Breaking News

ਨੇਫਿਯੂ ਰਿਓ ਬਣੇ ਨਾਗਾਲੈਂਡ ਦੇ ਸੀ.ਐਮ.

ਕੋਹਿਮਾ, 8 ਮਾਰਚ (ਚੜ੍ਹਦੀਕਲਾ ਬਿਊਰੋ) : ਨਾਗਾਲੈਂਡ ‘ਚ ਨਵੀਂ ਚੁਣੀ ਗਈ ਸਰਕਾਰ ਦੇ ਨਵੇਂ ਮੁੱਖ ਮੰਤਰੀ ਨੇਫਿਊ ਰਿਓ ਅਤੇ ਹੋਰ ਮੰਤਰੀਆਂ ਨੇ ਅੱਜ ਕੋਹਿਮਾ ਸਥਾਨਕ ਗਰਾਊਂਡ ਵਿਚ ਸਹੁੰ ਚੁੱਕੀ। ਰਾਜਪਾਲ ਪੀ.ਬੀ. ਆਚਾਰਿਆ ਨੇ ਰਿਓ ਨੂੰ ਸਹੁੰ ਚੁਕਾਈ। ਇਹ ਪਹਿਲੀ ਵਾਰ ਹੈ ਕਿ ਨਾਗਾਲੈਂਡ ਵਿਚ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ …

Read More »

ਸਾਕਾ ਨੀਲਾ ਤਾਰਾ ‘ਚ ਯੂ.ਕੇ. ਦੀ ਭੂਮਿਕਾ ਸਬੰਧੀ ਸੁਣਵਾਈ ਪੂਰੀ ਤਰ੍ਹਾਂ ਹੋਵੇਗੀ ਗੁਪਤ

ਲੰਡਨ, 8 ਮਾਰਚ (ਚੜ੍ਹਦੀਕਲਾ ਬਿਊਰੋ) : ਬ੍ਰਿਟੇਨ ਦੀ ਥੈਚਰ ਸਰਕਾਰ ਦੀ ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ‘ਚ ਭਾਰਤੀ ਫ਼ੌਜ ਵਲੋਂ ਕੀਤੇ ਹਮਲੇ ‘ਚ ਭੂਮਿਕਾ ਸਬੰਧੀ ਸਾਰੀਆਂ ਗੁਪਤ ਫਾਈਲਾਂ ਨੂੰ 30 ਸਾਲ ਬਾਅਦ ਦੇ ਨਿਯਮਾਂ ਤਹਿਤ ਜਨਤਕ ਨਾ ਕੀਤੇ ਜਾਣ ਸਬੰਧੀ ਅੱਜ ਲੰਡਨ ਦੇ ਟ੍ਰਿਬਿਊਨਲ ਸੈਸ਼ਨ ‘ਚ ਯੂ.ਕੇ. ਦੇ ਵਿਦੇਸ਼ …

Read More »

ਮਹਾਰਾਸ਼ਟਰਾ ‘ਚ ਕਰਜ਼ ਮੁਆਫ਼ੀ ਲਈ 25,000 ਕਿਸਾਨਾਂ ਵੱਲੋਂ ਰੋਸ ਮਾਰਚ

ਨਾਸਿਕ, 7 ਮਾਰਚ (ਪੱਤਰ ਪ੍ਰੇਰਕ) : ਉੱਤਰੀ ਮਹਾਰਾਸ਼ਟਰ ਦੇ ਨਾਸਿਕ ਤੋਂ ਕਰੀਬ 25,000 ਕਿਸਾਨ ਪੂਰਾ ਕਰਜ਼ਾ ਮੁਆਫੀ ਤੇ ਹੋਰ ਪ੍ਰੇਸ਼ਾਨੀਆਂ ਨੂੰ ਲੈ ਕੇ ਮੁੰਬਈ ਤੱਕ ਲੰਮੇ ਰੋਸ ਮਾਰਚ ‘ਤੇ ਨਿਕਲੇ ਹਨ। ਠਾਣੇ ਤੇ ਪਾਲਘਰ ਦੇ ਕਿਸਾਨ ਵੀ ਮੁੰਬਈ ਜਾ ਰਹੇ ਹਨ। ਅਜਿਹੀ ਉਮੀਦ ਹੈ ਕਿ ਉਹ ਇਸੇ ਮਾਰਚ ਵਿੱਚ ਸ਼ਾਮਲ …

