Breaking News
Home / Breaking News / ਹਿਮਾਚਲ ਪ੍ਰਦੇਸ਼ ‘ਚ ਦੋ ਸੜਕ ਹਾਦਸਿਆਂ ਦੌਰਾਨ 17 ਮੌਤਾਂ

ਹਿਮਾਚਲ ਪ੍ਰਦੇਸ਼ ‘ਚ ਦੋ ਸੜਕ ਹਾਦਸਿਆਂ ਦੌਰਾਨ 17 ਮੌਤਾਂ

ਸ਼ਿਮਲਾ, 13 ਮਈ : ਹਿਮਾਚਲ ਵਿੱਚ ਦੋ ਸੜਕ ਹਾਦਸਿਆਂ ‘ਚ 17 ਵਿਅਤੀਆਂ ਦੀ ਮੌਤ ਹੋ ਗਈ ਤੇ 13 ਜ਼ਖਮੀ ਹੋ ਗਏ। ਪਹਿਲੇ ਹਾਦਸੇ ਵਿੱਚ ਸਿਰਮੌਰ ਨੇੜੇ ਪ੍ਰਾਈਵੇਟ ਬੱਸ ਖਾਈ ‘ਚ ਡਿੱਗ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ 13 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸੋਲਨ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਹਾਦਸਾ ਰਾਜਗੜ੍ਹ ਤੋਂ ਲਗਭਗ 25 ਕਿ. ਮੀ. ਦੂਰ ਸਨੌਰਾ ਨੇਰੀ ਪੁੱਲ ਸੜਕ ‘ਤੇ ਨੇਈਨੇਟੀ ਕੋਲ ਹੋਇਆ। ਹਾਦਸੇ ਦੇ ਸਮੇਂ ਬੱਸ ਮਾਨਵਾ ਤੋਂ ਸੋਲਨ ਜਾ ਰਹੀ ਸੀ।  ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਦੂਜੇ ਹਾਦਸੇ ਵਿੱਚ ਸ਼ਿਮਲਾ ਦੇ ਠਿਓਗ ਹਾਟਕੋਟੀ ਨੇੜੇ ਕਾਰ ਖਾਈ ‘ਚ ਡਿੱਗ ਗਈ। ਹਾਦਸੇ ‘ਚ ਦੋ ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਇਹ ਕਾਰ ਹਰਿਆਣੇ ਦੇ ਨੰਬਰ ਵਾਲੀ ਹੈ।

Conve

About admin

Check Also

ਗੁਜਰਾਤ ਮਗਰੋਂ ਪੰਜਾਬ ‘ਚ ਮਰੀਜ਼ਾਂ ਨੂੰ ਚੜੇਗਾ ਬੱਕਰੀ ਦਾ ਖ਼ੂਨ

ਚੜ੍ਹਦੀਕਲਾ ਬਿਊਰੋ ================ ਲੁਧਿਆਣਾ, 20 ਮਈ : ਲੁਧਿਆਣਾ ਦੇ ਸਰਕਾਰੀ ਆਯੁਰਵੈਦਿਕ ਹਸਪਤਾਲ ਵਿੱਚ ਥੈਲੇਸੀਮੀਆ ਦੇ …

Leave a Reply

Your email address will not be published. Required fields are marked *