Breaking News
Home / Breaking News / ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ‘ਚ ਭਾਰਤ ਹੈ 6ਵੇਂ ਨੰਬਰ ‘ਤੇ

ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ‘ਚ ਭਾਰਤ ਹੈ 6ਵੇਂ ਨੰਬਰ ‘ਤੇ

ਵਿਸ਼ੇਸ਼ ਪ੍ਰਤੀਨਿਧ
================
ਨਵੀਂ ਦਿੱਲੀ , 20 ਮਈ :ਭਾਰਤ ਦੁਨੀਆ ਦਾ 6ਵਾਂ ਸਭ ਤੋਂ ਅਮੀਰ ਦੇਸ਼ ਬਣ ਗਿਆ ਹੈ। ਦੇਸ਼ ਦੀ ਜਾਇਦਾਦ ਵਧ ਕੇ 559 ਲੱਖ ਕਰੋੜ ਰੁਪਏ(8,230 ਅਰਬ ਡਾਲਰ) ਤੋਂ ਜ਼ਿਆਦਾ ਹੋ ਗਈ ਹੈ। ਇਹ ਗੱਲ ਏ.ਐੱਫ.ਆਰ. ਏਸ਼ੀਆ ਗਲੋਬਲ ਵੈਲਥ ਮਾਈਗ੍ਰੇਸ਼ਨ ਰੀਵਿਊ ਤੋਂ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਇਸ ਸਮੇਂ ਅਮਰੀਕਾ ਬਣਿਆ ਹੋਇਆ ਹੈ। ਅਮਰੀਕਾ ਦੀ ਦੌਲਤ 62,584 ਅਰਬ ਡਾਲਰ (42.54 ਲੱਖ ਅਰਬ ਰੁਪਏ ਤੋਂ ਜ਼ਿਆਦਾ) ਹੈ। ਸੂਚੀ ਵਿਚ ਦੂਜੇ ਨੰਬਰ ‘ਤੇ 24,803 ਅਰਬ ਡਾਲਰ ਨਾਲ ਚੀਨ ਅਤੇ ਤੀਜੇ ਨੰਬਰ ‘ਤੇ 19,522 ਅਰਬ ਡਾਲਰ ਨਾਲ ਜਪਾਨ ਨੇ ਆਪਣਾ ਨਾਮ ਦਰਜ ਕਰਵਾਇਆ ਹੈ।

About admin

Check Also

ਨੀਰਵ ਮੋਦੀ ਤੇ ਚੌਕਸੀ ਖਿਲਾਫ਼ ਹੋ ਸਕਦੈ ਰੈਡ ਕਾਰਨਰ ਨੋਟਿਸ ਜਾਰੀ ਸੀ. ਬੀ. ਆਈ. ਨੇ ਇੰਟਰਪੋਲ ਨੂੰ ਕੀਤੀ ਅਪੀਲ

ਪੱਤਰ ਪ੍ਰੇਰਕ ================ ਨਵੀਂ ਦਿੱਲੀ, 11 ਜੂਨ :ਪੀ. ਐਨ. ਬੀ. ਘੁਟਾਲੇ ਵਿੱਚ ਨੀਰਵ ਮੋਦੀ ਅਤੇ …

Leave a Reply

Your email address will not be published. Required fields are marked *