Breaking News

ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ਅੱਜ ਹੋਵੇਗਾ ਯੇਦੂਰੱਪਾ ਸਰਕਾਰ ਦਾ ਸ਼ਕਤੀ ਪ੍ਰੀਖਣ

ਚੜ੍ਹਦੀਕਲਾ ਬਿਊਰੋ ================ ਨਵੀਂ ਦਿੱਲੀ, 18 ਮਈ: ਕਰਨਾਟਕ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ਆਇਆ ਹੈ। ਇਸ ਫ਼ੈਸਲੇ ਨੂੰ ਭਾਜਪਾ ਦੇ ਲਈ ਇਕ ਵੱਡਾ ਝਟਕਾ ਕਿਹਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕੱਲ੍ਹ ਭਾਵ ਸ਼ਨੀਵਾਰ ਸ਼ਾਮ 4 ਵਜੇ ਯੇਦੂਰੱਪਾ ਨੂੰ ਕਰਨਾਟਕ ਵਿਧਾਨ ਸਭਾ ਵਿਚ ਬਹੁਮਤ ਸਾਬਤ ਕਰਨ ਲਈ …

Read More »

ਪਾਕਿ ਗੋਲੀਬਾਰੀ ‘ਚ ਬੀ. ਐਸ. ਐਫ. ਦਾ ਜਵਾਨ ਸ਼ਹੀਦ ਤੇ ਚਾਰ ਆਮ ਨਾਗਰਿਕਾਂ ਦੀ ਮੌਤ

ਚੜ੍ਹਦੀਕਲਾ ਬਿਊਰੋ ================ ਜੰਮੂ, 18 ਮਈ: ਅੱਜ ਸਵੇਰੇ ਪਾਕਿਸਤਾਨ ਵਲੋਂ ਕੀਤੀ ਗਈ ਫਾਇਰਿੰਗ ਦੌਰਾਨ ਬੀ ਐਸ ਐਫ ਦੇ ਇਕ ਜਵਾਨ ਅਤੇ ਚਾਰ ਆਮ ਨਾਗਰਿਕ ਮਾਰੇ ਗਏ। ਜੰਮੂ ਦੀ ਜਬੋਵਾਲ ਸਰਹੱਦ ‘ਤੇ ਬੀ ਐਸ ਐਫ ਜਵਾਨ ਦੇ ਮਾਰੇ ਜਾਣ ਦੀ ਖਬਰ ਹੈ ਜਦਕਿ ਆਰ ਐਸ ਪੁਰਾ ਸੈਕਟ ਵਿੱਚ ਚਾਰ ਆਮ ਨਾਗਰਿਕ …

Read More »

ਸੂਬੇ ‘ਚ ਬੀਤੇ 24 ਘੰਟਿਆਂ ਦੌਰਾਨ ਕਰਜੇ ਦੇ ਸਤਾਏ 6 ਕਿਸਾਨਾਂ ਵੱਲੋਂ ਖ਼ੁਦਕੁਸ਼ੀ

ਵਿਸ਼ੇਸ਼ ਪ੍ਰਤੀਨਿਧ ================ ਚੰਡੀਗੜ੍ਹ, 16 ਮਈ :  ਇੱਕ ਪਾਸੇ ਪੰਜਾਬ  ਸਰਕਾਰ ਦੀ ਕਰਜ਼ ਮੁਆਫ਼ੀ ਸਕੀਮ ਵੱਡੇ-ਵੱਡੇ ਸਮਾਗਮਾਂ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰੀ ਸਮਾਗਮਾਂ ਤਕ ਪਹੁੰਚ ਗਈ ਹੈ ਤੇ ਦੂਜੇ ਪਾਸੇ ਕਰਜ਼ੇ ਦਾ ਸੰਤਾਪ ਹੰਢਾ ਰਿਹਾ ਕਿਸਾਨ ਹਰ ਦਿਨ ਮੌਤ ਨੂੰ ਗਲ਼ ਲਾ ਰਿਹਾ ਹੈ। ਕਰਜ਼ ਮੁਆਫ਼ੀ ਸਕੀਮ ਦੀ ਕਾਰਜਕੁਸ਼ਲਤਾ ਦਾ …

Read More »

ਰਾਜਪਾਲ ਵੱਲੋਂ ਸੂਬੇ ਦਾ ਸਿਆਸੀ ਸੰਕਟ ਹੱਲ!

