Breaking News

ਉੱਤਰ ਪ੍ਰਦੇਸ਼ ਵਿਚ ਤੂਫ਼ਾਨ ਅਤੇ ਮੀਂਹ ਕਾਰਨ 12 ਲੋਕਾਂ ਦੀ ਮੌਤ

ਲਖਨਊ,30 ਮਈ (ਚ.ਨ.ਸ.) : ਉੱਤਰ ਪ੍ਰਦੇਸ਼ ਵਿਚ ਸੋਮਵਾਰ ਨੂੰ ਭਾਰੀ ਮੀਂਹ ਅਤੇ ਤੂਫਾਨ ਦੀ ਲਪੇਟ ਵਿਚ ਆ ਕੇ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਾਨਪੁਰ ਦੇ ਬਿਲਹੌਰ ਇਲਾਕੇ ਵਿਚ ਵੱਖਰੀਆਂ ਘਟਨਾਵਾਂ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ। ਮਾਊ ਜ਼ਿਲ੍ਹੇ ਵਿਚ ਕੰਧ ਡਿੱਗ ਗਈ ਅਤੇ 1 …

Read More »

ਅਦਾਲਤ ਦੇ ਡਰ ਕਾਰਨ ਬਾਪੂ ਸੂਰਤ ਸਿੰਘ ਨੂੰ ਹਸਪਤਾਲ ਤੋਂ ਛੁੱਟੀ

ਲੁਧਿਆਣਾ, 30 ਮਈ (ਚ.ਨ.ਸ.) : ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਬਾ ਸੂਰਤ ਸਿੰਘ ਨੂੰ ਅਚਾਨਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮਰਨ ਵਰਤ ਦੌਰਾਨ ਤਬੀਅਤ ਜ਼ਿਆਦਾ ਵਿਗੜ ਜਾਣ ਕਾਰਨ ਬਾਪੂ ਸੂਰਤ ਸਿੰਘ ਨੂੰ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ …

Read More »

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀਰਭੱਦਰ ਨੂੰ ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 30 ਮਈ (ਚ.ਨ.ਸ.) : ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ‘ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਦਿੱਲੀ ਹਾਈਕਰੋਟ ਤੋਂ ਰਾਹਤ ਨਹੀਂ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਈ. ਡੀ. ਦੀ ਕਾਰਵਾਈ ‘ਤੇ ਹਾਈਕੋਰਟ ਨੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ 23 …

Read More »

ਹਿਜ਼ਬੁਲ ਦਾ ਤਾਜ਼ਾ ਵੀਡੀਓ ਆਇਆ ਸਾਹਮਣੇ ਭਾਰਤ ਖਿਲਾਫ਼ ਜੰਗ ਛੇੜਨ ਦੀ ਧਮਕੀ

ਨਵੀਂ ਦਿੱਲੀ, 30 ਮਈ (ਚ.ਨ.ਸ.) : ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਨੇ ਭਾਰਤ ਖਿਲਾਫ ਜੰਗ ਛੇੜਣ ਦੀ ਧਮਕੀ ਦਿੱਤੀ ਹੈ। ਸੋਮਵਾਰ ਨੂੰ ਸਾਹਮਣੇ ਆਏ ਹਿਜ਼ਬੁਲ ਦੇ ਨਵੇਂ ਵੀਡੀਓ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਹਥਿਆਰਾਂ ਨਾਲ ਲੈਸ ਅੱਤਵਾਦੀ ਭਾਰਤ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਵੀਡੀਓ ਵਿਚ ਵਿਖਾਏ ਗਏ …

Read More »

ਮੁਰਥਲ ਗੈਂਗਰੇਪ ਮਾਮਲਾ ਜਾਟ ਅੰਦੋਲਨ ਸਮੇਂ ਹੋਇਆ ਸੀ ਔਰਤਾਂ ਨਾਲ ਰੇਪ, ਜਾਂਚ ਰਿਪੋਰਟ ‘ਚ ਖ਼ੁਲਾਸਾ