Read More »

ਸ਼੍ਰੋਮਣੀ ਕਮੇਟੀ ਦੇ 500 ਮੁਲਾਜ਼ਮਾਂ ਦੀਆਂ ਨੌਕਰੀਆਂ ‘ਤੇ ਤਲਵਾਰ

ਫਤਹਿਗੜ੍ਹ ਸਾਹਿਬ, 7 ਮਾਰਚ (ਪੱਤਰ ਪ੍ਰੇਰਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 500 ਮੁਲਾਜ਼ਮਾਂ ਦੀਆਂ ਨੌਕਰੀਆਂ ‘ਤੇ ਤਲਵਾਰ ਲਟਕ ਗਈ ਹੈ। ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪਿਛਲੇ ਸਮੇਂ ਹੋਈਆਂ ਭਰਤੀਆਂ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਚਰਚਾ ਕੀਤੀ ਗਈ। ਇਸ ਸਬੰਧੀ ਜਾਂਚ ਰਿਪੋਰਟ ਪੇਸ਼ ਕੀਤੀ ਗਈ ਜਿਸ ਨੂੰ …

Read More »

ਕਰਨਾਟਕ ਦੇ ਲੋਕਾਯੁਕਤ ਜਸਟਿਸ ਸ਼ੈੱਟੀ ‘ਤੇ ਚਾਕੂ ਨਾਲ ਹਮਲਾ, ਹਾਲਤ ਨਾਜ਼ੁਕ

ਬੰਗਲੁਰੂ, 7 ਮਾਰਚ (ਪੱਤਰ ਪ੍ਰੇਰਕ) : ਕਰਨਾਟਕ ਦੇ ਲੋਕਯੁਕਤ ਜਸਟਿਸ ਵਿਸ਼ਵਨਾਥ ਸ਼ੈੱਟੀ ‘ਤੇ ਬੁੱਧਵਾਰ ਨੂੰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਲੋਕਾਯੁਕਤ ਦੇ ਦਫ਼ਤਰ ਵਿਚ ਦਾਖਲ ਹੋ ਕੇ ਉਨ੍ਹਾਂ ‘ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ ਹਨ। ਹਮਲੇ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ …

Read More »

ਭਾਜਪਾ ਵੱਲੋਂ 8 ਨਾਮਾਂ ਵਾਲੀ ਸੂਚੀ ਜਾਰੀ, ਜੇਤਲੀ ਹੋਣਗੇ ਯੂ.ਪੀ. ਤੋਂ ਉਮੀਦਵਾਰ

ਨਵੀਂ ਦਿੱਲੀ, 7 ਮਾਰਚ (ਪੱਤਰ ਪ੍ਰੇਰਕ) : ਦੇਸ਼ ਦੇ 16 ਸੂਬਿਆਂ ਵਿਚ 58 ਰਾਜ ਸਭਾ ਸੀਟਾਂ ਲਈ ਚੋਣ ਤਰੀਕਾਂ ਐਲਾਨੇ ਜਾਣ ਦੇ ਨਾਲ ਹੀ ਸਿਆਸੀ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। 23 ਮਾਰਚ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਨ੍ਹਾਂ …

Read More »

ਮੂਰਤੀਆਂ ਤੋੜਨ ਵਾਲਿਆਂ ਖਿਲਾਫ਼ ਹੋਵੇ ਸਖ਼ਤ ਕਾਰਵਾਈ : ਮੋਦੀ

ਨਵੀਂ ਦਿੱਲੀ , 7 ਮਾਰਚ (ਪੱਤਰ ਪ੍ਰੇਰਕ) : ਤਾਮਿਲਨਾਢੂ ਦੇ ਵੇਲੋਰ ਜ਼ਿਲੇ ‘ਚ ਮੰਗਲਵਾਰ ਦੇਰ ਰਾਤ ਸਮਾਜ ਸੁਧਾਰਕ ਅਤੇ ਦ੍ਰਰਵਿੜ ਲਹਿਰ ਦੇ ਬਾਨੀ ਈ.ਵੀ. ਰਾਮਾਸਾਮੀ ‘ਪੇਰੀਯਾਰ’ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਹੁਣ ਦੱਖਣੀ ਕੋਲਕਾਤਾ ‘ਚ ਜਨਸੰਘ ਦੇ ਸੰਸਥਾਪਕ ਸ਼ਿਆਮ ਪ੍ਰਸਾਦ ਮੁਖਰਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਸੂਚਨਾ …

Read More »

ਟੈਲੀਕਾਮ ਕੰਪਨੀਆਂ ਆਧਾਰ ਨਾਲ ਜੁੜੇ ਨੰਬਰਾਂ ਦੀ ਗਾਹਕ ਨੂੰ ਦੇਣ ਜਾਣਕਾਰੀ ਯੂ.ਆਈ.ਡੀ.ਏ.ਆਈ.