ਕਰਨਾਟਕ ‘ਚ ਭਾਜਪਾ ਦੀ ਬਣੇਗੀ ਸਰਕਾਰ ਯੇਦੂਰੱਪਾ ਅੱਜ ਸਵੇਰੇ 9.30 ਵਜੇ ਚੁੱਕਣਗੇ ਮੁੱਖ ਮੰਤਰੀ ਵਜੋਂ ਸਹੁੰ ਚੜ੍ਹਦੀਕਲਾ ਬਿਊਰੋ ================ ਬੰਗਲੁਰੂ, 16 ਮਈ: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ‘ਚ ਪੈਦਾ ਹੋਏ ਸਿਆਸੀ ਸੰਕਟ ‘ਤੇ ਰਾਜਪਾਲ ਵਜੂਭਾਈ ਵਾਲਾ ਨੇ ਫ਼ੈਸਲਾ ਲੈਂਦਿਆਂ ਭਾਜਪਾ ਆਗੂ ਬੀ.ਐਸ. ਯੇਦੂਰੱਪਾ ਨੂੰ ਸਰਕਾਰ ਬਣਾਉਣ …

Read More »

ਸਿੱਖਿਆ ‘ਚ ਸੁਧਾਰ ਲਈ ਪੰਜਾਬ ਸਰਕਾਰ ਦਾ ਅਹਿਮ ਕਦਮ ਵਾਧੂ ਮਾਲੀਆ ਜੁਟਾਉਣ ਲਈ ਕਰਾਂਗੇ ਵਿਭਾਗਾਂ ਦੇ ਬਜਟ ‘ਚ 5 ਫੀਸਦੀ ਕਟੌਤੀ: ਕੈਪਟਨ

ਚੜ੍ਹਦੀਕਲਾ ਬਿਊਰੋ ================ ਚੰਡੀਗੜ੍ਹ, 16 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਵਾਸਤੇ ਵਾਧੂ ਮਾਲੀਆ ਜੁਟਾਉਣ ਲਈ ਬਾਕੀ ਸਾਰੇ ਵਿਭਾਗਾਂ ਦੇ ਬਜਟ ਵਿੱਚ ਪੰਜ ਫੀਸਦੀ ਕਟੌਤੀ ਕਰਨ ਦਾ ਪ੍ਰਸਤਾਵ ਪੇਸ਼ ਕਰਦਿਆਂ ਆਖਿਆ ਕਿ ਸੂਬੇ ਦੇ ਵਿਕਾਸ ਤੇ ਤਰੱਕੀ ਲਈ ਸਿੱਖਿਆ ਦੀ ਬਹੁਤ ਅਹਿਮ ਮਹੱਤਤਾ ਹੈ। ਮÎੁੱਖ ਮੰਤਰੀ …

Read More »

ਨਵਜੋਤ ਸਿੱਧੂ ਰੋਡਰੇਜ਼ ਕੇਸ ‘ਚੋਂ ਬਰੀ

ਚੜ੍ਹਦੀਕਲਾ ਬਿਊਰੋ ================ ਚੰਡੀਗੜ੍ਹ, 15 ਮਈ: ਸੁਪਰੀਮ ਕੋਰਟ ਨੇ ਸਾਬਕਾ ਕ੍ਰਿਕਟਰ ਤੇ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਰਾਹਤ ਦਿੱਤੀ ਹੈ। ਅੱਜ ਸੁਪਰੀਮ ਕੋਰਟ ਨੇ ਗ਼ੈਰ ਇਰਾਦਤਨ ਕਤਲ ਮਾਮਲੇ ਵਿੱਚ ਉਨ੍ਹਾਂ ਦੀ ਤਿੰਨ ਸਾਲ ਦੀ ਸਜ਼ਾ ਰੱਦ ਕਰ ਦਿੱਤੀ ਹੈ। ਇਹ ਸਜ਼ਾ 2006 ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ …

Read More »

ਕਰਨਾਟਕ ਚੋਣਾਂ ਦੇ ਨਤੀਜੇ ਰਾਜਪਾਲ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ

