Breaking News

ਮੇਰੇ ਦਾਮਾਦ ਨੂੰ ਬਿਨਾਂ ਵਜ੍ਹਾ ਵਿਵਾਦ ‘ਚ ਲਪੇਟਿਆ ਜਾ ਰਿਹੈ: ਕੈਪਟਨ

ਨਵੀਂ ਦਿੱਲੀ, 26 ਫਰਵਰੀ (ਚੜ੍ਹਦੀਕਲਾ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ ਕਮਰਸ (ਓ.ਬੀ.ਸੀ) ਕੇਸ ਵਿੱਚ ਉਨ੍ਹਾਂ ਦੇ ਦਾਮਾਦ ਵਿਰੁੱਧ ਨਿਰਆਧਾਰ ਦੋਸ਼ ਲਾ ਕੇ ਇਸ ਮਾਮਲੇ ਦਾ ਸਿਆਸੀਕਰਨ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੰਭੋਲੀ ਸ਼ੂਗਰਜ਼ ਵਿਚ ਉਨ੍ਹਾਂ …

Read More »

ਕੈਪਟਨ ਦੇ ਜਵਾਈ ਨੇ ਕਿਸਾਨਾਂ ਦਾ ਪੈਸਾ ਜੇਬ ‘ਚ ਪਾਇਆ: ਅਮਿਤ ਸ਼ਾਹ

ਨਵੀਂ ਦਿੱਲੀ, 26 ਫਰਵਰੀ (ਚੜ੍ਹਦੀਕਲਾ ਬਿਊਰੋ) : ਬੈਂਕ ‘ਚ ਕਥਿਤ ਧੋਖਾਧੜੀ ਮਾਮਲੇ ‘ਚ ਕਾਂਗਰਸ ‘ਤੇ ਪਲਟਵਾਰ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਕਮਾਈ ਦਾ ਪੈਸਾ ਹੜਪ ਲਿਆ। ਭਾਜਪਾ ਪ੍ਰਧਾਨ ਦਾ ਇਸ਼ਾਰਾ ਬੈਂਕ ਦੇ ਉਸ …

Read More »

ਕੈਪਟਨ ਦੇ ਜਵਾਈ ‘ਤੇ ਮਾਮਲਾ ਦਰਜ

ਚੰਡੀਗੜ੍ਹ/ਨਵੀਂ ਦਿੱਲੀ, 26 ਫਰਵਰੀ (ਚੜ੍ਹਦੀਕਲਾ ਬਿਊਰੋ) : ਪੰਜਾਬ ਨੈਸ਼ਨਲ ਬੈਂਕ ਦੇ ਘਪਲੇ ਤੋਂ ਬਾਅਦ ਹੁਣ ਓਰੀਐਂਟਲ ਬੈਂਕ ਆਫ ਕਾਮਰਸ (ਓ.ਬੀ.ਸੀ.) ‘ਚ ਫਰਜ਼ੀਵਾੜਾ ਸਾਹਮਣੇ ਆਇਆ ਹੈ। ਓ.ਬੀ.ਸੀ. ‘ਚ ਕਰੀਬ 200 ਕਰੋੜ ਦਾ ਘਪਲਾ ਫੜਿਆ ਗਿਆ ਹੈ। ਬੈਂਕ ਫਰਾਡ ਦੇ ਇਸ ਮਾਮਲੇ ‘ਚ ਸੀ.ਬੀ.ਆਈ. ਨੇ ਯੂ.ਪੀ. ਦੀ ਸਿੰਭਾਵਲੀ ਸ਼ੂਗਰਸ ਲਿਮਟਿਡ ਕੰਪਨੀ ਦੇ …

Read More »