ਚੰਡੀਗੜ੍ਹ, 30 ਮਈ (ਚ.ਨ.ਸ.) : ਹਰਿਆਣਾ ‘ਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਸਮੇਂ ਮੂਰਥਲ ‘ਚ ਔਰਤਾਂ ਨਾਲ ਗੈਂਗਰੇਪ ਦੀ ਵਾਰਦਾਤ ਸੱਚੀ ਹੈ। ਇਸ ਮਾਮਲੇ ਦੀ ਜਾਂਚ ਕਰਨ ਵਾਲੀ ਪ੍ਰਕਾਸ਼ ਕਮੇਟੀ ਦੀ ਰਿਪੋਰਟ ਅੱਜ ਹਰਿਆਣਾ ਸਰਕਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਸੌਂਪੀ ਹੈ। ਅਦਾਲਤੀ ਮਿੱਤਰ ਅਨੁਪਮ ਗੁਪਤਾ ਮੁਤਾਬਕ ਰਿਪੋਰਟ ‘ਚ …

Read More »

ਲਤਾ ਮੰਗੇਸ਼ਕਰ ਅਤੇ ਸਚਿਨ ਤੇਂਦੁਲਕਰ ਦਾ ਮਜ਼ਾਕ ਉਡਾਉਣ ਦਾ ਮਾਮਲਾ ਕਾਮੇਡੀਅਨ ਤਨਮਯ ਭੱਟ ਖਿਲਾਫ਼ ਸ਼ਿਕਾਇਤ ਦਰਜ

ਮੁੰਬਈ, 30 ਮਈ (ਚ.ਨ.ਸ.) : ਭਾਰਤੀ ਕਾਮੇਡੀਅਨ ਕਹਾਣੀ ਲੇਖਕ ਤਨਮਯ ਭੱਟ ਨੇ ਚਰਚਾ ‘ਚ ਆਉਣ ਲਈ ਇਕ ਵੀਡੀਓ ਬਣਾਈ ਹੈ, ਜਿਸ ‘ਚ ਸਚਿਨ ਤੇਂਦੁਲਕਰ ਅਤੇ ਗਾਇਕਾ ਲਤਾ ਮੰਗੇਸ਼ਕਰ ਦੇ ਕਿਰਦਾਰ ਨਿਭਾਅ ਕੇ ਕਈ ਵਿਵਾਦਤ ਗੱਲਾਂ ਕਹੀਆਂ ਗਈਆਂ ਹਨ। ਇਸ ਵੀਡੀਓ ਦਾ ਟਾਈਟਲ ‘ਸਚਿਨ ਵਰਸਿਜ਼ ਲਤਾ-ਸਿਵਲ ਵਾਰ’ ਹੈ। ਵੀਡੀਓ ‘ਚ ਕਈ …

Read More »

ਦਿੱਲੀ ਤੋਂ ਬਾਅਦ ਹੋਰਨਾਂ 11 ਸ਼ਹਿਰਾਂ ‘ਚ ਵੀ ਲੱਗੇਗੀ ਡੀਜ਼ਲ ਵਾਹਨਾਂ ‘ਤੇ ਪਾਬੰਦੀ!

ਨਵੀਂ ਦਿੱਲੀ, 30 ਮਈ (ਚ.ਨ.ਸ.) : ਦਿੱਲੀ ਤੋਂ ਬਾਅਦ ਹੁਣ ਹੋਰਨਾਂ ਰਾਜਾਂ ‘ਚ ਵੀ ਡੀਜ਼ਲ ਵਾਹਨਾਂ ‘ਤੇ ਪਾਬੰਦੀ ਲੱਗ ਸਕਦੀ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਮੰਗਲਵਾਰ ਤੱਕ ਸਾਰੇ ਰਾਜਾਂ ਤੋਂ ਗੱਡੀਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਬਿਓਰਾ ਮੰਗਿਆ ਹੈ। ਦੱਸਣਯੋਗ ਹੈ ਕਿ ਐਨ. ਜੀ. ਟੀ. ਹੋਰਨਾਂ 11 ਸ਼ਹਿਰਾਂ ‘ਚ …

Read More »