ਯੇਦੂਰੱਪਾ 17-18 ਮਈ ਨੂੰ ਚੁੱਕ ਸਕਦੇ ਨੇ ਸਹੁੰ: ਸੂਤਰ ਚੜ੍ਹਦੀਕਲਾ ਬਿਊਰੋ ================ ਬੰਗਲੁਰੂ, 15 ਮਈ: ਕਰਨਾਟਕ  ‘ਚ ਸੱਤਾ ਲਈ ਚੱਲ ਰਹੀ ਸਿਆਸੀ ਖਿੱਚੋਤਾਣ ਦਾ ਅੰਤ ਰਾਜਪਾਲ ਵਜੂਭਾਈਵਾਲਾ ਨੇ ਭਾਜਪਾ ਨੂੰ ਸੂਬੇ ਵਿਚ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਕਰ ਦਿੱਤਾ। ਸੂਤਰਾਂ ਅਨੁਸਾਰ ਬੀ.ਐਸ. ਯੇਦੂਰੱਪਾ 17 ਮਈ ਨੂੰ ਸੂਬੇ ਦੇ ਮੁੱਖ …

Read More »

ਜੇ. ਡੀ.ਐਸ. ਨਾਲ ਗਠਜੋੜ ‘ਤੇ ਕਾਂਗਰਸ ‘ਚ ਬਗ਼ਾਵਤ

ਵਿਸ਼ੇਸ਼ ਪ੍ਰਤੀਨਿਧ ================ ਨਵੀਂ ਦਿੱਲੀ, 15 ਮਈ : ਕਰਨਾਟਕ ਵਿਧਾਨ ਸਭਾ ਨਤੀਜਿਆਂ ਤੋਂ ਬਾਅਦ ਕਾਂਗਰਸੀ ਵਿਧਾਇਕ ਬਗਾਵਤ ‘ਤੇ ਉੱਤਰ ਆਏ ਹਨ। ਕਾਂਗਰਸ ਦੇ ਸੱਤ ਵਿਧਾਇਕ ਬੀ.ਜੇ.ਪੀ. ਦੇ ਸੰਪਰਕ ‘ਚ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮੌਕਾ ਸਾਂਭਣ ਲਈ ਕਾਂਗਰਸ ਇਨ੍ਹਾਂ ਵਿਧਾਇਕਾਂ ਨੂੰ ਕਰਨਾਟਕ ਤੋਂ ਬਾਹਰ ਭੇਜ ਸਕਦੀ ਹੈ। ਖਬਰ ਹੈ …

Read More »

ਮੀਜ਼ਲਜ਼-ਰੂਬੈਲਾ ਤਹਿਤ 20 ਲੱਖ ਬੱਚਿਆਂ ਦਾ ਹੋਇਆ ਟੀਕਾਕਰਨ: ਬ੍ਰਹਮ ਮਹਿੰਦਰਾ

ਕਮਲਾ ਸ਼ਰਮਾ ================ ਚੰਡੀਗੜ੍ਹ, 15 ਮਈ: ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਵਿੱਚ ਚੱਲ ਰਹੀ ਮੀਜ਼ਲਜ਼-ਰੂਬੈਲਾ ਮੁਹਿੰਮ ਨੂੰ ਹੁੰਗਾਰਾ ਮਿਲਿਆ ਹੈ ਕਿ ਹੁਣ ਤੱਕ 20 ਲੱਖ ਬੱਚੇ ਟੀਕਾਕਰਨ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਇਸ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ ਸਰਕਾਰੀ …

Read More »

ਹਾਈ ਕੋਰਟ ਦੇ ਹੁਕਮਾਂ ਦੀ ਅਦੂਲੀ ਗੰਨੇ ਦੇ ਬਕਾਏ ਦਾ ਭੁਗਤਾਨ ਕਰਨੋਂ ਭੱਜੀਆਂ ਖੰਡ ਮਿੱਲਾਂ

ਖੰਡ ਮਿੱਲਾਂ ਦੇ ਸਿਆਸੀ ਰਸੂਖ ਤੇ ਸਥਾਨਕ ਪਹੁੰਚ ਨੇ ਕਿਸਾਨਾਂ ਦੇ ਸਾਹ ਸੂਤੇ d 936 ਕਰੋੜ ਬਕਾਇਆ, 14 % ਹਿਸਾਬ ਨਾਲ 440 ਕਰੋੜ ਦੇਣ ਵਿੱਚ ਮਿੱਲਾਂ ਨੇ ਕੀਤੀ ਆਨਾਕਾਨੀ d ਕੇਸ ਮੁੜ ਵਿਚਾਰੇ ਜਾਣ ਲਈ ਫਿਰ ਤੋਂ ਹਾਈਕੋਰਟ ‘ਚ ਸ਼ੁਰੂ ਕੀਤੀ ਜਾ ਰਹੀ ਏ ਚਾਰਾਜੋਈ : ਸਿਰਸਾ ਸਤਨਾਮ ਸਿੰਘ ਜੋਧਾ …

Read More »