ਦੁਬਈ ਪੁਲਿਸ ਵੱਲੋਂ ਬੋਨੀ ਕਪੂਰ ਤੋਂ ਸਾਢੇ ਤਿੰਨ ਘੰਟੇ ਪੁੱਛਗਿੱਛ

ਮੁੰਬਈ, 26 ਫਰਵਰੀ (ਚੜ੍ਹਦੀਕਲਾ ਬਿਊਰੋ) : ਦੁਬਈ ‘ਚ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਉਸ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਮੌਤ ਦਾ ਕਾਰਨ ਬਾਥਟਬ ‘ਚ ਡੁੱਬਣਾ ਦੱਸਿਆ ਗਿਆ ਹੈ। ਇਸ ਵਿਚਾਲੇ ਆ ਰਹੀਆਂ ਖਬਰਾਂ ਮੁਤਾਬਕ ਦੁਬਈ ਪੁਲਸ ਨੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੋਂ ਸਾਢੇ ਤਿੰਨ ਘੰਟੇ ਪੁੱਛਗਿੱਛ ਕੀਤੀ ਹੈ। ਸੂਤਰਾਂ ਮੁਤਾਬਕ …

Read More »

ਮੌਤ ਤੋਂ ਪਹਿਲਾਂ ਨਸ਼ੇ ‘ਚ ਸੀ ਸ਼੍ਰੀਦੇਵੀ’

ਮੁੰਬਈ, 26 ਫਰਵਰੀ (ਚੜ੍ਹਦੀਕਲਾ ਬਿਊਰੋ) : ਸ਼੍ਰੀਦੇਵੀ ਦੀ ਮੌਤ ‘ਤੇ ਗਲਫ ਨਿਊਜ਼ ਨੇ ਵੱਡਾ ਖੁਲਾਸਾ ਕੀਤਾ ਹੈ। ਗਲਫ ਨਿਊਜ਼ ਮੁਤਾਬਕ ਸ਼੍ਰੀਦੇਵੀ ਦੀ ਮੌਤ ਕਾਰਡੀਅਲ ਅਰੈਸਟ ਨਾਲ ਨਹੀਂ, ਸਗੋਂ ਨਸ਼ੇ ਦੀ ਹਾਲਤ ‘ਚ ਬਾਥਟਬ ‘ਚ ਡਿੱਗਣ ਨਾਲ ਹੋਈ ਹੈ। ਸ਼੍ਰੀਦੇਵੀ ਦੇ ਖੂਨ ‘ਚ ਐਲਕੋਹਲ ਦੀ ਮਾਤਰਾ ਪਾਈ ਗਈ ਹੈ। ਬਾਥਰੂਮ ‘ਚ …

Read More »

ਪਟਿਆਲਾ ਦੇ ਆਰ.ਟੀ.ਓ. ਦਾ ਗੰਨਮੈਨ 40 ਹਜ਼ਾਰ ਦੀ ਉਗਰਾਹੀ ਕਰਦਾ ਕਾਬ

ਬਠਿੰਡਾ, 25 ਫਰਵਰੀ (ਪੱਤਰ ਪ੍ਰੇਰਕ) : ਵਿਜੀਲੈਂਸ ਵੱਲੋਂ ਪਟਿਆਲਾ ਦੇ ਰਜਿਸਟ੍ਰੇਸ਼ਨ ਐਂਡ ਟ੍ਰਾਂਸਪੋਰਟੇਸ਼ਨ ਅਫਸਰ ਦੇ ਗੰਨਮੈਨ ਨੂੰ ਟਰੱਕਾਂ ਵਾਲਿਆਂ ਤੋਂ 40,000 ਰੁਪਏ ਰਿਸ਼ਵਤ ਦੀ ਉਗਰਾਹੀ ਕਰਦਿਆਂ ਰਾਮਪੁਰਾ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ। ਟਰੱਕ ਟ੍ਰਾਂਸਪੋਰਟਰ ਏ.ਟੀ.ਸੀ. ਦੇ ਮਾਲਕ ਮਹਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਡੀਆਂ ਪਟਿਆਲਾ ਮਾਲ ਰੋਡ ਤੋਂ …

Read More »

