਕੋਲ ਬਹੁਤ …

Read More »

ਬਿਊਟੀ ਪਾਰਲਰ ਜਾਂਦੀ ਦੁਲਹਨ ਪੁੱਜੀ ਹਸਪਤਾਲ, ਹਾਦਸੇ ‘ਚ ਦੋ ਮਜ਼ਦੂਰਾਂ ਦੀ ਮੌਤ

ਲੁਧਿਆਣਾ, 4 ਮਾਰਚ (ਪੱਤਰ ਪ੍ਰੇਰਕ) : ਸ਼ਹਿਰ ਦੇ ਦੁੱਗਰੀ ਇਲਾਕੇ ਵਿੱਚ ਹੋਏ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਉਹ ਲਾੜੀ ਹੈ ਜੋ ਆਪਣੇ ਵਿਆਹ ਲਈ ਤਿਆਰ ਹੋਣ ਬਿਊਟੀ ਪਾਰਲਰ ਜਾ ਰਹੀ ਸੀ ਪਰ ਹਾਦਸਾ ਵਾਪਰਨ ਕਾਰਨ ਉਸ ਨੂੰ ਹਸਪਤਾਲ …

Read More »

ਬ੍ਰਿਟੇਨ ‘ਚ ਫਿਰ ਉੱਠਿਆ ਅਪਰੇਸ਼ਨ ਬਲਿਊ ਸਟਾਰ ਦਾ ਮੁੱਦਾ

ਲੰਡਨ, 4 ਮਾਰਚ (ਚੜ੍ਹਦੀਕਲਾ ਬਿਊਰੋ) : ਬ੍ਰਿਟੇਨ ‘ਚ 1984 ਦੇ ਅਪਰੇਸ਼ਨ ਬਲਿਊ ਸਟਾਰ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਚਰਚਾ ਫੇਰ ਗਰਮ ਹੋ ਗਈ ਹੈ। ਹੁਣ ਫੇਰ ਮਾਰਗ੍ਰੇਟ ਥੈਚਰ ਸਰਕਾਰ ਦੇ ਅਪਰੇਸ਼ਨ ਬਲਿਊ ਸਟਾਰ ‘ਚ ਰੋਲ ਸਬੰਧੀ ਫਾਈਲਾਂ ਨੂੰ ਜਨਤਕ ਕਰਨ ਦੀ ਗੱਲ ਕਹੀ ਗਈ ਹੈ। ਪੱਤਰਕਾਰ ਫਿਲ ਮਿੱਲਰ ਵੱਲੋਂ ਕੇ.ਆਰ.ਡਬਲਿਊ. …

Read More »

ਜੰਮੂ-ਕਸ਼ਮੀਰ ਅਤੇ ਉਤਰ-ਪੂਰਬ ਸੂਬਿਆਂ ‘ਚੋਂ ਨਹੀਂ ਹਟੇਗਾ ‘ਅਫਸਪਾ’ : ਸੀਤਾਰਮਨ

ਨਵੀਂ ਦਿੱਲੀ, 4 ਮਾਰਚ (ਪੱਤਰ ਪ੍ਰੇਰਕ) : ਭਾਰਤ ਦੀ ਰੱਖਿਆ ਮੰਤਰੀ ਨਿਰਮਲ ਸੀਤਾਰਮਨ ਨੇ ਜੰਮੂ-ਕਸ਼ਮੀਰ ਤੇ ਉੱਤਰ ਪੁਰਬ ‘ਚ ਲਾਏ ਗਏ ਅਫਸਪਾ ਕਾਨੂੰਨ ਨੂੰ ਲੈ ਕੇ ਕਿਹਾ ਕਿ ਇਸ ਬਾਰੇ ਕੋਈ ਵੀ ਮੁੜ ਵਿਚਾਰ ਨਹੀਂ ਹੋਵੇਗਾ। ਇਹ ਐਕਟ ਸੁਰੱਖਿਆ ਬਲਾਂ ਨੂੰ ਗੜਬੜੀ ਵਾਲੇ ਖੇਤਰਾਂ ਵਿੱਚ ਵੱਖ-ਵੱਖ ਮੁਹਿੰਮ ਚਲਾਉਣ ਲਈ ਵਿਸ਼ੇਸ਼ …

Read More »

ਖਲੀ ਨੂੰ ਭੇਜੇ ਕੋਰਟ ਨੇ ਸੰਮਨ

ਮੁਕਤਸਰ, 4 ਮਾਰਚ (ਪੱਤਰ ਪ੍ਰੇਰਕ) : ਦਲੀਪ ਸਿੰਘ ਰਾਣਾ ਉਰਫ ਦੀ ਗ੍ਰੇਟ ਖਲੀ ਦੀ ਬਾਇਓਗ੍ਰਾਫੀ ਲਿਖਣ ਵਾਲੇ ਵਨੀਤ ਕੇ ਬਾਂਸਲ ਨੇ ਖਲੀ ‘ਤੇ ਗਿਦੜਬਾਹਾ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ। ਬਾਂਸਲ ਨੇ ਦੱਸਿਆ ਕਿ ਉਨ੍ਹਾਂ ‘ਦ ਮੈਨ ਹੂ ਬਿਕਮ ਖਲੀ’ ਦੇ ਨਾਂ ਤੋਂ ਗ੍ਰੇਟ ਖਲੀ ਦੀ ਬਾਇਓਗ੍ਰਾਫੀ ਲਿਖੀ ਸੀ। ਜਨਵਰੀ …

Read More »

ਭਾਜਪਾ ਗਠਜੋੜ ਨੇ 34 ਵਿਧਾਇਕਾਂ ਨਾਲ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

ਸ਼ਿਲਾਂਗ, 4 ਮਾਰਚ (ਚੜ੍ਹਦੀਕਲਾ ਬਿਊਰੋ) : ਮੇਘਾਲਿਆ ਵਿੱਚ 21 ਸੀਟਾਂ ਜਿੱਤ ਕੇ ਵੀ ਕਾਂਗਰਸ ਸੱਤਾ ਤੋਂ ਰਹਿ ਗਈ ਅਤੇ ਭਾਜਪਾ ਮਹਿਜ਼ ਦੋ ਵਿਧਾਇਕਾਂ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਹੋਣ ਜਾ ਰਹੀ ਹੈ। ਗੈਰ-ਕਾਂਗਰਸੀ ਮੋਰਚੇ ਨੇ ਰਾਜਪਾਲ ਗੰਗਾ ਪ੍ਰਸਾਦ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਭਾਜਪਾ, ਐਨ …

Read More »