Breaking News
Home / Breaking News / ਨੀਰਵ ਨੇ ਘਪਲੇ ਦੀ ਰਕਮ ਨਾਲ ਵਿਦੇਸ਼ ‘ਚ ਖਰੀਦੀ ਜਾਇਦਾਦ : ਈ.ਡੀ.

ਨੀਰਵ ਨੇ ਘਪਲੇ ਦੀ ਰਕਮ ਨਾਲ ਵਿਦੇਸ਼ ‘ਚ ਖਰੀਦੀ ਜਾਇਦਾਦ : ਈ.ਡੀ.

ਮੁੰਬਈ, 8 ਮਾਰਚ (ਪੱਤਰ ਪ੍ਰੇਰਕ) : ਨੀਰਵ ਮੋਦੀ ਗਰੁੱਪ ਨੇ ਫਰਜ਼ੀ ਤਰੀਕੇ ਨਾਲ ਜੋ ਰਕਮ ਪੰਜਾਬ ਨੈਸ਼ਨਲ ਬੈਂਕ ਦੇ ਜਰੀਏ ਜੁਟਾਈ ਸੀ, ਉਸਦੇ ਇਕ ਹਿੱਸੇ ਦੀ ਵਰਤੋਂ ਵਿਦੇਸ਼ ‘ਚ ਸੰਪਤੀ ਖਰੀਦਣ ਲਈ ਕੀਤੀ ਗਈ ਸੀ। ਮੋਦੀ ਗਰੁੱਪ ਨੇ ਪੀ.ਐਨ.ਬੀ. ਵੱਲੋਂ ਜਾਰੀ ਕੀਤੀ ਗਈ ਗਾਰੰਟੀ ਦੇ ਜਰੀਏ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ ਪੈਸੇ ਹਾਸਿਲ ਕੀਤਾ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਾ ਮੰਨਣਾ ਹੈ ਇਸ ‘ਚੋਂ ਕੁਝ ਰਕਮ ਨਾਲ ਵਿਦੇਸ਼ ‘ਚ ਜਾਇਦਾਦ ਖਰੀਦੀ ਗਈ। ਈ.ਡੀ. ਦੇ ਸੂਤਰਾਂ ਨੇ ਦੱਸਿਆ ਕਿ ਜਾਂਚ ਦੀ ਇਸ ਦਿਸ਼ਾ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਲਈ ਉਨ੍ਹਾਂ ਦੇਸ਼ਾਂ ਤੋਂ ਅਪਰਾਧ ਦੇ ਜਰੀਏ ਹਾਸਲ ਸ਼ੱਕੀ ਰਕਮ ਨੂੰ ਰਿਕਵਰ ਕਰਨ ‘ਚ ਆਸਾਨੀ ਹੋ ਸਕਦੀ ਹੈ, ਜਿੱਥੇ ਮੋਦੀ ਦੇ ਬਿਜ਼ਨੈੱਸ ਇਨਟ੍ਰੇਸਟ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਜਿਹੇ 13 ਦੇਸ਼ਾਂ ਦੀ ਪਛਾਨ ਕੀਤੀ ਹੈ। ਈ.ਡੀ. ਦੀ ਅਦਾਲਤ ਨੇ ਇਨ੍ਹਾਂ ਦੇਸ਼ਾਂ ‘ਚ ਆਪਣੇ ਸਮਰਥਕਾਂ ਨੂੰ ਚਿੱਠੀ ਭੇਜ ਕੇ ਜਾਂਚ ‘ਚ ਉਨ੍ਹਾਂ ਦੀ ਮੰਗੀ ਹੈ। ਧੋਖਾਧੜੀ ਨਾਲ ਹਾਸਿਲ ਰਕਮ ਨੂੰ ਪ੍ਰਾਪਰਟੀ ‘ਚ ਲਗਾਏ ਜਾਣ ਦੇ ਇਲਾਵਾ ਇਸ ਰਕਮ ਦੇ ਇਕ ਹਿੱਸੇ ਦੀ ਵਰਤੋਂ ਮੋਦੀ ਦੀਆਂ ਕੰਪਨੀਆਂ ਨੇ ਵਿਦੇਸ਼ੀ ਬੈਂਕਾਂ ਤੋਂ ਲਏ ਗਏ ਉਧਾਰ ਨੂੰ ਚੁਕਾਉਣ ‘ਚ ਵੀ ਕੀਤੀ ਸੀ। ਇਸ ਸੂਤਰ ਨੇ ਦੱਸਿਆ,’ਸਾਡੇ ਕੋਲ ਇਹ ਮੰਨਣ ਦਾ ਆਧਾਰ ਹੈ ਕਿ ਮੋਦੀ ਦੀਆਂ ਕੰਪਨੀਆਂ ਨੇ ਪੰਜਾਬ ਨੈਸ਼ਨਲ ਬੈਂਕ ਤੋਂ ਜਾਰੀ ਕੀਤੇ ਗਏ ਲੇਟਰਸ ਆਫ ਅੰਡਰਟੇਕਿੰਗ ਦੇ ਜਰੀਏ ਭਾਰਤੀ ਬੈਂਕਾਂ ਦੀਆਂ ਵਿਦੇਸ਼ੀ ਸ਼ਾਖਾਵਾਂ ਤੋਂ ਜੁਟਾਈ ਗਈ ਰਕਮ ਨਾਲ ਵਿਦੇਸ਼ੀ ਲੇਂਡਰਸ ਦੇ ਲੋਨ ਸੇਟਲ ਕੀਤਾ।’ ਜਿਨ੍ਹਾਂ 13 ਦੇਸ਼ਾਂ ਨੂੰ ਲੇਟਰਸ ਰੋਗੇਟਰੀ ਭੇਜੇ ਗਏ ਹਨ,

About admin

Check Also

ਟਰਾਲੇ ‘ਚ ਤੇਜ਼ ਰਫ਼ਤਾਰ ਇਨੋਵਾ ਵੱਜਣ ਕਾਰਨ ਦੋ ਨੌਜਵਾਨਾਂ ਦੀ ਮੌਤ

ਸੁਖਦਰਸ਼ਨ ਪਰਾਸ਼ਰ =============== ਦੋਰਾਹਾ, 22 ਮਈ : ਦੋਰਾਹਾ ਦੇ ਓਵਰਫਲਾਈ ਬਰਿੱਜ ‘ਤੇ ਵਾਪਰੇ ਇਕ ਭਿਆਨਕ …

Leave a Reply

Your email address will not be published. Required fields are marked *