ਪੰਜਾਬ ਹੁਣ ਨਹੀਂ ਚਾਹੁੰਦਾ ਕੈਪਟਨ ਦੀ ਸਰਕਾਰ: ਸੁਖਬੀਰ ਬਾਦਲ

ਗੁਰੂਹਰਸਹਾਏ, 25 ਫਰਵਰੀ (ਪੱਤਰ ਪ੍ਰੇਰਕ) : ਸ਼੍ਰੋਮਣੀ ਅਕਾਲੀ ਦਲ ਵਲੋਂ ਪੂਰੇ ਸੂਬੇ ਵਿਚ ਕਾਂਗਰਸ ਖਿਲਾਫ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਦੇ ਤਹਿਤ ਐਤਵਾਰ ਨੂੰ ਗੁਰੂਹਰਸਹਾਏ ਵਿਖੇ ਅਕਾਲੀ ਦਲ ਵਲੋਂ ਪੋਲ ਖੋਲ੍ਹ ਰੈਲੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ …

Read More »

ਕੀਰਤਪੁਰ ਸਾਹਿਬ ਵਿਖੇ ਹੋਲਾ-ਮੱਹਲਾ ਸਮਾਗਮ ਪੁਰਾਤਨ ਰਵਾਇਤਾਂ ਨਾਲ ਸ਼ੁਰ

ਕੀਰਤਪੁਰ ਸਾਹਿਬ, 25 ਫਰਵਰੀ (ਬੁੱਧ ਸਿੰਘ ਰਾਣਾ/ਮਨਦੀਪ ਸਿੰਘ ਰਾਣਾ): ਖ਼ਾਲਸਾਈ ਸ਼ਾਨ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਦਾ ਪਹਿਲਾ ਪੜਾਅ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਪੂਰੇ ਜਾਹੋ ਜਲਾਲ ਨਾਲ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋ ਗਿਆ। ਸਵੇਰ ਵੇਲੇ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ …

Read More »

ਨੀਰਵ ਨਾਲ 12 ਦਿਨ ਦੀ ਗੱਲਬਾਤ ਫੇਲ੍ਹ ਹੋਣ ਮਗਰੋਂ ਬਾਹਰ ਆਇਆ ਸੀ ਘੋਟਾਲਾ

ਨਵੀਂ ਦਿੱਲੀ, 25 ਫਰਵਰੀ (ਪੱਤਰ ਪ੍ਰੇਰਕ) : ਮਾਮਾ-ਭਾਣਜੇ (ਨੀਰਵ ਮੋਦੀ ਅਤੇ ਮੇਹੁਲ ਚੌਕਸੀ) ਦਾ ਹੀਰਿਆਂ ਦਾ ਵਪਾਰ ਇਸ ਸਾਲ 16 ਜਨਵਰੀ ਨੂੰ ਉਸ ਸਮੇਂ ਤਬਾਹ ਹੋ ਗਿਆ ਜਦ ਨੀਰਵ ਮੋਦੀ ਦੀ ਕੰਪਨੀ ਦਾ ਇਕ ਅਧਿਕਾਰੀ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਸਥਿਤ ਬ੍ਰੈਡੀ ਬ੍ਰਾਂਚ ‘ਚ ਲੈਟਰ ਆਫ ਅੰਡਰਰਟੈਂਡਿੰਗ (ਐਲ.ਓ.ਯੂ) ਨੂੰ ਕਲੀਅਰ …

Read More »

ਕਾਂਗਰਸ ਦੇ 48 ਸਾਲਾਂ ਨਾਲੋਂ ਸਾਡੇ 48 ਮਹੀਨੇ ਬਿਹਤਰ: ਮੋਦੀ

ਪਾਡੂਚਿਰੀ, 25 ਫਰਵਰੀ (ਚੜ੍ਹਦੀਕਲਾ ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ‘ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਕ ਪਰਿਵਾਰ ਨੇ ਦੇਸ਼ ‘ਤੇ 4 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਸਾਸ਼ਨ ਕੀਤਾ। ਅਜਿਹੇ ਵਿਚ ਦੇਸ਼ ਤੈਅ ਕਰੇ ਕਿ ਕਾਂਗਰਸ ਦੇ 48 ਸਾਲ ਬੇਹਤਰ ਸਨ ਜਾਂ ਸਾਡੇ 48 ਮਹੀਨੇ। …

Read More »