ਨਵੀਂ ਦਿੱਲੀ, 7 ਮਾਰਚ (ਪੱਤਰ ਪ੍ਰੇਰਕ) : ਯੂ.ਆਈ.ਡੀ.ਏ.ਆਈ. ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣੇ ਗਾਹਕਾਂ ਨੂੰ ਅਜਿਹੀ ਸੁਵਿਧਾ ਦੇਣ ਲਈ ਕਿਹਾ ਹੈ ਜਿਸ ਤੋਂ ਪਤਾ ਲੱਗੇ ਸਕੇ ਕਿ ਉਨ੍ਹਾਂ ਦੇ ਆਧਾਰ ਕਾਰਡ ਨਾਲ ਕਿਹੜੇ-ਕਿਹੜੇ ਨੰਬਰ ਜੁੜੇ ਹੋਏ ਹਨ। ਯੂ.ਆਈ.ਡੀ.ਏ.ਆਈ. ਦਾ ਮੰਨਣਾ ਹੈ ਕਿ ਇਸ ਨਾਲ ਸਿਮ ਹੋਰ ਸੁਰੱਖਿਅਤ ਹੋ ਸਕਣਗੇ। …

Read More »

ਜੇਲ੍ਹ ਵਿਭਾਗ ‘ਚ ਸਹਾਇਕ ਸੁਪਰਡੈਂਟ ਤੇ ਵਾਰਡਨ ਦੀਆਂ ਅਸਾਮੀਆਂ ਬਹਾਲ

ਚੰਡੀਗੜ੍ਹ,7 ਮਾਰਚ (ਚੜ੍ਹਦੀਕਲਾ ਬਿਊਰੋ) : ਜੇਲ੍ਹਾਂ ਦੇ ਪ੍ਰਬੰਧ ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਜੇਲ੍ਹ ਵਿਭਾਗ ਵਿੱਚ ਸਹਾਇਕ ਸੁਪਰਡੈਂਟਾਂ ਦੀਆਂ 20 ਅਤੇ ਵਾਰਡਨਾਂ ਦੀਆਂ 305 ਅਸਾਮੀਆਂ ਬਹਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਥੇ ਪੰਜਾਬ ਭਵਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ …

Read More »

ਸੰਸਦ ਵਿਰੋਧੀਆਂ ਦੇ ਹੰਗਾਮੇ ਕਾਰਨ ਲਗਾਤਾਰ ਤੀਸਰੇ ਦਿਨ ਵੀ ਰਹੀ ਠੱਪ

ਨਵੀਂ ਦਿੱਲੀ, 7 ਮਾਰਚ (ਚੜ੍ਹਦੀਕਲਾ ਬਿਊਰੋ) : ਬਜਟ ਸੈਸ਼ਨ ਦੇ ਲਗਾਤਾਰ ਤੀਸਰੇ ਦਿਨ ਲੋਕ ਸਭਾ ਵਿਚ ਪ੍ਰਸ਼ਨ ਸੈਕਸ਼ਨ ਨਹੀਂ ਹੋ ਸਕਿਆ ਅਤੇ ਬੈਂਕ ਘਪਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਅਤੇ ਸੱਤਾਧਾਰੀ ਗੱਠਜੋੜ ਸਹਿਯੋਗੀ ਸ਼ਿਵ ਸੈਨਾ ਅਤੇ ਤੇਲਗੂ ਦੇਸ਼ਮ ਪਾਰਟੀ ਤੋਂ ਇਲਾਵਾ ਹੋਰ ਵਿਰੋਧੀ ਧਿਰਾਂ ਦੁਆਰਾ ਵੱਖ-ਵੱਖ ਮੁੱਦਿਆ ਨੂੰ ਲੈ …

Read More »