ਮਾਲੇਗਾਓਂ ਧਮਾਕਿਆਂ ਦਾ ਮਾਮਲਾ ਸਾਧਵੀ ਪ੍ਰਗਿਆ ਵੱਲੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਜ਼ਮਾਨਤ ਪਟੀਸ਼ਨ ਦਾਇਰ

ਨਵੀਂ ਦਿੱਲੀ, 30 ਮਈ (ਚ.ਨ.ਸ.) : ਸਾਲ 2008 ਦੇ ਮਾਲੇਗਾਂਵ ਧਮਾਕੇ ‘ਚ ਐੱਨ. ਆਈ. ਏ ਦੀ ਕਲੀਨ ਚਿੱਟ ਮਿਲਣ ਤੋਂ ਬਾਅਦ ਕੋਰਟ ‘ਚ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਨੇ ਜ਼ਮਾਨਤ ਪਟੀਸ਼ਨ ਦੀ ਅਰਜ਼ੀ ਦਿੱਤੀ ਹੈ। ਉਸ ਦੇ ਵਲੋਂ ਵਕੀਲ ਨੇ ਅੱਜ ਮੁੰਬਈ ਸੈਸ਼ਨ ਕੋਰਟ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਸਾਧਵੀ …

Read More »

ਸ਼ੰਕਰਾਚਾਰੀਆ ਦਾ ਵਿਵਾਦਿਤ ਬਿਆਨ ‘ਹਿੰਦੂ ਕਰਨ ਘੱਟੋ-ਘੱਟ 10 ਬੱਚੇ ਪੈਦਾ’

ਨਵੀਂ ਦਿੱਲੀ, 30 ਮਈ (ਚ.ਨ.ਸ.) : ਕਾਸ਼ੀ ਦੇ ਸ਼ੰਕਰਾਚਾਰੀਆ ਨਰੇਂਦਰਾਨੰਦ ਸਰਸਵਤੀ ਨੇ ਵਿਵਾਦਤ ਬਿਆਨ ਦਿੱਤਾ ਹੈ। ਯੂ. ਪੀ. ਗੋਂਡਾ ‘ਚ ਧਾਰਮਿਕ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ, ”ਹਿੰਦੂਆਂ ਨੂੰ ਚਾਹੀਦਾ ਹੈ ਕਿ ਘੱਟੋ-ਘੱਟ 10 ਬੱਚੇ ਪੈਦਾ ਕਰਨ, ਜਿੱਥੇ-ਜਿੱਥੇ ਹਿੰਦੁ ਘਟਿਆ ਹੈ ਉਥੇ-ਉਥੇ ਅੱਤਵਾਦ ਵਧਿਆ ਹੈ। ਇਸ ਲਈ ਪਰਿਵਾਰ …

Read More »

ਖਡਸੇ-ਦਾਊਦ ‘ਚ ਫ਼ੋਨ ‘ਤੇ ਹੋਈ ਗੱਲਬਾਤ ਦਾ ਮਾਮਲਾ ਸੀ. ਬੀ. ਆਈ. ਜਾਂਚ ਲਈ ਹੈਕਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ

ਮੁੰਬਈ, 30 ਮਈ (ਚ.ਨ.ਸ.) : ਸ਼ਿਵਸੈਨਾ ਦੇ ਮੁੱਖ ਅਖਬਾਰ ‘ਸਾਮਨਾ’ ਵਿਚ ਛਾਪਿਆ ਗਿਆ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਮਾਲ ਮੰਤਰੀ ਏਕਨਾਥ ਖਡਸੇ ਅਤੇ ਦਾਊਦ ਅਬਰਾਹਿਮ ਵਿਚਕਾਰ ਸੌ ਫੀਸਦੀ ਕੁਨੈਕਸ਼ਨ ਹੈ। ‘ਸਾਮਨਾ’ ਵਿਚ ਇਹ ਗੱਲ ਹੈਕਰ ਮਨੀਸ਼ ਭੰਗਾਲੇ ਦੇ ਹਵਾਲੇ ਨਾਲ ਛਾਪੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਲਿਖਿਆ …

Read More »